|
 |
 |
 |
|
|
Home > Communities > Punjabi Poetry > Forum > messages |
|
|
|
|
|
|
|
itni shidat se humne unhe pane ki koshish ki hai
ki har zare ne hume unse milane ki sadish ki hai..........
|
|
17 May 2010
|
|
|
|
ਇਸ ਮਕਾਮ ਉੱਤੇ ਕੀ ਆਖਾਂ ਆਪਣਾ ਰਿਸ਼ਤਾ ਹੈ ਕੀ ?
ਸਿਲਸਿਲਾ ਟੁੱਟ ਕੇ ਦੁਬਾਰਾ ਆ ਕੇ ਕਿੱਥੇ ਜੁੱੜ ਗਿਆ...
Dr.Kamaljit Kaur Bajwa
|
|
17 May 2010
|
|
|
|
ik ajib jeha rishta hai mera ohdi yaad nal
hasdi nu hanju de jandi hai ..te kadi rondi de athru punj jandi hai...........
|
|
17 May 2010
|
|
|
|
ਟੱਟ ਹੀ ਗਈ ਅਖੀਰ ਅੱਜ ਉਹ ਸਦੀਆਂ ਦੀ ਬੱਝੀ ਡੋਰ,
ਕਦੋਂ ਤੀਕ ਗੰਡਾਂ ਮਾਰ ਮਾਰ ਮੈਂ ਸਿਰੇ ਤੋਂ ਸਿਰਾ ਜੋੜਦੀ..?
Dr.Kamaljit Kaur Bajwa
|
|
17 May 2010
|
|
|
ਡਾ. ਜਗਤਾਰ |
ਰੇਲ ਛਡ ਜਾਂਦੀ ਹੈ ਪਿਛੇ ਚੀਕ ਜਾਂ ਧੂੰਏ ਦੀ ਲੀਕ,,
ਮੁੱਦਤਾਂ ਤੋਂ ਫਿਰ ਵੀ ਮੈਂ ਤੈਨੂੰ ਉਡੀਕੀ ਜਾ ਰਿਹਾਂ .
ਰੇਲ ਛਡ ਜਾਂਦੀ ਹੈ ਪਿਛੇ ਚੀਕ ਜਾਂ ਧੂੰਏ ਦੀ ਲੀਕ,,
ਮੁੱਦਤਾਂ ਤੋਂ ਫਿਰ ਵੀ ਮੈਂ ਤੈਨੂੰ ਉਡੀਕੀ ਜਾ ਰਿਹਾਂ .
|
|
18 May 2010
|
|
|
|
ਡਾ. ਜਗਤਾਰ |
ਜੜਾਂ ਨਾਲੋ ਜੁਦਾ ਹੋ ਕੇ ਮੈਂ ਮੌਸਮ ਹੋ ਨਹੀ ਸਕਿਆ ,,
"ਸਧਾਰਥ" ਤਕ ਰਿਹਾ ਸੀਮਤ ਮੈਂ "ਗੌਤਮ" ਹੋ ਨਹੀ ਸਕਿਆ
ਜੜਾਂ ਨਾਲੋ ਜੁਦਾ ਹੋ ਕੇ ਮੈਂ ਮੌਸਮ ਹੋ ਨਹੀ ਸਕਿਆ ,,
"ਸਧਾਰਥ" ਤਕ ਰਿਹਾ ਸੀਮਤ ਮੈਂ "ਗੌਤਮ" ਹੋ ਨਹੀ ਸਕਿਆ
|
|
18 May 2010
|
|
|
|
bahut shuriya veer ji DR.JAGTAR ji da likheya sanmukh krn lyi...
|
|
18 May 2010
|
|
|
|
meri ankhon mein aansu tujhse humdum kya kahun kya hai..
thehar jaye to angara hai..beh jaye to dariya hai..
|
|
18 May 2010
|
|
|
|
agar tutte kisika dil to shab-bhar ankh roti hai..ye duniya hai gullon ki jisme kaante piroti hai..
hum apne gaon mein milte hain dushman se bhi ithlaakar..tumhara sheher dekha to badi takleef hoti hai..
|
|
18 May 2010
|
|
|
|
ਹਮਕਦਮ ਹੋਇਆ ਮੈਂ ਕਾਹਦਾ ਦੋ ਕੁ ਪਲ ਖੁਸਬੂ ਦੇ ਨਾਲ,
ਉਮਰ ਭਰ ਰਹਿਣੀ ਏ ਮੈਨੂੰ ਨਰਗਸੀ ਫ਼ੁੱਲਾ ਦੀ ਭਾਲ........
|
|
18 May 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|