|
 |
 |
 |
|
|
Home > Communities > Punjabi Poetry > Forum > messages |
|
|
|
|
|
|
|
thanks bhaji, bas sareyaan de wadhia wadhia post dekh k dil karda rehnda k changian-2 kich satran search kar k post karan..............
pasand karan layi bahut bahut dhanwaad..............
|
|
04 Feb 2011
|
|
|
|
ਮਿਰੇ ਅਰਮਾਨਾਂ ਦੀ ਸੁੰਞੀ ਗਲੀ ਦੇ ਵਿਚ ਜਦ ਵੀ ਹੋਈ ਤਿਰੇ ਕਦਮਾਂ ਦੀ ਆਹਟ,
ਲੱਖਾਂ ਸੱਧਰਾਂ ਜਾ ਖਲੋਤੀਆਂ ਸਰਦਲ ‘ਤੇ ਤੇਲ ਚੋਣ ਲਈ
--ਨਿਰਮਲ ਸਿੰਘ ਕੰਧਾਲਵੀ ਜੀ
mere armanaan di sunni gali de wich jad v hoyi tere kadmaan di aahat,
lakhaan sadhraan ja khalotian sardal te tel(oil) chon layi.....
--NIrmal Singh Kandhalvi g
|
|
04 Feb 2011
|
|
|
|
ਪਥਰਾਂ ਦੇ ਇਸ ਨਗਰ ‘ਚ ਜੇ ਕਟਣੇ ਨੇ ਚਾਰ ਦਿਨ,
ਸ਼ੀਸ਼ੇ ਨ ਲੈ ਕੇ ਘੁੰਮ ਇਉਂ ਅਪਣੇ ਵਿਚਾਰ ਦੇ।
Pathran de is nagar vich j katne ne chaar din
sheeshe na lai k ghum inj apne vichaar de..
--ਪ੍ਰਿੰ ਤਖ਼ਤ ਸਿੰਘ ਜੀ
|
|
04 Feb 2011
|
|
|
|
ਫਿਰ ਉਹੀ ਜਲਸੇ, ਉਹੀ ਨਾਅਰੇ, ਉਹੀ ਹੈ ਪੇਸ਼ਕਸ਼,
ਲੈ ਲਓ ਅਣਗਿਣਤ ਲਾਰੇ, ਦੇ ਦਿਓ ਕੁਝ ਕੁਰਸੀਆਂ।
--ਪ੍ਰੋ ਜਸਪਾਲ ਘਈ ਜੀ
Fir ohi jalse, ohi naare , ohi hai peshkash,
lai lao anginat laare, de deo kijh kursiyaan
-- prof. Jaspal Ghai G
|
|
04 Feb 2011
|
|
|
|
ਨਕਸ਼, ਯਾਦਾਂ, ਖ਼ਾਬ, ਖ਼ੁਸ਼ਫ਼ਹਿਮੀ, ਸਲੀਕਾ, ਰੌਣਕਾਂ,
ਇਕ ਸ਼ੀਸ਼ੇ ਨਾਲ਼ ਕੀ ਕੁਝ ਹੋ ਗਿਆ ਹੈ ਚੂਰ ਹੋਣ ਤੱਕ।
--ਪ੍ਰੋ ਜਸਪਾਲ ਘਈ ਜੀ
Naksh, Yaadan, Khwaab, Khush-fehmi, Saleeqa, Raunkaan,
Ik sheeshe naal ki kujh ho geya hai choor hon tak.
-- Prof. Jaspal Ghai g
|
|
04 Feb 2011
|
|
|
|
|
ਪਰਾਂ ਉੱਤੇ ਤਾਂ ਖਬਰੇ ਕਿੰਨੇ ਅਸਮਾਨਾਂ ਦਾ ਨਾਂ ਲਿਖਿਐ,
ਮਗਰ ਹੋਣੀ ਹੈ ਸਾਨੂੰ ਖਿੱਚ ਲਿਆਈ ਪਿੰਜਰਿਆਂ ਤੀਕਰ।
--ਪ੍ਰੋ ਜਸਪਾਲ ਘਈ ਜੀ
paraan utte taan khabre kinne aasmana da naa likheya,
magar honi hai saanu khich le-ayi pinjreaan teekar
-- Prof. jaspal ghai g
|
|
04 Feb 2011
|
|
|
|
|
harjeet ji tuahdi collection bakmaal hai,ise tran share karde raho.
|
|
05 Feb 2011
|
|
|
|
bahut bahut shukriya pradeep g
|
|
05 Feb 2011
|
|
|
|
ਜਦ ਸਾਂਝ ਮਨਾਂ ਦੀ ਵਧ ਜਾਂਦੀ, ਕੁਝ ਕਦਮ ਤੁਰੋ ਤਾਂ ਕੋਹ ਘਟਦੀ,
ਮਨ ਦੂਰ ਹੋਣ ਤਾਂ ਬਣ ਜਾਂਦਾ, ਕੰਧ ਉਹਲੇ ਵੀ ਪ੍ਰਦੇਸ ਜਿਹਾ।
--ਬੂਟਾ ਸਿੰਘ ਚੌਹਾਨ ਜੀ
Jad saanjh mnaa di wadh jandi, kujh kadam turo taan koh ghatdi
mann door hon taan ban janda, kandh ohle v pardes jeha
-- Buta singh chauhan g
|
|
05 Feb 2011
|
|
|
|
|
|
|
|
|
|
 |
 |
 |
|
|
|