|
 |
 |
 |
|
|
Home > Communities > Punjabi Poetry > Forum > messages |
|
|
|
|
|
|
|
@ lovepreet
ਬਹੁਤ ਹੀ ਵਧੀਆ ji
@ lovepreet
ਬਹੁਤ ਹੀ ਵਧੀਆ ji
|
|
20 Jun 2010
|
|
|
|
|
ਕੁਝ ਕਰ ਕੇ ਅੱਖਰਾਂ ਦਾ ਹੇਰ-ਫੇਰ ਚੰਗੇ-ਮਾੜੇ ਅਨੁਭਵ ਮੈਂ ਅੱਜਕਲ ਲਿਖ ਰਿਹਾਂ ਮਤ "ਕਵੀ" ਸਮਝਣਾ ਮੈਨੂੰ ਐ ਲੋਕੋ ਮੈਂ ਤਾਂ ਬਸ ਇਜ਼ਹਾਰ-ਏ-ਜਜਬਾਤ ਸਿੱਖ ਰਿਹਾਂ
|
|
21 Jun 2010
|
|
|
|
gujar gya wo wqat jab tere pyar k gulam the hum,,,,,
ab khuda v ban jao to sjda na krenge...
|
|
21 Jun 2010
|
|
|
|
ਮੇਰਾ ਦਿਲ ਰੌਂਦਾ ਏ ਤੇਰੀ ਯਾਦ ਚ ਹੁਣ, ਅੱਖੀਆਂ ਦੇ ਹੰਝੂ ਤਾਂ ਕਦੋਂ ਦੇ ਸੁੱਕ ਚੁੱਕੇ ਨੇ ਜੀਓਦਾਂ ਹਾਂ ਬਸ ਤੇਰੀਆਂ ਹੀ ਦੁਆਵਾਂ ਸਦਕਾ ਮੇਰੇ ਆਪਣੇ ਸਾਹ ਤਾਂ ਕਦੋ ਦੇ ਮੁੱਕ ਚੁੱਕੇ ਨੇ
|
|
21 Jun 2010
|
|
|
|
|
Muddat baad millay to naam pooch liya..
Bichadte waqt jiss ne kaha tha "Tum Bahut Yaad Aaoge"
|
|
21 Jun 2010
|
|
|
|
maine ehsaas ke dhaage mein piroya hai usey faraz,
toot agar main gya to bikhar woh jaayega....!!
|
|
22 Jun 2010
|
|
|
|
naa jaane tanhaai mein mareez-e-gham pe kya guzri,
shikan bistar ki kehti hai dam nikla hai mushkil se...!!
|
|
22 Jun 2010
|
|
|
|
ਰਾਤੀ ਸੁਪਨੇ ਚ ਲਿਖ ਬੇਠੇ ਇਕ ਦਰਖਤ ਤੇ ਆਪਣਾ ਨਾਮ ਅਸੀਂ ,, ਦਿਨ ਚੜਦੇ ਨੂ ਹੋ ਗਏ ਸਾਰੇ ਜੰਗਲ ਚ ਬਦਨਾਮ ਅਸੀਂ ,,
|
|
23 Jun 2010
|
|
|
|
Ami lovepreet, great job, thanks for sharing
|
|
23 Jun 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|