|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਪੂੰਝੇ ਮੈਂ ਹੰਝੂ ਆਪਣੇ, ਕੁਝ ਇਸ ਅਦਾ ਦੇ ਨਾਲ,
ਮੇਰੀ ਤਲ਼ੀ ਦੇ ਉੱਤੇ , ਤੇਰਾ ਨਾਂ ਨਿਖਰ ਗਿਆ।
--ਡਾ. ਗੁਰਮਿੰਦਰ ਸਿੱਧੂ ਜੀ
|
|
03 Feb 2011
|
|
|
|
|
nice one harjit bai...!! :)
|
|
03 Feb 2011
|
|
|
|
|
ਸ਼ਾਮ, ਖੰਡਹਰ, ਖ਼ੁਸ਼ਕ ਦਰਿਆ, ਰੁਲ਼ ਰਹੇ ਪੱਤੇ ਚਰਾਗ਼,
ਕੌਣ ਪ੍ਰਕਿਰਤੀ ਨੂੰ ਮੇਰਾ ਹਾਲ ਲਿਖ ਕੇ ਤੁਰ ਗਿਆ।
--ਡਾ. ਜਗਤਾਰ ਜੀ
|
|
03 Feb 2011
|
|
|
|
|
ਉਮਰ ਭਰ ਦੇ ਹਿਜਰ ਪਿੱਛੋਂ ਇਸ ਤਰ੍ਹਾਂ ਲਗਦੈ ਮਿਲਨ,
ਇਕ ਤਰਫ਼ ਫੁੱਲਾਂ ਦੀ ਵਾਦੀ ਇਕ ਤਰਫ਼ ਦਲਦਲ ਦੀ ਯਾਦ।
--ਡਾ. ਜਗਤਾਰ ਜੀ
|
|
03 Feb 2011
|
|
|
|
ਦੇਖਣੈ ਮੈਨੂੰ ਤਾਂ ਮੇਰੇ ਯਾਰ ਦੇ ਨੈਣਾਂ ‘ਚ ਦੇਖ,
ਝੀਲ ਅੰਦਰ ‘ਚੰਦ’ ਦਾ ਸਾਇਆ ਜ਼ਰਾ ਬਿਹਤਰ ਦਿਸੇ।
--ਡਾ ਰਣਧੀਰ ਸਿੰਘ ਚੰਦ ਜੀ
|
|
03 Feb 2011
|
|
|
|
ਤੁਹਾਡੀ ਮੁਸਕਾਨ ਸਾਡੀ ਕਮਜ਼ੋਰੀ ਏ, ਕਹਿ ਨਾ ਹੋਣਾ ਸਾਡੀ ਮਜ਼ਬੂਰੀ ਏ ਤੁਸੀਂ ਕਿਉਂ ਨਹੀਂ ਸਮਝਦੇ ਇਸ ਖਾਮੋਸ਼ੀ ਨੂੰ, ਕੀ ਖਾਮੋਸ਼ੀ ਨੂੰ ਜ਼ੁਬਾਨ ਦੇਣਾ ਜ਼ਰੂਰੀ ਏ
|
|
03 Feb 2011
|
|
|
|
great contribution by all :)
keep rocking buddies
|
|
03 Feb 2011
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|