|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਕੁਝ ਤਬਾਹ ਹੋਏ, ਕੁਝ ਉਜੜ ਘਰੋਂ- ਬਾਰ ਗਏ, ਏਸ ਇਸ਼ਕ਼ ਨੇ ਜਿੰਨਾ ਦੇ ਸੀਨੇ ਡੰਗ ਲਾਇਆ .....
|
|
02 May 2010
|
|
|
|
ਖੁਦ ਕੋ ਚੁਨਤੇ ਹੁਏ ਸਾਰਾ ਦਿਨ ਗੁਜ਼ਰ ਜਾਤਾ ਹੈ ਫਿਰ ਹਵਾ ਸ਼ਾਮ ਕੀ ਚਲਤੀ ਹੈ ਤੋ ਬਿਖਰ ਜਾਤਾ ਹੂੰ...
khud ko chun-te huye sara din guzar jata hai
fir hawa sham ki chalti hai toy bikhar jata hoon....
|
|
03 May 2010
|
|
|
|
ਸਾਨੂੰ ਤਾਂ ਰੂਹਾਂ ਨੂੰ ਆਰਾਮ ਨਹੀਂ ਹੈ,
ਮੇਰਾ ਸੂਰਜ ਡੁਬਇਆ ਹੈ, ਤੇਰੀ ਸ਼ਾਮ ਨਹੀਂ ਹੈ !!!
|
|
03 May 2010
|
|
|
|
Aha aha aha. Kamaal ne sare hi.
|
|
03 May 2010
|
|
|
|
Aankhon ko intzaar ke halaat de kar, neendein bhi le gaya koi safar ke saath.
|
|
03 May 2010
|
|
|
|
|
These lines were said by my friend when I was about to leave India... I miss her !!!
ਬਹੁਤ ਯਾਦ ਆਏੰਗੇ ਹਮ ਯਾਦ ਰਖਣਾ, ਫਿਰੋਗੇ ਪਤਾ ਪੂਛਤੇ ਹਰ ਕਿਸੀ ਸੇ !!!
|
|
04 May 2010
|
|
|
|
thorha k balan hor paa jawe na bujh siwa
main fookne han dard eh sareer hi nahi......
ਥੋੜਾ ਕੁ ਬਾਲਣ ਹੋਰ ਪਾ,ਜਾਵੇ ਨਾ ਬੁੱਝ ਸਿਵਾ,
ਮੈਂ ਫੂਕਣੇ ਹਨ ਦਰਦ ਇਹ ਸ਼ਰੀਰ ਹੀ ਨਹੀਂ....surinder sheera
|
|
04 May 2010
|
|
|
|
ਉਸਕੇ ਅੰਦਰ ਕੋਈ ਫ਼ਨਕਾਰ ਛੁਪਾ ਬੈਠਾ ਥਾ,
ਜਾਨਤੇ ਬੂਝਤੇ ਜਿਸ ਸ਼ਖਸ਼ ਨੇ ਧੋਖਾ ਦੀਆ !!!
|
|
04 May 2010
|
|
|
|
ਮੈਂ ਇੱਸ਼ਕ ਲੱਲਾਰੀ ਆਂ, ਰੰਗਾਂ ਦਾ ਵਪਾਰੀ ਆਂ...
ਦੁਨੀਆ ਦੇ ਤਮਾਸ਼ੇ ਦਾ, ਮੈਂ ਮੱਸਤ ਮਦਾਰੀ ਆਂ..
main ishq lalaari aan,ranga da vapaari aan
duniya de tamaashe da main mast madaari aan...unknown poet
|
|
04 May 2010
|
|
|
|
ਹਮ ਲਬੋਂ ਸੇ ਕਹ ਨਾ ਪਾਏ, ਉਨਸੇ ਹਾਲ ਏ ਦਿਲ ਕਭੀ, ਔਰ ਵੋ ਸਮਝੇ ਨਹੀਂ, ਯੇ ਖਾਮੋਸ਼ੀ ਕ੍ਯਾ ਚੀਜ ਹੈ !!!
|
|
04 May 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|