|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਇਸ ਜਨਮ ਜਾਂ ਉਸ ਜਨਮ ਵਿਚ ਕੋਈ ਸੀ ਰਿਸ਼ਤਾ ਜ਼ਰੂਰ, ਆ ਰਹੀ ਜੋ ਖੰਡਰਾਂ, ਸੁੱਕੀ ਨਦੀ ਤੇ ਥਲ ਦੀ ਯਾਦ।
|
|
13 Mar 2011
|
|
|
|
ਜਿਸ ‘ਤੇ ਛੱਡ ਆਇਆ ਸਾਂ ਦਿਲ, ਸੁਪਨੇ ਤੇ ਹਰ ਮੰਜ਼ਲ ਦੀ ਯਾਦ। ਦਾਗ਼ ਬਣ ਕੇ ਬਹਿ ਗਈ ਮੱਥੇ ‘ਤੇ ਉਸ ਸਰਦਲ ਦੀ ਯਾਦ।
|
|
13 Mar 2011
|
|
|
|
ਅਸੀਂ ਤਪਦੇ ਥਲਾਂ ‘ਚੋਂ ਬਲ ਰਹੀ ਰੁੱਤੇ ਜਦੋਂ ਗੁਜ਼ਰੇ, ਨਾ ਕਿਧਰੇ ਛਾਂ ਮਿਲੀ ਰਸਤੇ ‘ਚ ਨਾ ਕਿਧਰੇ ਘਟਾ ਛਾਈ
|
|
13 Mar 2011
|
|
|
|
ਇਤਿਹਾਸ ਦੇ ਵਰਕ ਤੇ ਤੇ ਵਕ਼ਤ ਦੇ ਪਰਾਂ ਤੇ , ਉਂਗਲਾਂ ਡੁਬੋ ਲਹੂ ਵਿੱਚ ਲਿਖਿਆ ਏ ਨਾਮ ਤੇਰਾ !!!
|
|
13 Mar 2011
|
|
|
|
ਬੈਠਕ'ਚ ਹੈ ਸਜਾਇਆ ਬੀਜਦੇ ਦਾ ਆਲਣਾ,
ਵਸਦੇ ਘਰਾਂ ਦੀ ਸ਼ਾਨ ਹੈ ਉਜੜੇ ਘਰਾਂ ਦੇ ਨਾਲ !
-ਅਮਰਜੀਤ ਸੰਧੂ
ਬੈਠਕ'ਚ ਹੈ ਸਜਾਇਆ ਬੀਜਦੇ ਦਾ ਆਲਣਾ,
ਵਸਦੇ ਘਰਾਂ ਦੀ ਸ਼ਾਨ ਹੈ ਉਜੜੇ ਘਰਾਂ ਦੇ ਨਾਲ !
-ਅਮਰਜੀਤ ਸੰਧੂ
|
|
13 Mar 2011
|
|
|
|
|
ਬੜਾ ਮਾਸੂਮ ਹੈ ਮਿੱਟੀ ਦਾ ਬਣਿਆ ਆਦਮੀ ਦੇਖੋ,
ਕਿ ਮਿੱਟੀ ਦੇ ਬਣੇ ਬੁੱਤ ਤੋਂ ਪਿਆ ਹੈ ਝਾੜਦਾ ਮਿੱਟੀ !
-ਹਰਦਿਆਲ ਸਾਗਰ
ਬੜਾ ਮਾਸੂਮ ਹੈ ਮਿੱਟੀ ਦਾ ਬਣਿਆ ਆਦਮੀ ਦੇਖੋ,
ਕਿ ਮਿੱਟੀ ਦੇ ਬਣੇ ਬੁੱਤ ਤੋਂ ਪਿਆ ਹੈ ਝਾੜਦਾ ਮਿੱਟੀ !
-ਹਰਦਿਆਲ ਸਾਗਰ
|
|
13 Mar 2011
|
|
|
|
ਪਹਿਲਾ ਦਿੱਤਾ ਜ਼ਹਿਰ ਤੇ "KeNd!" ਘੁੱਟ - ਘੁੱਟ ਪੀ ਸੱਜਣਾ____ਮੈ ਪੀਤਾ ਜ਼ਹਿਰ ਤੇ "KeNd!", ਜੁੱਗ-ਜੁੱਗ ਜੀ ਸੱਜਣਾ____:
|
|
13 Mar 2011
|
|
|
ਮੁੜ੍ਹ ਆਣ ਦਾ.... |
ਜਿਵੇ ਪਤਾ ਹੁੰਦਾ ਟਾਹਣੀਆਂ ਤੇ ਰੁਖਾਂ ਦੇ ਪਤੇਆ ਨੂ .. ਕਿ ਅਸਰ ਹੋਣਾ ਓਹਨਾ ਤੇ ਤੂਫ਼ਾਨ ਦੇ ਝੂਲ ਜਾਣਦਾ... ਪਤਾ ਮੈਨੂ ਵੀ ਸੀ ਕੇ ਓਹਨਾ ਤੱਕਣਾ ਵੀ ਨਹੀਓ ਪਿਛੇ ... ਐਵੇ ਦਿੰਦਾ ਰਿਹਾ ਦਿਲਾਸਾ ਮੈਂ ਦਿਲ ਚੰਦਰੇ ਨੂ ਓਹਨਾ ਦੇ ਮੁੜ੍ਹ ਆਣ ਦਾ ....
|
|
15 Mar 2011
|
|
|
|
wah kuljeet g bahut e wadhia.........
|
|
15 Mar 2011
|
|
|
|
UnKo De Di Hai Isharon Mein Ijazat Maine,Maangne Se Na Milu To Chura Lo Mujh Ko,
UnKo Likhna Hai Kisi Roz Ye Khat Mein,Hum To Khud K B Nahi Apna Bana Lo MujhKo.
|
|
15 Mar 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|