|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਪਹਿਲਾਂ ਵੀ ਸੂਰਜ ਰੋਜ਼ ਚੜ੍ਹੇ,,ਪਹਿਲਾਂ ਵੀ ਸੂਰਜ ਰੋਜ਼ ਢਲੇ,, ਪਰ ਏਨੇ ਗੂੜ੍ਹੇ ਰੰਗ ਕਦੇ ਕਿਸੇ ਸੂਰਜ ਵਿਚ ਸਨ ਨਹੀ ਰਲੇ.....
pehlan vi suraj roj charhey,pehlan vi suraj roj dhaley,
par aine guurhe rang kde kise suraj vich san nahi raley....
|
|
09 May 2010
|
|
|
|
ਮੁਸਕੁਰਾਨੇ ਸੇ ਭੀ ਹੋਤਾ ਹੈ ਬਯਾਂ-ਏ-ਦਿਲ,
ਮੁਝੇ ਰੋਨੇ ਕੀ ਆਦਤ ਹੋ ਯੇ ਜ਼ਰੂਰੀ ਤੋ ਨਹੀਂ !!!
|
|
09 May 2010
|
|
|
|
Bahut koshish te v tu bhulya nahi,,,
sama har saal bad mainu ose hi tarik te lya k khada kar dinda ae...
|
|
09 May 2010
|
|
|
|
TU WOH ZAALIM JO DIL MEIN REH KAR BHI MERA NA BAN SAKA 'GHALIB' AUR DIL WO KAAFIR JO MUJH MEIN REH KAR BHI TERA HO GAYA
|
|
09 May 2010
|
|
|
|
Taajub Hai Teri Gehri Muhabbat Pey "Faraz" Wo Teri Rooh Mein Basa Hai Or Tu Us K Vehm-o-Guman Mein
|
|
09 May 2010
|
|
|
|
|
ਕਿਸ ਦਾ ਨਾਂ ਸੁਣਿਆ ਏ ਕਿਸ ਦਾ ਜਿਕਰ ਆਇਆ ਏ, ਤਾਰੇ ਖਿੜ ਪਏ ਯਾਦਾਂ ਦੇ ਫੁਲ ਮਹਿਕੇ ਖਾਬਾਂ ਦੇ.........
|
|
09 May 2010
|
|
|
|
ਏਨ੍ਹਾ ਅਖਾਂ ਵਿਚ ਹਯਾ ਵਰਗਾ ਕੋਈ ਰਹਿੰਦਾ ਏ ,ਇਸ ਦਿਲ ਦੇ ਵਿਚ ਵਫਾ ਵਰਗਾ ਕੋਈ ਰਹਿੰਦਾ ਏ .ਸੋਚਾ ਵਿਚ ਪਾਕ ਦੁਆ ਵਰਗਾ ਕੋਈ ਰਹਿੰਦਾ ਏ ,"DEEP" ਨਜ਼ਰੋਂ ਦੂਰ ਖੁਦਾ ਵਰਗਾ ਕੋਈ ਰਹਿੰਦਾ ਏ ....
|
|
09 May 2010
|
|
|
|
too good navdeep.....!!!
bahut khoob....
|
|
09 May 2010
|
|
|
|
|
Ab maayos qun ho us ki bewafai pe "Faraz" tum khud hi to kehty they k wo sab se juda hai'...............
|
|
09 May 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|