|
 |
 |
 |
|
|
Home > Communities > Punjabi Poetry > Forum > messages |
|
|
|
|
|
|
|
great work opinder veer...
|
|
08 Mar 2011
|
|
|
|
ਕਦੀ ਮਾਨਵ, ਕਦੀ ਦਾਨਵ, ਕਦੀ ਮੈਂ ਦੇਵਤਾ ਹੁੰਨੈਂ,
ਮੈਂ ਕੀ ਹਾਂ, ਕਿਸ ਤਰਾਂ ਦੱਸਾਂ ਮੈਂ ਹਰ ਪਲ ਬਦਲਿਆ ਹੁੰਨੈਂ !
- ਹਰਦਿਆਲ ਸਾਗਰ
|
|
08 Mar 2011
|
|
|
|
ਤੇਰੇ ਖਿਆਲ ਨੇ ਜੋ ਮੈਨੂੰ ਹੋਸ਼ ਚ ਰਖਦੇ ਨੇ ..... ਜੇ ਓਹ ਨਾ ਹੋਣ ਤਾਂ ਬੇਹੋਸ਼ ਹੋਣ ਦਾ ਵੀ ਕੀ ਫਾਇਦਾ ..............
snl kmr
|
|
09 Mar 2011
|
|
|
|
ਤੇਰੀਆ ਅੱਖੀਆ ਚ ਜੇ ਦੇਖਿਆ ਜਾਮ ਨਾ ਹੁੰਦਾ, ਮੈ ਤੇਰੀ ਨਜ਼ਰ ਦਾ ਗੁਲਾਮ ਨਾ ਹੰਦਾ. ਦੇਖਕੇ ਜੇ ਤੈਨੂੰ ਮੁਹ ਘੁਮਾ ਲੈਦੇ, ਤਾ ਸਾਡਾ ਅੱਜ ਇਹ ਅੱਜਾਮ ਨਾ ਹੁੰਦਾ. ਜੇ ਪਤਾ ਹੁਦਾ ਹੇਸਨ ਦਾ ਮਾਣ ਏ ਤੈਨੂੰ, ਤਾ "PARMOD" ਨੇ ਭੁੱਲਕੇ ਤੈਨੂੰ ਕੀਤਾ ਸਲਾਮ ਨਾ ਹੁੰਦਾ......
|
|
09 Mar 2011
|
|
|
|
Har shai dhundli dhundli hoi,akhan vich jo hanjhu aae..
ik zubaane dukh futda e,ik juban pai lakh samjhae..
'kis dukh karke hanjhu keren',soch kite virani jae..
|
|
09 Mar 2011
|
|
|
|
|
Thanku amrinder 22...............!
|
|
09 Mar 2011
|
|
|
|
tune muh jab fera mujhse haal huaa ye tab mera
upar kafan thaa mere neeche chita bichhona thaa....(Raj)
|
|
09 Mar 2011
|
|
|
|
ਪਤਾ ਹੁੰਦਾ ਜੇ ਏਨਾ ਹੀ ਪਿਆਰ ਮਿਲਣਾ, ਸ਼ਾਇਦ ਦਿਲ ਨੂੰ ਚੋਟ ਏਨੀ ਲੱਗਦੀ ਨਾ, ਜਿਹਨੂੰ ਸਮਝਿਆ ਜ਼ਿੰਦਗੀ ਆਪਣੀ ਮੈਂ, ਸ਼ਾਇਦ ਉਹ ਮੇਰੀ ਕੁਝ ਵੀ ਲੱਗਦੀ ਨਾ | ਬਲਿਹਾਰ
|
|
09 Mar 2011
|
|
|
|
ਜਿਹਦੇ ਲਾਰਿਆਂ ਤੇ ਵੀ ਇਤਬਾਰ ਕੀਤਾ, ਜਿਹਨੂੰ ਆਪਣੇ ਤੋਂ ਵੱਧ ਕੇ ਪਿਆਰ ਕੀਤਾ, ਉਹਨੇ ਆਪਣੇ ਦਿਲ ਦੀਆਂ ਪੁਗਾਉਣ ਖਾਤਿਰ, ਮੇਰੇ ਸੁਪਨਿਆਂ ਨੂੰ ਤਾਰ ਤਾਰ ਕੀਤਾ | ਬਲਿਹਾਰ
|
|
09 Mar 2011
|
|
|
|
ਪਿਆਰ ਦਾ ਮਤਲਬ ਕੀ ਜਾਨਣ, ਇਹ ਦਿਲ ਦੀਆਂ ਮੰਨਣ ਵਾਲੇ, ਉੱਪਰੋਂ ਉੱਪਰੋਂ Love You, Miss You, ਤੇ ਅੰਦਰੋਂ ਦਿਲਾਂ ਦੇ ਕਾਲੇ | ਬਲਿਹਾਰ
|
|
09 Mar 2011
|
|
|
|
|
|
|
|
|
|
 |
 |
 |
|
|
|