|
 |
 |
 |
|
|
Home > Communities > Punjabi Poetry > Forum > messages |
|
|
|
|
|
|
|
GOOD JOB EVERYONE, GREAT COLLECTION...
|
|
28 Mar 2010
|
|
|
|
Great contributions 22 g......
too good...!!
|
|
28 Mar 2010
|
|
|
|
|
amrinder veer tuhaadi gairhaazri laggi ja rahi hai is forum ch..keep posting bro |
har Qaidee da khawaab Qaid se nizaat pana hota hai;
par rabb ka yeh qaidee Qaidkhaane se hi pyar karta hai....
|
|
29 Mar 2010
|
|
|
|
|
ਦਰਦ ਜੇ ਮੁੱਕ ਜਾਣਗੇ ਤਾਂ ਖੁਸ਼ੀਆ ਦਾ ਕੋਈ ਵਜੂਦ ਨਾ ਰਹਿ ਜਾਣਗੇ ,
ਖੁਸ਼ੀਆ ਭਰੀ ਜ਼ਿੰਦਗੀ ਜਿਉਣ ਲਈ ਜ਼ਰੂਰੀ ਹੈ ਕਿ ਦਿਲ ਵਿੱਚ ਦਰਦ ਭਰੀ ਹੂਕ ਉੱਠਦੀ ਰਹੇ....
|
|
29 Mar 2010
|
|
|
|
ਜ਼ਿੰਦਗੀ ਦੀਆਂ ਗੁੰਝਲਾਂ ਖੋਲ੍ਹਣ ’ਚ ਹਨ ਰੁੱਝੇ ਹੋਏ,
ਮੇਰੇ ਹੱਥ ਅੱਜਕੱਲ ਦੁਆ ਵਾਸਤੇ ਖਾਲੀ ਨਹੀਂ.........
|
|
29 Mar 2010
|
|
|
|
Uss marz ko marz-e-ishq kaha karte hain,
Na dawa hoti hai jiski naa dua hoti hai..
|
|
29 Mar 2010
|
|
|
|
ਮੈਂ ਨਹੀ ਚਾਹੁੰਦਾ ਕੇ ਹਰ ਨਸ਼ਾ ਜ਼ਿੰਦਗੀ ਚੋ ਮਨਫੀ ਹੋ ਜਾਵੇ... ਕੁਝ ਨਸ਼ੇ ਹੁੰਦੇ ਨੇ ਮਾਂ ਦੀ ਲੋਰੀ ਵਰਗੇ...
|
|
29 Mar 2010
|
|
|
|
ਇਕ ਕੈਦ ਚੋ ਦੂਜੀ ਕੈਦ ਚ ਪਹੁੰਚ ਗਈ ਐਂ.. ਕੀ ਖੱਟਿਆ ਮਹਿੰਦੀ ਲਾ ਕੇ ਵੱਟਣਾ ਲਾ ਕੇ....
|
|
29 Mar 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|