|
 |
 |
 |
|
|
Home > Communities > Punjabi Poetry > Forum > messages |
|
|
|
|
|
|
ਡਾ. ਜਗਤਾਰ |
ਇਸ ਪਹਾੜੀ ਸ਼ਹਿਰ ਵਿਚ 'ਜਗਤਾਰ' ਤੇਰਾ ਹੈ ਉਦਾਸ,,
ਨਾ ਹਵਾ ਤੇ ਨਾ ਫਜ਼ਾ ਨਾ ਰੰਗ ਹੀ ਆਏ ਨੇ ਰਾਸ ..
ਇਸ ਪਹਾੜੀ ਸ਼ਹਿਰ ਵਿਚ 'ਜਗਤਾਰ' ਤੇਰਾ ਹੈ ਉਦਾਸ,,
ਨਾ ਹਵਾ ਤੇ ਨਾ ਫਜ਼ਾ ਨਾ ਰੰਗ ਹੀ ਆਏ ਨੇ ਰਾਸ ..
|
|
24 May 2010
|
|
|
|
ਮੇਰੇ ਹੱਡ ਹੀ ਅਵੱਲੇ ਨੇ, ਜੋ ਅੱਗ ਲਾਇਆਂ ਨਹੀਂ ਸੜਦੇ,
ਇਹ ਸੜਦੇ ਨੇ ਹੌਉਕਿਆਂ ਨਾਲ, ਹਾਵਾਂ ਨਾਲ ਧੁੱਖਦੇ ਨੇ......
shiv kumar batalvi
|
|
24 May 2010
|
|
|
ਡਾ. ਜਗਤਾਰ |
ਜ਼ਿੰਦਗੀ ਹੰਝੂ ਕਦੇ ਤਾਰਾ ਕਦੀ ਜੁਗਨੂੰ ਬਣੀ,,
ਮੈਂ ਬਦਲਦੇ ਰੰਗ ਇਸਦੇ ਦੇਖਦੇ ਹੀ ਰਹਿ ਗਿਆ .
|
|
25 May 2010
|
|
|
|
ਦੂਰ ਏਥੋਂ ਬਰਸਦੇ ਬੱਦਲ ਨੂੰ ਏਨਾ ਤਾਂ ਕਹੀਂ ... ਯਾਦ ਕਰਦਾ ਹੈ ਕਿਤੇ ਤੈਨੂੰ ਕੋਈ ਸੁਕਦਾ ਤਲਾਬ....
ਸ਼ਮਸ਼ੇਰ ਮੋਹੀ
|
|
25 May 2010
|
|
|
|
ਖੁਸ਼ ਨਸੀਬ ਹੈਂ ਵੋ ਲੋਗ ਜੋ ਮਾਂ-ਬਾਪ ਕੇ ਪਾਸ ਹੋਤੇ ਹੈਂ.. ਵਰਨਾ ਕੁਛ ਲੋਗ ਤੋ ਵਿਦੇਸ਼ ਮੇਂ ਜ਼ਿੰਦਗੀ ਘਾਲ ਦੇਤੇ ਹੈਂ..
|
|
25 May 2010
|
|
|
|
|
ਚਨਾ ਵਿਚ ਦੁਬਦਿਯਾ ਸੋਹਨੀ ਹੱਸੀ ਤੇ ਇੰਜ ਬੋਲੀ..ਜੇ ਕਚੇ ਹੁੰਦੇ ਨੇ ਓਹੋ ਖ਼ਰ ਹੀ ਜਾਂਦੇ ਨੇ.. ਦਿਲੋਂ ਕਰ ਹੌਂਸਲਾ ਇਸ਼ਕ਼ ਦੀ ਖੇਡ ਖੇਡੀ ਜਾ..ਖਿਡਾਰੀ ਜਿਤ ਵੀ ਜਾਂਦੇ ਨੇ ਖਿਡਾਰੀ ਹਰ ਵੀ ਜਾਂਦੇ ਨੇ..
|
|
25 May 2010
|
|
|
|
Bewafa Toh Ussay Tub Kahu K Uss Ne Chaha Ho Khabi Tanweer, Sirf Zaroorat Kay Tehut Sath Nibhana Toh Muhabbat Nahi Hoti . . . .
|
|
26 May 2010
|
|
|
|
ਸੁਪਨਿਆਂ ਦੀ ਧਰਤ ਬੰਜਰ ਇਸ ਸਮੇਂ ਦੀ ਅੱਖ ਵਿਚ;
ਦੂਰ ਤੱਕ ਖੰਡਰ ਹੀ ਖੰਡਰ ਇਸ ਸਮੇਂ ਦੀ ਅੱਖ ਵਿਚ....
(ਹਰਦਮ ਸਿੰਘ ਮਾਨ)
|
|
26 May 2010
|
|
|
|
dilagi na pta c eh anjam hona
adhoora oh v hai te
puri mein v na hona....................
|
|
26 May 2010
|
|
|
my first post in punjaizm |
ਟਾਹਣੀ ਤੋ ਡਿਗ ਕੇ ਕਰ ਲਈ ਇਕ ਫੁਲ ਨੇ ਖੁਦਕਸ਼ੀ ,
ਕਾਗਜ ਦੇ ਫੁਲ ਜਦੋ ਦੇ ਸ਼ਰੇਆਮ ਵਿਕਨ ਲਗੇ
|
|
28 May 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|