|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Tujh se ab koi waasta to nahi...
Lekin..tere hisse ka waqat fie bhi tanha guzrta hai...
|
|
08 Mar 2011
|
|
|
|
ਯਾਦ ਓਹਦੀ ਵਿਚ ਮੈਨੂੰ ਚੈਨ ਕੋਈ ਨਾ ਇਕ ਮੈਂ ਹਾਂ ਕਿਸੇ ਨੂੰ ਮੇਰਾ ਧਿਆਨ ਕੋਈ ਨਾ ... ਕੱਲੇ ਬੈਠ ਰੋ ਲਈਦਾ ਲੁੱਕ ਲੁੱਕ ਕੇ ਆਖਦੇ ਨੇ ਲੋਕੀ ਓਹਦੇ ਜਾਨ ਦਾ ਮੈਨੂੰ ਦੁਖ ਨਹੀ ਪਰ ਸਚ ਤਾਂ ਹੈ ਓਹਦੇ ਜਾਨ ਤੋਂ ਬਾਦ ਹੁਣ ਮੇਰਾ ਅਰਮਾਨ ਕੋਈ ਨਾ.........
snl kmr....
|
|
08 Mar 2011
|
|
|
|
ਹੌਲੀ ਹੌਲੀ ਮੁੱਕ ਜਾਣੀ ਤਾਰਿਆਂ ਦੀ ਬੇਰੁਖ਼ੀ ਹੌਲੀ ਹੌਲੀ ਅੱਧਾ ਚੰਨ ਵੀ ਸਾਬਤਾ ਹੋ ਜਾਏਗਾ...
-ਅਨੂ ਬਾਲਾ
hauli hauli muk jaani taareyan di berukhi
hauli hauli adha chann vi saabta ho jaayega...
-Anu Bala
|
|
08 Mar 2011
|
|
|
|
kado tak karda hai koi Bardaasht kisi da zulam
eh har ek da aapna aapna naseeb hunda aa,
ek na ek din insaan reh reh k chup
aago bolan lag he penda a
winner
|
|
08 Mar 2011
|
|
|
|
kado tak ronda hai koi insaan,
ek din ta paani muk he janda hai
roj roj tutda tutda aakher dil
ek din tut he janda aa
(winner)
|
|
08 Mar 2011
|
|
|
|
|
pyaar har kisi nu hunda hai zindge wich jaroo
har koi ronda hai , koi thorda te koi bhoota jaroo
winner
|
|
08 Mar 2011
|
|
|
|
chad ta gai c oo kafi time phala de,
aaj fir deti dukha nu harre kar gai
winner
|
|
08 Mar 2011
|
|
|
|
kal tak jo kehtay thay k ronaq-e-mehfil tujh se hy”faraz” aaj wohi mujh se ulajhte hain k tu mehfil me na aaya kar
|
|
08 Mar 2011
|
|
|
|
ਜਮਾਨੇ ਦੀ ਕਿਸੇ ਹੋਣੀ ਤੋਂ ਵੀ ਮੈਂ ਨਾ ਖ਼ਮ ਖਾਂਦਾ..ਜੇ ਮੇਰੇ ਨਾਲ ਹਰ ਇਕ ਭੀੜ ਅੰਦਰ ਤੂੰ ਖੜਾ ਹੁੰਦਾ....ਜਗਤਾਰ
|
|
08 Mar 2011
|
|
|
|
ਮੁਦਤਾਂ ਤੋਂ ਸੋਚਦਾ ਹਾਂ, ਖ਼ਤ ਲਿਖਾਂ ਪਰ ਦੋਸਤਾਂ....ਮੈਂ ਜੋ ਚਾਏ ਉਹ ਕਦੇ ਅੱਜ ਤੀਕ ਨਾ ਅਖਰ ਮਿਲੇ............ਜਗਤਾਰ
|
|
08 Mar 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|