|
 |
 |
 |
|
|
Home > Communities > Punjabi Poetry > Forum > messages |
|
|
|
|
|
|
|
mere lafzon ki pehchan agar wo kar lete...
use mujh se nhi khud se hi mohabat ho jati...
|
|
31 Mar 2011
|
|
|
|
ਕਿਸ ਨੂੰ ਸੁਣਾਵਾ ਹਾਲ-ਏ-ਦਿਲ ਇਥੇ... ਕੋਈ ਪਥਰ ਦਿਲ ਹੋਇਆ ਆ ਕਿਸੇ ਨੂੰ ਆਪਣੀ ਹੋਸ਼ ਨਹੀ .,,,
SNL KMR
|
|
31 Mar 2011
|
|
|
ਸਤ੍ਸ਼੍ਰੀਆਕਾਲ ਜੀ...... |
ਦਰਦ ਜੁਦਾਯੀਆਂ ਵਾਲਾ ਸੈਣਆ ਪੈਂਦਾ ਹੈ ,
ਜਿਥੇ ਰੱਬ ਰਖੇ ਓਥੇ ਰੈਣਾ ਪੈਂਦਾ ਹੈ. !!!!!!!!!!
|
|
01 Apr 2011
|
|
|
|
ਦੇਖੇ ਦੁੱਖ ਬੇਗਾਨੜੇ, ਤੇ ਮੱਤਾਂ ਦਿੱਤੀਆਂ ਢੇਰ..
ਜਦ ਆਪਣੇ ਤੇ ਆ ਪਈ, ਮੱਤ ਮਾਰੀ ਗਈ ਫੇਰ...
|
|
01 Apr 2011
|
|
|
|
laajwaab sharing dosto.......carry on
|
|
01 Apr 2011
|
|
|
|
|
ਬਹੁਤ ਵਾਰੀ ਮੇਰੀ ਐਨਕ ਰੋਈ, ਇੱਕ ਦੋ ਵਾਰੀ ਅੱਖਾਂ ਤੀਜੀ ਅੱਖ ਕਦੇ ਨਾ ਰੋਈ, ਹੋਏ ਹਾਦਸੇ ਲੱਖਾਂ...
ਸੁਰਜੀਤ ਪਾਤਰ
|
|
01 Apr 2011
|
|
|
|
ਤੇਰੀ ਕੈਦ ਚੋਂ ਆਜ਼ਾਦ ਹੋ ਕੇ ਬਹੁਤ ਉਦਾਸ ਹਾਂ ਮੈਂ..
ਇਹ ਕੇਹੀ ਆਜ਼ਾਦੀ ਹੈ, ਨਾ ਤੇਰੇ ਕਰੀਬ ਹਾਂ ਨਾ ਆਪਣੇ ਪਾਸ ਹਾਂ ਮੈਂ...
|
|
02 Apr 2011
|
|
|
|
ਜ਼ਮੀਨ ਪਰ ਥਾ ਜਿਨਕਾ ਦਬਦਬਾ ਫ਼ਲਕ ਪਰ ਥਾ ਜਿਨਕਾ ਨਾਮ, ਏਕ ਆਂਧੀ ਆਈ ਐਸੀ ਕੇ ਉਨਕੇ ਮਜਾਰ ਕਾ ਭੀ ਨਿਸ਼ਾਂ ਨਹੀ...
|
|
03 Apr 2011
|
|
|
|
ਆਂਧੀਓ ਕੋ ਰੋਕਨੇ ਕੇ ਲੀਏ, ਟਕਰਾਨਾ ਪੜਤਾ ਹੈ ਉਨਸੇ ਦੁਆਓ ਸੇ ਨਹੀ ਹੋਤੀ ਐਸੀ ਕਰਾਮਾਤੇੰ....
"ਸੁਰਜੀਤ"
|
|
03 Apr 2011
|
|
|
|
ਨਿੱਤਰੀ ਜਿਹੀ ਨਜ਼ਰ ਵਾਲੀਏ...
ਤੈਨੂੰ ਮੇਰੀਆਂ ਨਿਸ਼ਾਨੀਆਂ ਦੀ ਸਹੁੰ, ਮੇਰਿਆਂ ਅਹਿਸਾਸਾਂ ਦੀ ਹਾਣ ਦੀ ਹੋ ਕੇ ਰਹੀਂ..
ਕਿਤੇ ਤਲੀਆਂ 'ਚ ਲੈ ਕੇ ਤੇਰਾ ਚਿਹਰਾ ਪਲੋਸਦਾ, ਮੈਂ ਆਪਣੇ ਚਿਹਰੇ ਤੇ ਜਖ਼ਮ ਨਾ ਸਿਰਜ ਲਵਾਂ...
|
|
04 Apr 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|