|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਜਿਹੜਾ ਪਿਆਰ ਕਰੇ,ਏਤਬਾਰ ਕਰੇ, ਉਂਹਦੀ ਜਾਨ ਮੁਕੰਮਲ ਬਣ ਜਾਈਏ, ਰੱਬ ਬਣੇ ਜੋ ਫਿਰਦੇ ਨੇ ਅਸੀ ਓਹਨਾ ਦੀ ਰੀਸ ਨਹੀ ਕਰਦੇ, ਆਪਣੀ ਤਾਂ ਯਾਰੋ ਕੋਸ਼ਿਸ ਹੈ ਇਨਸਾਨ ਮੁਕੰਮਲ ਬਣ ਜਾਈਏ..................
|
|
18 May 2010
|
|
|
|
|
Ek hee dar ho toh sajdoN mein sakoon milta hai ghalib,
bhatak jaate hain woh log jinke kayi khuda hote hain...!!
|
|
19 May 2010
|
|
|
ਡਾ. ਜਗਤਾਰ |
ਜ਼ਮਾਨੇ ਭਰ ਦੀ ਆਏਗੀ ਹਵਾ ਮੈਂ, ਜਾਣਦਾ ਕਿਉਂਕਿ ,
ਜਗਾ ਕੇ ਦੀਪ ਤੇਰੇ ਨਾਮ ਦਾ ਮੰਡੇਰ ਤੇ ਰਖਿਆ..
ਜ਼ਮਾਨੇ ਭਰ ਦੀ ਆਏਗੀ ਹਵਾ ਮੈਂ, ਜਾਣਦਾ ਕਿਉਂਕਿ ,
ਜਗਾ ਕੇ ਦੀਪ ਤੇਰੇ ਨਾਮ ਦਾ ਮੰਡੇਰ ਤੇ ਰਖਿਆ..
|
|
19 May 2010
|
|
|
|
ਫੁੱਲ ਦੀ ਪੱਤੀ ਵੀ ਕਰ ਸਕਦੀ ਹੈ ਕੋਈ ਹਾਦਸਾ, ਲਾਜ਼ਮੀ ਹੁੰਦਾ ਨਹੀਂ ਪੱਥਰ ਹੀ ਠੋਕਰ ਵਾਸਤੇ............ ਜਸਵਿੰਦਰ
|
|
20 May 2010
|
|
|
|
|
ਸਲੀਕਾ ਦੋਸਤੀ ਤੇਰੀ ਚ ਸੀ ਨਾ ਦੁਸ਼ਮਣੀ ਵਿੱਚ,
ਸਲੀਕੇ ਬਿਨਾਂ ਕੋਈ ਰਿਸ਼ਤਾ ਕਿਵੇਂ ਕਾਇਮ ਰਹੇਗਾ............
ਡਾ. ਜਗਤਾਰ
|
|
20 May 2010
|
|
|
|
ਜ਼ਹਿਰ ਦਾ ਪਿਆਲਾ ਮੇਰੇ ਹੋਠਾਂ ਤੇ ਆ ਕੇ ਰੁੱਕ ਗਿਆ, ਰਹਿ ਗਿਆ ਮੇਰੇ ਅਤੇ ਸੁਕਰਾਤ ਵਿੱਚ ਫਾਸਲਾ............ ਪਾਤਰ
|
|
20 May 2010
|
|
|
|
bahut khoob sekhon ji ..aap diyan posts di menu roj udeek rehndi hai..
keep sharing
|
|
20 May 2010
|
|
|
|
ਜ਼ਮਾਨੇ ਵਿਚ ਘੁੰਮ ਫਿਰ ਕੇ ਇਹੀ ਤੱਕਿਆ ਨਿਗਾਹਾਂ ਨੇ ਕਿਤੇ ਰਾਹਾਂ 'ਤੇ ਕੰਡੇ ਨੇ ਕਿਤੇ ਕੰਡਿਆਂ 'ਤੇ ਰਾਹਾਂ ਨੇ.....
ਜੀ.ਡੀ. ਚੌਧਰੀ
|
|
20 May 2010
|
|
|
|
ਮੰਨਿਆ ਤੂੰ ਹੈ ਤੇਜ ਹਵਾ ਦੋ ਘੜੀਆਂ ਤਾਂ ਬਹਿਜਾ ਕੋਲ,
ਦਿਲ ਦੇ ਖੂਹ 'ਚੋਂ ਕੱਢੀਏ ਪੀੜ,ਮੋਹ ਦਾ ਰੱਸਾ,ਤੇਹ ਦਾ ਡੋਲ...
|
|
20 May 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|