|
 |
 |
 |
|
|
Home > Communities > Punjabi Poetry > Forum > messages |
|
|
|
|
|
|
|
आँखें खुली तो जाग उठी हसरतें...
उसको भी खो दिया जिसे पाया था ख़्वाबो में...
|
|
03 Feb 2011
|
|
|
|
जब चाँद को देखता हूँ तो तेरा चेहरा याद आता है...
मगर जब तेरा चेहरा देखता हूँ तो चाँद भूल जाता हूँ...
|
|
03 Feb 2011
|
|
|
|
Guarav veere je tusi punjabi walla likhde koi sheyar, oh iston vi jyada sohna laggna c..par eh v bahut sohne ne...
warmth
|
|
03 Feb 2011
|
|
|
|
ਮੰਜ਼ਿਲ ਤੇ ਜਾਣ ਲਈ ਲਗਨ ਭਾਲੇ ਨਾ ਰੌਸ਼ਨੀ ਮੇਰੇ ਲਈ ਕਾਫ਼ੀ ਅਜੇ ਚਾਨਣ ਗ਼ੁਬਾਰ ਦਾ....
-ਡਾ: ਜਗਤਾਰ
|
|
03 Feb 2011
|
|
|
|
|
|
|
ਸਾਰਾ ਮੁਲਕ ਮੈਂ ਰੋਂਦਾ ਤੱਕਿਆ,ਬਸ ਇਕ ਕੁਰਸੀ ਹੱਸਦੀ ਵੇਖੀ।
ਦੁਨੀਆਂ ਦੀ ਹਰ ਸ਼ੈਅ ‘ਤੇ ਤਾਲੇ,ਪੈਸੇ ਦੇ ਹੱਥ ਚਾਬੀ ਵੇਖੀ।
--ਦਵਿੰਦਰ ਪੂਨੀਆ ਜੀ
|
|
03 Feb 2011
|
|
|
|
ਹੋਰਾਂ ਨੂੰ ਪੱਖਪਾਤੀ ਦੱਸਿਆ ਅਪਣੀ ਵਾਰੀ ਭੁੱਲ ਗਏ,
ਪੁੱਤ ਜੰਮਿਆ ਮਠਿਆਈ ਵੰਡੀ ਰੋਏ ਜੋ ਜੰਮੀ ਬੱਚੀ ਸੀ।
--ਦਵਿੰਦਰ ਪੂਨੀਆ ਜੀ
|
|
03 Feb 2011
|
|
|
|
ਆਰਜ਼ੂ ਕਾ ਸਫ਼ਰ ਹੈ ਬਸ ਇਤਨਾ,
ਦਿਲ ਸੇ ਉਠੀ ਜ਼ੁਬਾਂ ਪੇ ਜਾ ਠਹਿਰੀ।
--ਦਸ਼ਮੇਸ਼ ਗਿੱਲ 'ਫ਼ਿਰੋਜ਼' ਜੀ
|
|
03 Feb 2011
|
|
|
|
ਕਭੀ ਆਓ ਜ਼ਿੰਦਗੀ ਮੇਂ, ਤੋ ਚੁਪਕੇ ਚੁਪਕੇ ਆਨਾ,
ਕੁਛ ਖ਼ਾਬ ਸੋ ਰਹੇ ਹੈਂ, ਕੁਛ ਜ਼ਖ਼ਮ ਜਾਗਤੇ ਹੈਂ।
--ਦਸ਼ਮੇਸ਼ ਗਿੱਲ 'ਫ਼ਿਰੋਜ਼' ਜੀ
|
|
03 Feb 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|