|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Awesome Thread ji!
TFS!!!
|
|
13 May 2010
|
|
|
|
Munsif Ho Agar Tum Toh Kab Insaaf Karoge......
Mujrim haiN Agar Ham Toh Saza Kyon Nahi Dete.......
|
|
13 May 2010
|
|
|
|
ਆਦਤ ਪੈ ਗਈ ਦਾਰੂ ਦੀ,ਹਰ ਵਕਤ ਜੀਭ ਤੇ ਫੀਮ ਰਹਿੰਦੀ ਆ..
ਹਰ ਮੋੜ ਤੇ ਛੇੜੀ ਦਾ ਨਵਾਂ ਪਟੋਲਾ,ਪਰ ਜਿਨੂੰ ਛੇੜੋ..ਅਮਲੀ-ਅਮਲੀ ਕਹਿੰਦੀ ਆ..
|
|
14 May 2010
|
|
|
|
nice one Tejinder ji ...
|
|
14 May 2010
|
|
|
|
ਊਂਜ ਲੋਕਾਂ ਨੂੰ ਲਾਉਣੀ ਬੜੀ ਸੌਖੀ,
ਵੱਡਾ ਕੰਮ ਹੈ ਆਪ ਨਿਰਦੋਸ਼ ਹੋਣਾ..............
ਊਂਜ ਲੋਕਾਂ ਨੂੰ ਲਾਉਣੀ ਬੜੀ ਸੌਖੀ,
ਵੱਡਾ ਕੰਮ ਹੈ ਆਪ ਨਿਰਦੋਸ਼ ਹੋਣਾ..............
|
|
14 May 2010
|
|
|
|
|
bahut hi vdhiya sekhon ji..
bahut der baad aap ji da post kita parhan nu mileya...
menu bahut udek rehndi aa aap diyan posts di...
so b regular !!
regards/warmth
|
|
14 May 2010
|
|
|
|
ਤੁਸੀਂ ਜਾਓਗੇ ਕਿੱਥੇ ਜੇ ਦਿਸ਼ਾਵਾਂ ਲਾਪਤਾ ਰਹੀਆਂ;
ਭਲਾ ਪਰਵਾਜ਼ ਦੇ ਕੀ ਅਰਥ ਜੇ ਅੰਬਰ ਗੁਆ ਆਏ...
|
|
15 May 2010
|
|
|
|
ਬਹੁਤ ਲਂਮੀ ਨੀਂਦ ਤੋਂ, ਪਹਿਲਾਂ ਮੈਂ ਚਾਹੁਂਦਾ ਹਾਂ"ਅਜ਼ੀਮ",
ਆਪਣੇ ਸੁਪਨੇ ਦਾ ਕਰਜ਼ਾ, ਜਾਗਕੇ ਦੇਵਾਂ ਚੁਕਾ.......
Azeem Shekhar
|
|
15 May 2010
|
|
|
|
ਮੰਗਲ ਹਠੂਰ:
ਸਾਗਰਾ ਨੂੰ ਕੀਤਾ ਜਾਂਦਾ ਕੁਜਿਆ ਵਿਚ ਬੰਦ ਨਾ | ਅਣਖਾ ਦਾ ਓਮਰਾ ਨਾਲ ਕੋਈ ਵੀ ਸੰਬੰਧ ਨਾ |
|
|
15 May 2010
|
|
|
|
Meri chahat koi mere halaat ke taraaju mein mat tolna,
maine woh zakham bhi khaayein hain jo kismat main nahi the.
|
|
17 May 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|