|
|
मस्ती भरी नज़र का नशा है मुझे अभी... ये जाम दूर रख दो पी लूँगा फिर कभी...
|
|
10 Mar 2011
|
|
|
|
ये किस ने मुझे मस्त नज़रो से देखा... लगे खुद-बा-खुद ही क़दम लड़खड़ाने...
|
|
10 Mar 2011
|
|
|
|
ਉਹ ਭਾਵੇਂ ਪਾਰਦਰਸ਼ੀ, ਸੰਦਲੀ, ਨੀਲੀ, ਸੁਨਹਿਰੀ ਹੈ,
ਨਦੀ ਦੀ ਤੋਰ ਦਸ ਦੇਂਦੀ, ਉਹ ਕਿੰਨੀ ਕੁ ਗਹਿਰੀ ਹੈ !!!
- ਸਤੀਸ਼ ਗੁਲਾਟੀ
ਉਹ ਭਾਵੇਂ ਪਾਰਦਰਸ਼ੀ, ਸੰਦਲੀ, ਨੀਲੀ, ਸੁਨਹਿਰੀ ਹੈ,
ਨਦੀ ਦੀ ਤੋਰ ਦਸ ਦੇਂਦੀ, ਉਹ ਕਿੰਨੀ ਕੁ ਗਹਿਰੀ ਹੈ !!!
- ਸਤੀਸ਼ ਗੁਲਾਟੀ
|
|
11 Mar 2011
|
|
|
|
ਐਨ ਹੱਡਾਂ ਤੇ ਸਹਿਣੀ ਪੈਣੀ ਹੈ, ਖੁਦ ਹੰਢਾਕੇ ਹੀ ਕਹਿਣੀ ਪੈਣੀ ਹੈ,
ਵਾਰਤਾ ਇਸ਼ਕ ਦੀ ਯਕੀਨ ਕਰੀਂ, ਦੇਖ ਸੁਣ ਕੇ ਨਹੀਂ ਲਿਖੀ ਜਾਣੀ !!!
- ਵਿਜੇ ਵਿਵੇਕ
ਐਨ ਹੱਡਾਂ ਤੇ ਸਹਿਣੀ ਪੈਣੀ ਹੈ, ਖੁਦ ਹੰਢਾਕੇ ਹੀ ਕਹਿਣੀ ਪੈਣੀ ਹੈ,
ਵਾਰਤਾ ਇਸ਼ਕ ਦੀ ਯਕੀਨ ਕਰੀਂ, ਦੇਖ ਸੁਣ ਕੇ ਨਹੀਂ ਲਿਖੀ ਜਾਣੀ !!!
- ਵਿਜੇ ਵਿਵੇਕ
|
|
11 Mar 2011
|
|
|
|
ਨਾ ਮਾਨ ਕੀ ਮੈੰ ਤੁਮਹਾਰੇ ਲੀਏ ਹੂੰ... ਪਰ ਤੇਰਾ ਹੋਨੇ ਕੇ ਖਿਆਲ ਮੈਂ ਜੀਨੇ ਦੇ ਮੁਝੇ..............
snl kmr
|
|
11 Mar 2011
|
|
|
|
|
ਮੈਂ ਖੁਦਾ ਕੀ ਨਜ਼ਰੋੰ ਮੇਂ ਭੀ ਗੁਨਾਹਗਾਰ ਹੋਤਾ ਹੂੰ ਫ਼ਰਾਜ਼, ਕੀ ਜਬ ਸ੍ਜਦੋ ਮੇਂ ਭੀ ਵੋ ਸ਼ਕਸ਼ ਮੁਝੇ ਯਾਦ ਆਤਾ ਹੈ .....
|
|
11 Mar 2011
|
|
|
|
ਰੋਜ ਰੋਤੇ ਹੁਏ ਕਹਤੀ ਹੈ ਜਿੰਦਗੀ ਮੁਝਸੇ ਫ਼ਰਾਜ਼ , ਸਿਰਫ ਏਕ ਸ਼ਕਸ਼ ਕੀ ਖਾਤਿਰ ਮੁਝੇ ਬਰਬਾਦ ਮਤ ਕਰ ....
|
|
11 Mar 2011
|
|
|
|
ਮੇਰੇ ਮਰਨੇ ਪੇ ਕਿਸੀ ਕੋ ਜ੍ਯਾਦਾ ਫ਼ਰਕ ਨਹੀ ਪੜੇਗਾ ਫ਼ਰਾਜ਼, ਬਸ ਏਕ ਤਨਹਾਈ ਰੋਏਗੀ ਕ ਮੇਰਾ ਹਮਸਫ਼ਰ ਚਲਾ ਗਯਾ ...
|
|
11 Mar 2011
|
|
|
|
ਇੱਕ ਤੋਪ,ਪਸਤੌਲ,ਬੰਦੂਕ ਤੀਜੀ, ਦੱਬੋ ਲਿਬਲਿਬੀ ਕਰਨਗੇ ਫ਼ੈਰ ਤਿੰਨੇਂ |
ਹੰਸ,ਫ਼ੀਲ,ਮੁਕਲਾਵੇ ਜੋ ਨਾਰ ਆਈ, ਮੜਕ ਨਾਲ ਉਠਾਂਵਦੇ ਪੈਰ ਤਿੰਨੇਂ |
ਅਗਨ-ਬੋਟ,ਤੇ ਸ਼ੇਰ ,ਸੰਸਾਰ ਤੀਜਾ, ਸਿੱਧੇ ਜਾਣ ਦਰਿਆ ਚੋਂ ਤੈਰ ਤਿੰਨੇਂ |
ਝੂਠ ਬੋਲਦੇ,ਬੋਲਦੇ ਸੱਚ ਥੋੜਾ, ਠੇਕੇਦਾਰ,ਵਕੀਲ ਤੇ ਸ਼ਾਇਰ ਤਿੰਨੇਂ |
ਇੱਕ ਸਰਪ ਤੇ ਹੋਰ ਬੰਡਿਆਲ ਠੂੰਹਾ, ਰਹਿਣ ਹਰ ਘੜੀ ਘੋਲਦੇ ਜ਼ਹਿਰ ਤਿੰਨੇਂ ||
|
|
11 Mar 2011
|
|
|
|
ਸਿਆਣੇ ਦੀ ਮੱਤ ਕੰਮ ਆਵਂਦੀ ਉਮਰ ਸਾਰੀ, ਹਾਕਮਾ ਦੇ ਕੋਲ ਜਾ ਸੁਣਾਈਏ ਗੱਲ ਕੱਬੀ ਨਾ |
ਮਾਇਆ ਤੇ ਜ਼ਮੀਨ ਤੇ ਭਰਾਵਾਂ ਦਾ ਨਾ ਮਾਣ ਹੋਵੇਂ , ਐਵੇਂ ਵਿੱਚ ਪਿੰਡ ਦੇ ਸਦਾਈਏ ਖ਼ਾਨ ਖੱਬੀ ਨਾ |
ਆਪਣੀ ਜਨਾਨੀ ਪਾਸ; ਹੱਸੀਏ ਨਾ ਹੋਰ ਨਾਲ, ਖੇਲਣੇ ਨੂੰ ਬਾਲ ਕੋ ਫੜਾਈਏ ਫ਼ੀਮ ਡੱਬੀ ਨਾ |
|
|
11 Mar 2011
|
|
|