|
 |
 |
 |
|
|
Home > Communities > Punjabi Poetry > Forum > messages |
|
|
|
|
|
|
DEEPAK JATOI JI |
Ae khudaa! is khastaa dil nu ainee taan taufeek de, katalgaah vich kaatilaan ton kidhre dar jaanvaan na mein
|
|
09 Apr 2010
|
|
|
ਦੀਪਕ ਜੈਤੋਈ ਜੀ ਦੀਯਾਂ ਕੁਝ ਸਤਰਾਂ..... |
ਦਿਲਾ ਇਹ ਇਸ਼ਕ ਬਰਬਾਦੀ ਕਰਾਊਗਾ ਮੈਂ ਕਹਿੰਦਾ ਸੀ ਤੇਰੇ ਘਰ ਨੂੰ ਭੀ ਚੰਦਰਾ ਅੱਗ ਲਾਊਗਾ ਮੈਂ ਕਹਿੰਦਾ ਸੀ
ਗੁਨਾਹ ਕੋਈ ਕਰੂਗਾ ! ਫ਼ਾਇਦਾ ਕੋਈ ਉਠਾਊਗਾ!! ਤੇਰੇ ਸਿਰ ਮੁਫ਼ਤ ਦਾ ਇਲਜ਼ਾਮ ਆਊਗਾ ਮੈਂ ਕਹਿੰਦਾ ਸੀ
|
|
09 Apr 2010
|
|
|
|
ਥਾਂ ਥਾਂ ਹੋਏ ਬਦਨਾਮ ਤੈਨੂੰ ਪਿਆਰ ਕਰ ਕੇ,, ਰੋਗੀ ਉਮਰਾਂ ਦੇ ਹੋਏ ਅੱਖਾਂ ਚਾਰ ਕਰਕੇ ਲੋਕੀ ਬੋਲਦੇ ਨੇ ਬੋਲ, ਲਾਉਂਦੇ ਅੱਗ ਸੱਜਣਾਂ, ਸਾਡਾ ਦਿਲ ਜਾਣਦੈ ਜਾਂ ਸਾਡਾ ਰੱਬ ਸੱਜਣਾ......
|
|
09 Apr 2010
|
|
|
bahut khoob sonu ji...hope more frm ur side |
|
|
09 Apr 2010
|
|
|
|
ਤੇਰੇ ਸ਼ਹਿਰ ਕਾ ਨਾਮ ਲੀਆ ਸਮਝ ਤੇਰਾ ਜ਼ਿਕਰ ਕੀਆ, ਲਬ ਖਾਮੋਸ਼ ਖੁਸ਼ਕ ਆਂਖ ਰੂਹ ਨੇ ਤੇਰਾ ਫਿਕਰ ਕੀਆ...
|
|
09 Apr 2010
|
|
|
|
ਦੀਪਕ ਜੈਤੋਈ |
ਓਹਨਾ ਦੇ ਵਾਅਦੇ ਤਾਂ ਲੱਗਦੇ ਸੀ ਲਾਰਿਆਂ ਦੀ ਤਰ੍ਹਾਂ ਯਕੀਨ ਕਰਨਾ ਪਿਆ ਸਾਨੂੰ ਵੀ ਸਾਰਿਆਂ ਦੀ ਤਰ੍ਹਾਂ
ਜਿਨ੍ਹਾ ਨੇ ਦਿਲ ਦੇ ਲਹੂ ਨਾਲ ਸਿੰਜਿਆ ਸੀ ਚਮਨ ਚਮਨ ’ਚ ਫ਼ਿਰਨ ਓਹੀ ਬੇ-ਸਹਾਰਿਆਂ ਦੀ ਤਰ੍ਹਾਂ
|
|
09 Apr 2010
|
|
|
|
ਮੈਂ 'ਮੇਰੀ' ਤੇ 'ਉਸਦੀ' ਕਹਾਣੀ ਲਿਖਦਾ ਹਾਂ , ਇਕ ਦੂਜੇ ਨੂੰ ਕਿੰਝ ਤੜਪਾ ਕੇ ਵਿੱਛੜ ਗਏ.. ਸਭ ਪੁੱਛਦੇ ਮੈਨੂੰ ਤੂੰ ਕੀ ਪਿਆਰ ਚੋਂ ਖੱਟਿਆ ਹੈ ,ਉਹ ਮੇਰੇ ਹੱਥ 'ਕਲਮ' ਫੜਾ ਕੇ ਵਿੱਛੜ ਗਏ..
|
|
09 Apr 2010
|
|
|
|
ਇੱਲਤ ਬੁਰੀ ਹੈ ਇਸ਼ਕ ਦਾ ਜਜ਼ਬਾ ਬੁਰਾ ਨਹੀਂ | ਮਾੜੀ ਬੁਰੀ ਨਜ਼ਰ ਹੈ ਪਰ ਜ਼ਲਵਾ ਬੁਰਾ ਨਹੀਂ |
ਦੀਪਕ' ਦੇ ਬਾਰੇ ਪੁੱਛਿਐ ? ਤਾਂ ਕਹਾਂਗਾ ਸਾਫ, ਸ਼ਾਇਰ ਬੁਰਾ ਜ਼ਰੂਰ ਹੈ ; ਬੰਦਾ ਬੁਰਾ ਨਹੀਂ |
|
|
09 Apr 2010
|
|
|
|
toooooo gud guys.. i copied some........
|
|
09 Apr 2010
|
|
|
|
ਤੁਝ ਕੋ ਮਾਲੂਮ ਭੀ ਹੈ ਕਿਤਨਾ ਤਲਬਗਾਰ ਤੇਰਾ ਪੂਛ ਉਨ ਫਰਿਸ਼ਤੋਂ ਸੇ ਜੋ ਰੋਜ਼ ਲਿਖਤੇਂ ਹੈ ਦੁਆ ਮੇਰੀ....
|
|
09 Apr 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|