|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਇੱਟ ਖੜੱਕੇ ਦੁਕੱੜ ਵਜੇ ਤੱਤਾ ਹੋਵੇ ਚੁੱਲਾ ਆਣ ਫ਼ਕੀਰ ਤੇ ਖਾ ਖਾ ਜਾਵਣ ਰਾਜ਼ੀ ਹੋਵੇ ਬੁੱਲਾ
|
|
21 Mar 2010
|
|
|
|
ਮੈਂ ਨਹੀਂ ਚਾਹੁੰਦਾ ਕੇ ਹਰ ਨਸ਼ਾ ਜ਼ਿੰਦਗੀ ਚੋਂ ਮਨਫੀ ਹੋ ਜਾਵੇ
ਕੁਝ ਨਸ਼ੇ ਹੁੰਦੇ ਨੇ ਮਾਂ ਦੀ ਲੋਰੀ ਵਰਗੇ...........
|
|
21 Mar 2010
|
|
|
|
ਮੈਂ ਨਹੀਂ ਚਾਹੁੰਦਾ ਕੇ ਹਰ ਨਸ਼ਾ ਜ਼ਿੰਦਗੀ ਚੋਂ ਮਨਫੀ ਹੋ ਜਾਵੇ
ਕੁਝ ਨਸ਼ੇ ਹੁੰਦੇ ਨੇ ਮਾਂ ਦੀ ਲੋਰੀ ਵਰਗੇ.........
kya baat hai!!!
lucky didi dts too good didi..
keep sharing ..
|
|
22 Mar 2010
|
|
|
|
ਕੁਛ ਬਨਨਾ ਹੈ ਤੋਹ ਇਨਸਾਂ ਬਨਕਰ ਦਿਖਾਓ
ਬੜਾ ਆਸਾਂ ਹੈ ਹਿੰਦੂ ਯਾਂ ਮੁਸਲਮਾਂ ਹੋਨਾ ......
|
|
22 Mar 2010
|
|
|
k g |
ਏਸ ਤੋਂ ਪਹਿਲਾਂ ਕਿ ਸਾਗਰ ਨਿਗਲ ਜਾਏ ਕਿਸ਼ਤੀ ਮੇਰੀ ਆਰ ਦਾ ਯਾ ਪਾਰ ਦਾ, ਕੋਈ ਤੇ ਪੱਤਣ ਬਖਸ਼ ਦੇ ।.
|
|
22 Mar 2010
|
|
|
|
bahut khoob mitro keep rocking |
barishain hoti hi jati hain meray shehar me Faraz
Kabi dhoop nikly to apny ansoo hi sukha loon
|
|
22 Mar 2010
|
|
|
ਅਮਰੀਕ ਪੂੰਨੀ |
ਦੁਨੀਆਦਾਰੀ ਇੰਜ ਪਰਚਾਇਆ,ਹੇਜ ਰਿਹਾ ਨਾ ਅੰਬਰ ਦਾ; ਦਰ ਖੁੱਲ੍ਹਾ ਹੈ,ਪਰ ਵੀ ਨੇ,ਪਰ ਸੀਨੇ ਵਿਚ ਪਰਵਾਜ਼ ਨਹੀਂ.....
|
|
22 Mar 2010
|
|
|
|
ਨੋਟਾ ਉਤੇ ਨੋਟਾ ਵਰਗੇ ਚਿਹਰੇ ਜਚਦੇ ਨੇ ਦੇਸ਼ ਦਾ ਸੌਦਾ ਕਰਕੇ ਜਿਹੜੇ ਹਸਦੇ ਨੇ ਸਮਝ ਨਾ ਆਈ ਜਿੰਨਾ ਨੂੰ ਤਕਦੀਰ ਭਗਤ ਸਿੰਘ ਦੀ ਨੋਟਾ ਤੇ ਨਹੀਂ ਚਾਹੀਦੀ ਤਸਵੀਰ ਭਗਤ ਸਿੰਘ"
|
|
22 Mar 2010
|
|
|
|
Ja ve meri jaan nu tu dahda rog laaya, das ve vichodeya main tera ki gawaya.
|
|
23 Mar 2010
|
|
|
|
Na hi boleya te na hi maitho ruseya, allah jaane mahi kive maitho ruseya, ohde kadma di main dhool ban jawa, je kadi mera yaar mil jawe.
|
|
23 Mar 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|