Punjabi Poetry
 View Forum
 Create New Topic
  Home > Communities > Punjabi Poetry > Forum > messages
Showing page 208 of 1275 << First   << Prev    204  205  206  207  208  209  210  211  212  213  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਰੋਜ ਰੋਂਦੇ ਹੋਏ ਕਹਿੰਦੀ ਆ ਮੇਰੀ ਜਿੰਦਗੀ ਮੈਨੂੰ
ਇਕ "ਸਖਸ਼" ਪਿਛੇ ਮੈਨੂੰ ਇੰਜ ਬਰਬਾਦ ਨਾ ਕਰ

07 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਮੈਂ ਰੱਬ ਦੀਆਂ ਨਜਰਾਂ ਵਿਚ ਵੀ ਗੁਨਾਹਗਾਰ ਹੋ ਜਾਂਦਾ ਹਨ
ਜਦ ਰੱਬ ਦੇ ਘਰ ਵੀ ਮੈਨੂ ਓਹੀ ਯਾਦ ਆਉਂਦੀ ਹੈ |


07 Dec 2010

mandeep gill
mandeep
Posts: 32
Gender: Female
Joined: 28/Oct/2010
Location: AMRITSAR,TARN TARAN
View All Topics by mandeep
View All Posts by mandeep
 

 

ਸੇਕ ਓਹਦੀਏਂ  ਯਾਦੈਂ  ਦਾ ਹਾਲੀ ਤਕ ਅਖਿਏਂ ਵਿਚੋ ਮੁਕੇਯਾ ਨਈ
ਕੌਣ ਕਹੰਦਾ ਹੈ ਕੀ ਪਾਣੀ ਵਿਚ ਦੀਵੇ ਨਈ ਬਲਦੇ............

ਸੇਕ ਓਹਦੀਏਂ  ਯਾਦੈਂ  ਦਾ ਹਾਲੀ ਤਕ ਅਖਿਏਂ ਵਿਚੋ ਮੁਕੇਯਾ ਨਈ

ਕੌਣ ਕਹੰਦਾ ਹੈ ਕੀ ਪਾਣੀ ਵਿਚ ਦੀਵੇ ਨਈ ਬਲਦੇ............

 

08 Dec 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 



ਜਿਸਦੀ ਡ਼ਾਲ ਟੁੱਟੇ ਉਹ ਰੋਂਦਾ,ਬਾਕੀ ਜੰਗਲ  ਚੁੱਪ ਹੈ
ਰੋਈਂ ਨੀ ਇਸ ਜੰਗਲ ਨੂੰ,ਤੂੰ ਵਰਸੀਂ ਨੀ ਕਿਣ-ਮਿਣੀਏਂ....

                              

                                 -ਸੁਰਜੀਤ ਪਾਤਰ



jisdi daal tutte oh ronda,baki jungle chup hai

royi'n ni is jungle nu,tu varsi'n ni kin-miniye...

                               

                                 -Surjit patar

08 Dec 2010

navdeep kaur
navdeep
Posts: 23
Gender: Female
Joined: 06/Aug/2009
Location: Surrey
View All Topics by navdeep
View All Posts by navdeep
 

kaun devega sahara, sanu be-sahareyan nu..

eh duniya vi nai jeon dindi gham de mareyan nu..

08 Dec 2010

navdeep kaur
navdeep
Posts: 23
Gender: Female
Joined: 06/Aug/2009
Location: Surrey
View All Topics by navdeep
View All Posts by navdeep
 

yeh paap kya hai, yeh punn kya hai...

reeton pe dharmo ki mohar hai,

har yug me badlati reeton ko..

adarsh kaise banaoge?????????

 

08 Dec 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

ਬੇਕਰਾਰੀ ਮੇਰੀ ਦੇਖ ਲੀ ਹੈ ਤੋ ਅਬ ਮੇਰਾ ਜ਼ਬਤ ਭੀ ਦੇਖਨਾ'ਫ਼ਰਾਜ਼',

ਇਤਨਾ ਖਾਮੋਸ਼ ਰਹੂਂਗਾ ਕਿ ਚੀਕ ਪੜੇੰਗੇ ਵੋ ... !!!


Beqrari meri dekh li hai ab mera zabat bhi dekhna 'Faraz',

Itna khamosh rahunga ki cheek padenge wo ... !!!

08 Dec 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

ਯੂੰ ਨਾਂ ਖੀੰਚ ਆਪਣੀ ਤਰਫ਼ ਕਿ ਬੇਬਸ ਹੋਕਰ,
ਖੁਦ ਸੇ ਭੀ ਬਿਛੜ ਜਾਉ ਔਰ ਤੂ ਭੀ ਨਾ ਮਿਲੇ ... !!!

ਯੂੰ ਨਾਂ ਖੀੰਚ ਆਪਣੀ ਤਰਫ਼ ਕਿ ਬੇਬਸ ਹੋਕਰ,

ਖੁਦ ਸੇ ਭੀ ਬਿਛੜ ਜਾਉ ਔਰ ਤੂ ਭੀ ਨਾ ਮਿਲੇ ... !!!

 

Yun na kheench Apni Taraf k Bebus Hokar,

Khud Say Bhi Bichar Jaon Aur Tu Bhi Na Milay ... !!!


08 Dec 2010

Ziraj Deep
Ziraj
Posts: 58
Gender: Male
Joined: 08/Jan/2010
Location: zira
View All Topics by Ziraj
View All Posts by Ziraj
 

ਇਕ ਓਹਦਾ ਪਿਆਰ ,ਇਕ ਓਹਦੀ  ਬੇਵਫਾਈ ...........

.ਅਸਲ ਵਿਚ.. ਦੋਹਾਂ ਚੋ...........

"ਜ਼ਿਰਾਜ" ਹਿੱਸੇ  ਇਕ ਵੀ ਨਾ ਆਈ ......

09 Dec 2010

Ziraj Deep
Ziraj
Posts: 58
Gender: Male
Joined: 08/Jan/2010
Location: zira
View All Topics by Ziraj
View All Posts by Ziraj
 

ਅਰਜ਼ ਕੀਤਾ ਹੈ ,"ਮੈਂ ਵੀ ਚੁਬਾਰੇ ਵਿਚ ਬੈਠਾ  ਅਧੀ  ਅਧੀ  ਰਾਤ ਤਕ ਪੜ੍ਹਦਾ ਰਿਹਾ...................             ਮੈਂ ਵੀ ਚੁਬਾਰੇ ਵਿਚ ਬੈਠਾ  ਅਧੀ  ਅਧੀ  ਰਾਤ ਤਕ ਪੜ੍ਹਦਾ ਰਿਹਾ.......

ਜਿੰਨੇ ਦਿਨ ਓਹ ਸੋਹਣਾ ਚੰਨ .........ਸਾਹਮਣੀ ਸ਼ਤ ਉਤੇ ....ਚੜਦਾ  ਰਿਹਾ .......ziraj

09 Dec 2010

Showing page 208 of 1275 << First   << Prev    204  205  206  207  208  209  210  211  212  213  Next >>   Last >> 
Reply