|
 |
 |
 |
|
|
Home > Communities > Punjabi Poetry > Forum > messages |
|
|
|
|
|
|
|
thodaa sa romaantic ho jaya jave
ऊफ़ वो उन मद भरी आंखो के छलकते हुए जाम, बड गई और भी पीने की हवस, अब के बरस!!!
|
|
04 May 2010
|
|
|
|
ਹਾਂ ਤੁਮਕੋ ਭੂਲਨੇ ਕੀ ਕੋਸ਼ਿਸ਼ ਕਰੂਂਗੀ ਮੈਂ, ਤੁਮ ਭੀ, ਹੋ ਸਕੇ ਤੋਂ ਆਨਾ ਨਾ ਖਯਾਲ ਮੇਂ !!!
Haan tumko bhoolne ki koshish karoongi main,
tum bhi, ho sake to ana na khyal mein !!!
|
|
04 May 2010
|
|
|
ਬਹੁਤ ਅਜੀਬ ਹੇ, ਯੇ ਬੰਦਿਸੇ ਮੁਹਬਤ ਕੀ, |
__________________________________
ਬਹੁਤ ਅਜੀਬ ਹੇ, ਯੇ ਬੰਦਿਸੇ ਮੁਹਬਤ ਕੀ, ਨਾ ਉਨਹੋਨੇ ""ਕੈਦ"" ਮੈ ਰਖਾ , ਨਾ ""ਹਮ"" ਫਰਾਰ ਹੁਏ |
Bahut ajeeb hain, yeh 'Bandishey' MOHOBBAT ki, na usney 'KAID' main rakha, na hum 'FARAR' huey.
|
|
04 May 2010
|
|
|
|
ਨੈਣਾਂ 'ਚ ਜੰਮੀ ਦਿਸ ਰਹੀ ਹੈ ਤਾਰਿਆਂ ਦੀ ਲੋਅ..
ਆਏ ਹੋ ਕਿਸਦੀ ਯਾਦ ਵਿੱਚ ਰਾਤਾਂ ਗੁਜ਼ਾਰ ਕੇ.. ਡਾ: ਜਗਤਾਰ
naina'a ch jammi dis rahi hai taareyan di loa
aaye ho kisdi yaad vich raatan guzaar k.....Dr.Jagtar
|
|
05 May 2010
|
|
|
bahut khoob punjabizm |
Tujhe fursat hi na mili padhne ki mujhe ,,,,,,
main tere shehar main bikta raha kitabon ki tarah,,,,,,
|
|
05 May 2010
|
|
|
|
|
ਦੁਨੀਆਦਾਰੀ ਇੰਜ ਪਰਚਾਇਆ,ਹੇਜ ਰਿਹਾ ਨਾ ਅੰਬਰ ਦਾ ਦਰ ਖੁੱਲ੍ਹਾ ਹੈ,ਪਰ ਵੀ ਨੇ,ਪਰ ਸੀਨੇ ਵਿਚ ਪਰਵਾਜ਼ ਨਹੀਂ...
|
|
05 May 2010
|
|
|
|
ਬੜਾ ਮਸਰੂਫ਼ ਕਰ ਦਿੱਤਾ ਏ ਨਿੱਤ ਦੇ ਕੰਮਾਂ ਕਾਰਾਂ ਨੇ
ਘੜੀ ਕੁ ਯਾਦ ਕਰ ਕੇ ਤੈਨੂੰਮ ਫਿਰ ਵੀ ਮੁਸਕੁਰਾ ਲੈਨਾਂ
ਬੜਾ ਮਸਰੂਫ਼ ਕਰ ਦਿੱਤਾ ਏ ਨਿੱਤ ਦੇ ਕੰਮਾਂ ਕਾਰਾਂ ਨੇ
ਘੜੀ ਕੁ ਯਾਦ ਕਰ ਕੇ ਤੈਨੂੰ ਫਿਰ ਵੀ ਮੁਸਕੁਰਾ ਲੈਨਾਂ
- ਪਰਮਿੰਦਰ ਸਿੰਘ ਅਜ਼ੀਜ਼
|
|
05 May 2010
|
|
|
|
ਵਾਅਦਾ ਕੀਆ ਥਾ ਉਨਹੋਂ ਨੇ ਆਏਂਗੇਂ ਖਵਾਬ ਮੇਂ ਮਾਰੇ ਖੁਸ਼ੀ ਕੇ ਨੀਂਦ ਨਾ ਆਈ ਤਮਾਮ ਰਾਤ...
wada kiya tha unhon ne aenge khwab mein, maare khushi ke neend na aai tamaam raat ...
|
|
06 May 2010
|
|
|
|
ਮੁੱਦਤ ਹੂਈ ਨਾ ਸਮਝਾ ਵੋ ਬੁੱਤ-ਏ-ਖੁਦਰਸ ਪਿਘਲ ਕਰ ਮੋਮ ਹੋ ਜਾਤਾ ਅਗਰ ਪੱਥਰ ਕੋ ਸਮਜਾਤੇ !!!
Muddat huee naa samajhaa vo butt-e-khudras
Pighal kar mom ho jaataa agar pathar ko samjhaate!!!
|
|
06 May 2010
|
|
|
|
ਤੁਹਾਨੂੰ ਨਈ ਲਗਦਾ ਕੀ ਆਪਾਂ 2 - liners , urdu poetry ਤੇ ਪੰਜਾਬੀ shayeri ਨੂੰ mix ਕਰ ਰਹੇ ਆਂ....

|
|
06 May 2010
|
|
|
|
|
|
|
|
|
|
 |
 |
 |
|
|
|