|
|
ਮੈਂ ਆਪਣਾ ਕਤਲਨਾਮਾ ਪੜ੍ਹ ਲਿਆ ਹੈ ਜ਼ਰਾ ਠਹਿਰੋ !
ਕੋਈ ਬਸਤੀ ‘ਚ ਤਾਂ ਬਾਕੀ ਨਹੀ ਬਚਿਆ ਦਰਖਤਾਂ ਨੂੰ ਵਸੀਅਤ ਕਰ ਲਵਾਂ ਮੈਂ ।
“ਮਿਰੇ ਯਾਰੋ ਮਿਰੇ ਪਿੱਛੋ ਤੁਸੀ ਕਿਸ਼ਤੀ ਵੀ ਬਣਨਾ ਹੈ ਤੁਸੀ ਚਰਖਾ ਵੀ ਬਣਨਾ ਹੈ ਤੁਸੀ ਰੰਗੀਲ ਪੀੜਾ ਵੀ ਤੇ ਪੰਘੂੜਾ ਵੀ ਬਣਨਾ ਹੈ ਮਗਰ ਕੁਰਸੀ ਨਹੀ ਬਣਨਾ।
|
|
11 Mar 2011
|
|
|
|
ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖ਼ਤ ਲਿਖੀਂ।
ਰਿਸ਼ਤਿਆਂ ਦੀ ਭੀੜ ‘ਚੋਂ ਫ਼ੁਰਸਤ ਮਿਲੇ ਤਾਂ ਖ਼ਤ ਲਿਖੀਂ।
ਹੈ ਬਹਾਰਾਂ ਦਾ ਅਜੇ ਮੌਸਮ ਤੂੰ ਜੰਮ ਜੰਮ ਮਾਣ ਇਹ ਤੇਰੇ ਆਂਗਣ ਵਿਚ ਜਦੋਂ ਪੱਤੇ ਝੜੇ ਤਾਂ ਖ਼ਤ ਲਿਖੀਂ।
ਕੌਣ ਜਸ਼ਨਾਂ ਵਿਚ ਕਿਸੇ ਨੂੰ ਚਿੱਤ ਧਰੇ, ਚੇਤੇ ਕਰੇ ਜ਼ਿੰਦਗੀ ਵਿਚ ਜਦ ਕਦੇ ਤਲਖੀ ਵਧੇ ਤਾਂ ਖ਼ਤ ਲਿਖੀਂ।
|
|
11 Mar 2011
|
|
|
|
ਸਮਝੇ ਖੁਦਾ, ਖੁਦਾ ਦਾ ਜੋ ਘਰ ਜਲਾ ਗਏ ਨੇ ।
ਪਰ ਸ਼ਹਿਰ ਕਿਉ ਲਹੂ ਦਾ ਦਰਿਆ ਬਣਾ ਗਏ ਨੇ।
ਚਿੜੀਆਂ ਦਾ ਫਿਕਰ ਕਿੰਨੈ, ਸਾਰੇ ਨਿਜ਼ਾਮ ਤਾਈ , ਹਰ ਆਲ੍ਹਣੇ ਦੀ ਰਾਖੀ , ਸ਼ਿਕਰੇ ਬਠਾ ਗਏ ਨੇ ।
ਕਿਆ ਬਰਫਬਾਰਿੳ ਹੈ, ਮੌਸਮ ਬਚਾਉਣ ਦਾ ਗੁਰ , ਇਕ ਇਕ ਗੁਲਾਬ ਚੁਣਕੇ, ਧੁੱਪਾਂ ‘ਚ ਪਾ ਗਏ ਨੇ ।
|
|
11 Mar 2011
|
|
|
|
ਕਿਸੇ ਦੇ ਕਾਰੋਬਾਰ ਬੜੇ ਨੇ, ਨੋਟਾਂ ਦੇ ਅੰਬਾਰ ਬੜੇ ਨੇ ਕੋਈ ਕਹਿੰਦਾ ਹਥਿਆਰ ਬੜੇ ਨੇ,
ਕੋਈ ਕਹਿੰਦਾ ਮੇਰੇ ਯਾਰ ਬੜੇ ਨੇ ਮੰਨਿਆ ਤੇਰੇ ਯਾਰ ਬੜੇ ਨੇ,
ਆਖਿਰ ਵੇਲੇ ਚਾਰ ਬੜੇ ਨੇ ਬਾਕੀ ਛੱਡ ਜ਼ਮਾਨਾ… ਗੱਲ੍ਹ ਤੇਰੇ ਮਤਲਬ ਦੀ,
ਸੁਣ ਕੇ ਜਾਈ ਜਵਾਨਾ…. ਤੇਰੇ ਮਗਰ ਕਿਸੇ ਨੀ ਆਉਣਾ
|
|
11 Mar 2011
|
|
|
lalit bansal |
Asi sjjna di hrek khwaish puri kran da wada kita c,,,,,,,,,,,,,,,,,,,,,,, bt asi eh ni jande c ki sanu chadna v ohna di ik khwaish c.
|
|
11 Mar 2011
|
|
|
|
lalit bansal |
jra si pnaah di thi unko.... hame yah malum na tha ki vo mere dil se mujhe hi nikaal denge...lalit bansal
|
|
11 Mar 2011
|
|
|
|
bahaar kahu, gulzaar kahu mai us saksh ko kyaa naam du
chhute hi jiske kagaz ke phool bhi mehakne lagte hain....(Raj)
|
|
12 Mar 2011
|
|
|
|
ਕਦੇ ਜੁਗਨੂੰ, ਕਦੇ ਤਾਰਾ, ਕਦੇ ਮੈਂ ਅੱਥਰੂ ਬਣ ਕੇ,
ਤਿਰੇ ਵਿਹੜੇ, ਕਦੇ ਝਿੰਮਣੀ ਤਿਰੀ ਤੇ ਝਿਲਮਿਲਾਵਾਂਗਾ।
|
|
13 Mar 2011
|
|
|
|
ਮੇਰੇ ਘਰ ਪਹੁੰਚਣ ਤੋਂ ਪਹਿਲਾਂ ਰੋਜ਼ ਡੁੱਬ ਜਾਂਦਾ ਹੈ ਦਿਨ, ਕੋਈ ਵੀ ਸੂਰਜ ਨਾ ਮੇਰੇ ਨਾਲ ਪੁਜਦਾ ਤੋੜ ਹੈ |
|
|
13 Mar 2011
|
|
|
|
ਉਮਰ ਭਰ ਦੇ ਹਿਜਰ ਪਿੱਛੋਂ ਇਸ ਤਰ੍ਹਾਂ ਲਗਦੈ ਮਿਲਨ,
ਇਕ ਤਰਫ਼ ਫੁੱਲਾਂ ਦੀ ਵਾਦੀ ਇਕ ਤਰਫ਼ ਦਲਦਲ ਦੀ ਯਾਦ।
|
|
13 Mar 2011
|
|
|