|
 |
 |
 |
|
|
Home > Communities > Punjabi Poetry > Forum > messages |
|
|
|
|
|
|
|
|
ਕਿਤੇ ਪਿਆਸੀ ਨਾ ਮਰ ਜਾਵੇ, ਉਹ ਇੱਕ ਸ਼ੀਸ਼ੇ ਦੇ ਘਰ ਅੰਦਰ..
ਤੁਸੀਂ ਮਛਲੀ ਦਾ ਕਾਲਾ ਖ਼ਤ, ਸਮੁੰਦਰ ਨੂੰ ਫੜਾ ਦੇਣਾ...
|
|
05 Apr 2011
|
|
|
|
|
Zindgi main hum kuch bhi udhaar nahi letey....
"KAFAN" bhi letey hain to apni "ZINDGI" dekar.....
|
|
05 Apr 2011
|
|
|
|
Jis ka haal tum pooshtey ho wo to marr geya "FARAZ"
Uss ko kisi ki yaad ne zinda jla diya .....
|
|
05 Apr 2011
|
|
|
|
|
Meri be-basi meri eltiza meri zabat-e-aah par nazar to kar...
Mujhe muskura k na taal k meri zindgi ka swaal hai....
|
|
05 Apr 2011
|
|
|
|
ਪੈਮਾਨੇ ਵੀ ਤਾਂ ਭਰ ਕੇ ਛਲਕ ਜਾਂਦੇ ਆਖਿਰ
ਛਲਕ ਪੈਣ ਅੱਖਾਂ ਜਦੋਂ ਭਰਮਾਰ ਹੋਵੇ ਦਰਦਾਂ ਦੀ ...
-Harpinder Rana
|
|
06 Apr 2011
|
|
|
|
"ਤੁਮ ਨੇ ਚਾਹਾ ਹੀ ਨਹੀ ,ਹਾਲਾਤ ਬਦਲ ਸਕਤੇ ਥੇ ,ਮੇਰੇ ਆਂਸੁਂ ਤੇਰੀ ਪਲਕੋਂ ਸੇ ਨਿਕਲ ਸਕਤੇ ਥੇ ,ਤੁਮ ਤੋ ਠਹਿਰੇ ਰਹੇ ਝੀਲ ਕੇ ਪਾਣੀ ਕੀ ਤਰਾਹ,ਦਰਿਆ ਬਨਤੇ ਤੋ ਬੜੀ ਦੂਰ ਨਿਕਲ ਸਕਤੇ ਥੇ I"
written by
Dr. D.R. Vij
|
|
06 Apr 2011
|
|
|
|
ਕੁਜ ਤਾਂ ਦਮ ਹੈ ਓਹਦੀਆਂ ਦੁਆਵਾਂ ਵਿਚ... ਜੋ ਮੇਰੇ ਚਾਹੁਣ ਤੇ ਵੀ ਮੈਨੂੰ ਮੋਤ ਨਹੀ ਮਿਲਦੀ
ਸੁਨੀਲ ਕੁਮਾਰ
|
|
06 Apr 2011
|
|
|
|
ਕਿਓਂ ਲੋਕੀ ਉਸਨੂੰ ਮੰਦਾ ਕਹਿੰਦੇ ਨੇ .....ਮੇਰੇ ਹਾਲਾਤਾਂ ਨੂੰ ਵੇਖ ਕੇ.... ਗੁਨਾਹਗਾਰ ਤਾਂ ਨਹੀ ਪਰ ,.... ਉਸਨੂੰ ਚਾਹੁਣ ਦੀ ਸੱਜਾ ਭੁਗਤ ਰਿਹਾ ਹਾਂ ......
snl kmr
|
|
07 Apr 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|