|
|
thanx lakhwinder ji............
|
|
21 May 2010
|
|
|
|
ਯਾਰਾ!! ਉਡੀਕਾਂ ਨੇ ਕਦੋਂ ਪਰਵਾਹ ਕੀਤੀ ਹੈ ਉਮਰਾਂ ਦੀ,
ਜਦੋਂ ਤੀਕ ਨਹੀਂ ਪਰਤੇਂਗਾ ਤੇਰੇ ਰਾਹ 'ਚ ਖਲੋਵਾਂਗਾ ਮੈਂ
|
|
21 May 2010
|
|
|
|
Har Zakham Dil Ka Tujhe Dil Se Dua De...Khushiyan Tujhe ,Gham Saare Mujhko Khuda De
|
|
21 May 2010
|
|
|
|
ਟੁਟਿਆ ਯਕੀਨ ਦੂਜੀ ਬਾਰ ਨੀ ਕਰਾਂਗੇ,,,,ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ,,,,,,,
ਜਾ ਯਾਰਾ ਤੇਰੀਆ ਚਲਾਕੀਆ ਨੇ ਮਾਫ,,,, ਪਰ ਮੁੜਕੇ ਤੇਰਾ ਇਤਬਾਰ ਨਹੀਂ ਕਰਾਂਗੇ,,,,,,,,,,,
|
|
21 May 2010
|
|
|
|
ਬੜੇ ਵੱਖਰੇ ਸੁਭਾਅ ਦੇ ਸਾਡੇ ਸੱਜਣ ਪਿਆਰੇ ਕਦੇ ਗੁੱਸਾ ਜਿਹਾ ਆਵੇ ਕਦੇ ਲੱਗਣ ਪਿਆਰੇ ਗੱਲ ਗੁੱਸੇ ਵਾਲੀ ਕਹਿੰਦੇ ਗੁੱਸੇ ਹੋਣ ਵੀ ਨਹੀ ਦਿੰਦੇ ਪਹਿਲਾ ਦੁਖੀ ਕਰ ਦਿੰਦੇ ਫੇਰ ਰੌਣ ਵੀ ਨਹੀ ਦਿੰਦੇ
|
|
21 May 2010
|
|
|
|
|
navdeep ji, sekhon sahab, lakhwinder 22 n gurleen ji... kya baatan ne...
great job..!!
|
|
22 May 2010
|
|
|
|
ਮੰਨਿਆਂ ਤੈਨੂੰ ਪਾਉਣਾ ਮੇਰੀ ਔਕਾਤ ਤੋਂ ਬਾਹਰ ਹੈ
ਪਰ ਤੀਲਾ ਹੋਵੇ ਜਾਂ ਹੀਰਾ,ਚੁੱਕਣ ਲਈ ਝੁਕਣਾਂ ਜ਼ਰੂਰ ਪੈਂਦਾ ਹੈ....
(lakhwinder singh)
manneya tenu pauna meri aukat ton bahar hai
par teela howe ya heera,chukan lyi jhukna jrur painda hai...
|
|
22 May 2010
|
|
|
|
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ; ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰਲਾਇਓ..
ਸੰਤ ਰਾਮ ਉਦਾਸੀ ji
|
|
22 May 2010
|
|
|
|
ਤੁਰ ਰਹੀ ਹਾਂ ਮੈ ਛੁਰੀ ਦੀ ਧਾਰ ਤੇ........
ਫੇਰ ਵੀ ਓਹ ਖੁਸ਼ ਨਹੀ ਰਫਤਾਰ ਤੇ......
Sukhwinder Amrit
|
|
22 May 2010
|
|
|
iqbal allahma |
Parwaaz hai dono ki is fiza mein.....
girgit ka jahaa'n aur hai......shaheen ka jahaa'n aur
shaheen=eagle type bird
|
|
23 May 2010
|
|
|