|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Cuz this thread is about shayeri... language is no bar
|
|
06 May 2010
|
|
|
|
ਮੈਂ ਇੰਨਾ ਕੇਹਾ ਵੀ ਉਰਦੂ ਸ਼ਾਯਰੀ ਲਈ ਅਲਗ ਪੋਸਟ ਹੈ...
Dr saab ਗੁੱਸਾ ਨਾ ਕਰਇਆ ਕਰੋ 
|
|
06 May 2010
|
|
|
ਬੜੀ ਦੇਰ ਬਾਦ..... |
ਬੜੀ ਦੇਰ ਬਾਦ ਕੱਲ ਰਾਤੀ ਤੈਨੂੰ ਸੁਪਣੇ ‘ਚ ਵੇਖਿਆ,
ਆਈ ਹੈ ਮੁੱਦਤ ਬਾਦ ਤਾਂ ਹੀ ਬੁੱਲਾਂ ਤੇ ਹਸੀ।
|
|
06 May 2010
|
|
|
ਮਿੱਟੀ ਵਤਨਾ ਦੀ |
ਮੁਲਾਕਾਤ ਤੋਂ ਵਧਕੇ ਹੁੰਦੀ ਚਿਠੀ ਵਤਨਾ ਦੀ ਮਥੇ ਦੇ ਨਾਲ ਲਾਈਏ ਚੁਮ੍ਕੇ ਮਿੱਟੀ ਵਤਨਾ ਦੀ
|
|
06 May 2010
|
|
|
|
ਹਰ ਰੋਜ਼ ਤੇਰਾ ਲਹਿੰਦੇ ਵੱਲ ਬੇਵਜਾ ਖਿੜਕੀ 'ਚ ਖੁਲਾਉਣਾ,
ਲਗਦਾ ਤੂੰ ਦਿਲ ਤੇ ਲਾ ਲਿਆ ਸੂਰਜ ਦਾ ਅਸਤ ਹੋਣਾ..
har roz lehnde val bewajah khirhi 'ch khalona
lagda tu dil te la leya sooraj da ast hona...
|
|
06 May 2010
|
|
|
|
|
ਕਿਸ ਜਨਮ ਵਿਛੜੇ ਮਿਲਾਂਗੇ ਸੋਚ ਕੇ ਉਹ ਰੋ ਪਿਆ, ਫੇਰ ਨਾ ਸੀਮਾ ਹੀ ਕੋਈ,ਉਸ ਦੀ ਸੀਮਾ ਦੀ ਰਹੀ..
kise janam vichrey milange soch k oh ro peya
fer na seema hi koi,usdi seema di rahi...surinder sheera
|
|
07 May 2010
|
|
|
|
ਬੋਲ ਕੇ ਨਾ ਤੋੜ ਤੂੰ ਮੌਤ ਦੀ ਇਸ ਚੁੱਪ ਨੂੰ ਮੇਰੇ ਸ਼ਹਿਰ ਨੂੰ ਅਜੇ ਸ਼ਮਸ਼ਾਨ ਰਹਿਣ ਦੇ ....
bol ke na torh tu maut di is chup nu
mere shehar nu aje shamshaan rehan de...
|
|
07 May 2010
|
|
|
|
ਹਮ ਬਾਵਫਾ ਥੇ ਇਸ ਲੀਏ ਤੇਰੀ ਨਜ਼ਰੋਂ ਸੇ ਗਿਰੇ
ਸ਼ਾਇਦ ਤੁਝੇ ਤਾਲਾਸ਼ ਕਿਸੀ ਬੇਵਫਾ ਕੀ ਥੀ........
hum ba-wafa the isliye teri nazron se gire
shayad tujhe talaash kisi be-wafa ki thhi....
|
|
07 May 2010
|
|
|
|
Meri zindgi ke maalik mere dil pe haath rakh de, tere aane ki khushi mein mera dam na nikal jaye.
|
|
08 May 2010
|
|
|
|
zindgi ek bujhti c chita hai SAHIR
shola banti hai na ye jal k dhuan hoti hai
|
|
08 May 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|