|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਮੇਰੀ ਤਰਹ ਕੋਈ ਹੋਕਰ ਉਦਾਸ ਲੌਟ ਗਯਾ,
ਲਿਖੀਂ ਹੈਂ ਰੇਤ ਪਰ ਕੁਛ ਇੰਤਜ਼ਾਰ ਕੀ ਬਾਤੇਂ।
--ਦਸ਼ਮੇਸ਼ ਗਿੱਲ 'ਫ਼ਿਰੋਜ਼' ਜੀ
|
|
03 Feb 2011
|
|
|
|
ਤੁਮ ਅਸ਼ਕ ਅਪਨੇ ਸਾਰੇ ਪਲਕੋਂ ਪੇ ਮੇਰੀ ਰਖਨਾ,
ਕੋਈ ਦੇਖ ਲੇ ਤੋ ਕਹਿਨਾ “ਹਮ ਦਰਦ ਬਾਂਟਤੇ ਹੈਂ!”
--ਦਸ਼ਮੇਸ਼ ਗਿੱਲ 'ਫ਼ਿਰੋਜ਼' ਜੀ
|
|
03 Feb 2011
|
|
|
|
ਜਲਾ ਕੇ ਦੀਪ ਤੁਰ ਪੈਂਦੇ ਨੇ ਉਹ ਸੱਦਣ ਹਵਾਵਾਂ ਨੂੰ,
ਮਸੀਹੇ ਕਿਸ ਤਰ੍ਹਾਂ ਦੇ ਸੌਂਪ ਦਿੱਤੇ ਨੇ ਗਰਾਵਾਂ ਨੂੰ!
--ਦਾਦਰ ਪੰਡੋਰਵੀ ਜੀ
|
|
03 Feb 2011
|
|
|
|
ਦੋ ਘੜੀ ਬਣਨਾ ਸਮੁੰਦਰ ਪੈ ਗਿਆ ਮਹਿੰਗਾ ਬਹੁਤ,
ਉਮਰ ਭਰ ਜੀਣਾ ਪਿਆ ਫਿਰ ਕਤਰਿਆਂ ਦੇ ਰੂ-ਬ-ਰੂ!
--ਦਾਦਰ ਪੰਡੋਰਵੀ ਜੀ
|
|
03 Feb 2011
|
|
|
|
ਮੈਂ ਬਣਕੇ ਖ਼ਾਬ ਕਿੱਦਾਂ ਪੇਸ਼ ਹੁੰਦਾ, ਤੇਰੇ ਨੈਣੀਂ,
ਉਡੀਕਾਂ ਹੀ ਉਡੀਕਾਂ ਸਨ, ਰਤਾ ਨੀਂਦਰ ਨਹੀਂ ਸੀ!
--ਦਾਦਰ ਪੰਡੋਰਵੀ ਜੀ
|
|
03 Feb 2011
|
|
|
|
|
ਅੱਖੀਆਂ ਕੋਲ਼ ਚਰਿੱਤਰ ਕਿੰਨੇ, ਉਮਰਾਂ ਤਕ ਨਈਂ ਗਿਣ ਹੋਣੇ,
ਹੰਝੂ ਤਾਂ ਬਸ ਦੋ-ਤਿੰਨ ਹੀ ਸੀ, ਪਾਣੀ ਕਿੰਨਾ ਨਿੱਕਲ਼ਿਆ।
--ਗੁਰਦਰਸ਼ਨ ਬਾਦਲ ਜੀ
|
|
04 Feb 2011
|
|
|
|
ਬੜਾ ਸੌਖਾ ਪਰਾਇਆ ਨੂਰ ਲੈ ਕੇ ਚੰਨ ਬਣ ਜਾਣਾ,
ਬੜਾ ਔਖਾ ਹੈ ਅਪਣੀ ਅੱਗ ਵਿਚ ਜਲ਼ ਕੇ ਰਵੀ (ਸੂਰਜ) ਬਣਨਾ।
--ਦੇਵ ਰਾਜ ਦਿਲਬਰ ਜੀ
|
|
04 Feb 2011
|
|
|
fantastic!!!! |
harjit jee...it is wonderful collection.
God bless u.
|
|
04 Feb 2011
|
|
|
|
Shukriya Harjinder g 
|
|
04 Feb 2011
|
|
|
|
 
bahut shalaghayog yogdaan bai ji !!
sharing more pls :)
|
|
04 Feb 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|