|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ik chhoti jehi koshish
ਲਫਜ਼ਾਂ ਨੂੰ ਤਰਤੀਬ ਦੇਣੀ ਕੋਈ ਸੌਖੀ ਗੱਲ ਨਹੀ..
ਪਰ ਤੂੰ ਮੈਨੂੰ ਹੁਨਰ ਦਿੱਤਾ,ਤੇਰਾ ਅਹਿਸਾਨਮੰਦ ਰਹਾਂਗਾ...
lafzan nu tarteeb deni koi saukhi gall nahi.. par tu menu hunar dita...tera ehsaanmand rahanga...
|
|
28 Apr 2010
|
|
|
|
ਵਾਹ ਜੀ ਵਾਹ...
very nice .... !!!
|
|
28 Apr 2010
|
|
|
|
shukriya kuljit ji
ਮੇਰੇ ਅੰਦਰਲਾ ਸਮੁੰਦਰ ਸ਼ਾਂਤ ਨਾ ਇਕ ਪਲ ਰਿਹਾ,
ਮੈਂ ਕਿਵੇਂ ਉਸ ਝੀਲ ਸਾਹਵੇਂ ਬੈਠਦਾ ਆਰਾਮ ਨਾਲ...
(shamsher mohi ji)
|
|
29 Apr 2010
|
|
|
|
ਜਰਾ ਸੀ ਬਾਤ ਪਰ ਆਂਖੇ ਭਿਗੋ ਕੇ ਬੈਠ ਜਾਤੇ ਹੋ,
ਤੁਮਹੇ ਤੋ ਅਪਨੇ ਦਿਲ ਕਾ ਹਾਲ ਬਤਾਨਾ ਭੀ ਮੁਸ਼ਕਿਲ ਹੈ...
|
|
29 Apr 2010
|
|
|
|
|
|
ਬੱਦਲਾਂ ਦੀ ਇਕ ਪਤਲੀ ਜਹੀ ਕਾਤਰ ਦੇ ਦਿਉ ਮੈਨੂੰ ਬੜੀ ਹੀ ਰੀਝ ਹੈ ਪਿਆਸੀ ਧਰਤ ਤੇ ਵਰਸਣਾਂ ਚਾਹੁੰਨਾਂ...
|
|
30 Apr 2010
|
|
|
Nusrat sahab.. |
zara unki shoukhi to dekhiye..liye zulf kham-shuda haath mein..
mere paas aaye dabe dabe..mujhe saanp keh kar dara diya..
|
|
30 Apr 2010
|
|
|
|
ਫਿਕਰ ਇਹ ਨਹੀ ਕਿ ਤੂੰ ਸਮਝ ਨਹੀ ਸਕਿਆ ਅਜੇ ਤੀਕ,
ਚਿੰਤਾ ਤੇ ਇਹ ਹੈ ਕਿ ਤੇਰੀ ਨਾਸਮਝੀ ਮੈਂ ਕਿਉਂ ਨਹੀ ਸਮਝਦਾ...( Dr. Inderpreet Dhami )
|
|
30 Apr 2010
|
|
|
|
bahut khoob Amrinder & Lakhwinder ji
|
|
30 Apr 2010
|
|
|
|
ਮੇਰੇ ਕਦਮਾਂ ਨੇ ਸਿਆਣਪ ਵਰਤ ਲਈ;
ਮੈਂ ਭੱਜਿਆ ਹਾਂ ਇਸ਼ਕ 'ਚੋਂ ਪੁੱਠੇ ਪੈਂਰੀ...
|
|
02 May 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|