|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਅਸੀਂ ਤਾਂ ਸਿਰਫ਼ ਰੂਹਾਂ ‘ਚੋਂ ਕਸ਼ੀਦੇ ਦਰਦ ਲਿਖਦੇ ਹਾਂ,
ਅਸੀਂ ਕੀ ਜਾਣੀਏ ਇਹ ਸ਼ਾਇਰੀ ਹੈ ਕੀ ਬਲਾ ਹੁੰਦੀ।
--ਜਸਵਿੰਦਰ ਜੀ
|
|
02 Feb 2011
|
|
|
|
ਪਾਗਲ ਹਨੇਰੀਆਂ ਨੂੰ ਉਪਦੇਸ਼ ਕੌਣ ਦੇਵੇ?
ਸਭ ਪਾਕ ਪੁਸਤਕਾਂ ਦੇ ਉਡਦੇ ਪਏ ਨੇ ਵਰਕੇ।
--ਜਸਵਿੰਦਰ ਜੀ
|
|
02 Feb 2011
|
|
|
|
ਤੁਰਾਂਗੇ ਸਾਥ ਰਲ਼ ਮਿਲ਼ ਕੇ, ਕਸਮ ਉਹ ਖਾਣਗੇ, ਲੇਕਿਨ,
ਉਨ੍ਹਾਂ ਦੇ ਦਿਲ 'ਚ ਛੁਪਿਆ ਹੈ ਬੜਾ ਕੁਝ ਫਾਸਲੇ ਵਰਗਾ।
--ਜਸਵਿੰਦਰ ਮਹਿਰਮ ਜੀ
|
|
02 Feb 2011
|
|
|
|
ਕੋਸ਼ਿਸ਼ ਕਰਕੇ ਦੇਖ ਜ਼ਰਾ ਤੂੰ, ਅਪਣੀ ਮੰਜ਼ਿਲ ਪਾਉਣੀ ਜੇ,
ਜਿੱਤ ਨਹੀਂ ਤਾਂ 'ਹਾਰ ਦਾ ਕਾਰਨ', ਕੁਝ ਤਾਂ ਹਾਸਿਲ ਹੋਵੇਗਾ।
--ਜਸਵਿੰਦਰ ਮਹਿਰਮ ਜੀ
|
|
02 Feb 2011
|
|
|
|
ਰਾਹ ਤੋਂ ਖੁੰਝੇ ਰਾਹੀ ਹੁਣ ਸਿਰਨਾਵਾਂ ਲੱਭਦੇ ਨੇ। ਉਮਰ ਵਿਦੇਸ਼ੀਂ ਗਾਲ਼ੀ ਤੇ ਹੁਣ ਮਾਵਾਂ ਲੱਭਦੇ ਨੇ
--ਜਸਵੀਰ ਹੁਸੈਨ ਜੀ
|
|
02 Feb 2011
|
|
|
|
|
Meri awargi mein kuch dakhal unka b hai,
unki yaad ati hai to ghar accha nahi lagta
|
|
02 Feb 2011
|
|
|
|
Apne mukhadar mein likha ti mil he jayaga eh khudda,
mujhe wo cheej de jo mere mukhadar mein nahi.
|
|
02 Feb 2011
|
|
|
|
barbad karne k aur b raste hai hazoor,
na jane thume mohabbat ka he khyal kyu aaya.
|
|
02 Feb 2011
|
|
|
|
ਨਹਾ ਕੇ ਹਟਿਆ ਗੁਲਾਬੀ ਫੁੱਲ ਕੋਈ,ਬੀਹੀ ਵਿਚੋਂ ਆਉਂਣ ਲਪਟਾਂ।
|
|
02 Feb 2011
|
|
|
|
suna hai log bhul jate hai khuda ko bhi,
likin hum se to ek shakas he na bhuliya gaya.
|
|
02 Feb 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|