|
 |
 |
 |
|
|
Home > Communities > Punjabi Poetry > Forum > messages |
|
|
|
|
|
|
@arindr |
Agar bujh gaya to fir na jalunga, fir dhunde firoge andhero mein roshni ko.
|
|
26 Mar 2010
|
|
|
|
Dekh kar jisko tera naam legi ye duniya, ek aisi bhi ada hai tere deewane mein.
|
|
26 Mar 2010
|
|
|
|
Abhi se mere rafugar ke haath thakne lage, abhi to chaak mere dardo ke sile nahi.
|
|
26 Mar 2010
|
|
|
|
Ye sochkar teri mehfil mein chala aya hu, ke teri shohbat mein rahunga to sawar jaunga.
|
|
26 Mar 2010
|
|
|
|
Poocha rooh jism se nikalti hai kaise, haath usne mera haatho se churha ke dikha diya.
|
|
26 Mar 2010
|
|
|
|
|
Har cheez kitni haseen thi jab tu tha, tere bagair har shaiy udaas lagti hai.
|
|
26 Mar 2010
|
|
|
ਡਾ.ਗਗਨਦੀਪ ਕੌਰ |
ਉਂਝ ਮੈਂ ਆਪਣੀ ਓਕਾਤ ਤੋਂ ਮੁਨਕਰ ਤਾਂ ਨਹੀ ਸਾਂ,
ਪਰ ਚੰਗਾ ਹੋਇਆ ਜੇ ਥੋੜਾ ਜਿਹਾ ਜਾਣੂੰ ਕਰਵਾਇਆ.....
|
|
27 Mar 2010
|
|
|
|
ਕਿਸੇ ਸੋਨੇ ਦੇ ਕਣ ਨੂੰ ਹੀ ਜ਼ਮਾਨਾ ਅਗਨ ਵਿਚ ਪਾਵੇ;
ਕਿ ਜ਼ੱਰਾ ਖਾਕ ਦਾ ਤਾਂ ਇਮਤਿਹਾਨਾਂ ਨੂੰ ਤਰਸ ਜਾਵੇ....
|
|
27 Mar 2010
|
|
|
|
ਬੱਸ ਦੀ ਟਿਕਟ ਦੇ ਪਿੱਛੇ ਲਿਖ ਕੇ ਸ਼ਿਅਰ ਸਲੀਬੀਂ ਟੰਗੇ, ਜੇਬ 'ਚ ਪਾਈ ਫਿਰਦੀ ਹਾਂ ਮੈਂ ਕਿੰਨੀਆਂ ਦੁਰਘਟਨਾਵਾਂ !!
|
|
27 Mar 2010
|
|
|
|
ਰੌਸ਼ਨੀ ਤਾਂ ਕਰ ਲਵੋ ਜੀਅ ਸਦਕੇ ਸ਼ਹਿਰ ਅੰਦਰ; ਜੇ ਦਿਲ ਦਾ ਹਨੇਰ ਹੀ ਨਾ ਮਿਟਿਆ ਤਾਂ ਉਹ ਰੌਸ਼ਨੀ ਕੀ ਹੋਈ....
ਡਾ.ਗਗਨਦੀਪ ਕੌਰ
|
|
28 Mar 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|