|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Tum Meri Pehli Mohabbat To Nahi Ho Lekin, Maine Chaaha Hai Tumhe Pehli Mohabbat ki Tarah...!
(Mohsin Naqvi)
|
|
21 May 2012
|
|
|
|
ਹਿੰਦੂਅਾਂ ਦਾ ਰੱਬ ਚੜ੍ਦੇ ਪਾਸੇ, ਮੁਸਲ਼ਮਾਨਾਂ ਦਾ ਲ਼ਹਿਦੇ. ਅਾਸ਼ਕਾਂ ਦਾ ਰੱਬ ਚਾਰ-ਚੁਫੇਰੇ, ਨਾ ਚੜ੍ਦੇ,ਨਾ ਲ਼ਹਿਦੇ.........।
|
|
22 May 2012
|
|
|
|
ਬੜਾ ਹੀ ਚੇਤਾ ਆਉਂਦਾ ਰਹਿੰਦਾ ਉਸ ਹਵੇਲੀ ਦਾ,
ਜੀਹਦੇ ਨੇੜ੍ਹੇ ਘਰ ਹੁੰਦਾ ਸੀ ਮੇਰੀ ਸਹੇਲੀ.........
|
|
22 May 2012
|
|
|
|
ਕਿੳ ਉਦਾਸ ਜਿਹੇ ਬੇਠੈ ਹੋ ਕੋਈ ਤਰਕੀਬ ਦੱਸ ਮਨਾੳਣ ਦੀ,
ਮੇਂ ਜਿੰਦਗੀ ਗਿਰਵੀ ਰੱਖ ਦਵਾਗਾ ਤੂੰ ਕੀਮਤ ਦੱਸ ਮੁਸਕਰਾਉਣ ਦੀ
|
|
22 May 2012
|
|
|
|
ਨਾਂ ਉਹ ਸੁਪਨਾ ਦੇਖੋ ਜਿਹੜਾ ਟੁੱਟ ਜਾਵੇ,ਨਾਂ ਉਹ ਹੱਥ ਫੜੋ ਜਿਹੜਾ ਛੁੱਟ ਜਾਵੇ , ਨਾਂ ਆਉਣ ਦਵੋ ਕਿਸੇ ਨੂੰ ਇੰਨਾਂ ਨੇੜੇ,ਕੀ ਉਹਦੇ ਜਾਣ ਤੋਂ ਬਾਦ ਇੰਸਾਨ ਆਪਣੇ ਆਪ ਨਾਲ ਰੁੱਸ ਜਾਵੇ.......
|
|
22 May 2012
|
|
|
|
|
ਕਹਿੰਦੇ ਲੋਕੀ ਪਿਆਰ ਬੁਰਾ... ਨਾ ਵਿਚ ਇਸ਼ਕ ਦੇ ਜਾਇਓ.... .......ਪਰ ਜੇ ਯਾਰ ਮਿਲੇ ਰੱਬ ਵਰਗਾ... ਤੇ ਜਾਂ ਦੇ ਕੇ ਵੀ ਉਸਨੂੰ ਮਾਨਿਓ ......
ਸੁਨੀਲ ਕੁਮਾਰ
|
|
26 May 2012
|
|
|
|
ਪਿਆਰ ਕਿਸੀ ਪਰ ਜਤਾਯਾ ਨਹੀ ਜਾਤਾ ... ਅਪਨੋ ਕੋ ਕਭੀ ਰੁਲਾਯਾ ਨਹੀ ਜਾਤਾ ... ਗਰ ਹੈ ਮੋਹਬ੍ਬਤ ਕਿਸੀ ਸੇ... ਸਬ ਕੇ ਸਾਮਨੇ ਬਤਾਯਾ ਨਹੀ ਜਾਤਾ ...
ਸੁਨੀਲ ਕੁਮਾਰ
|
|
26 May 2012
|
|
|
|
Socha tha k wo bohat toot kr chahe ga hume FARAZ
Lakin chaha b hum ne or toote b hum..
|
|
28 May 2012
|
|
|
|
ਉਮੀਦਾਂ ਤੋਂ ਪਰਾਂ ਵੀ ਇਕ ਜਹਾਨ ਹੁੰਦਾ ਹੈ ... ਜੋ ਲੰਗ ਜੇ ਉਸ ਉਸ ਪਾਰ .. ਓਹੀ ਮਹਾਨ ਹੁੰਦਾ ਹੈ....
ਸੁਨੀਲ ਕੁਮਾਰ
|
|
29 May 2012
|
|
|
|
ਕਿਸੇ ਦੇ ''ਅੈਬ ਗਿਨਾਂ ਦੇਣਾ'',''ਮੰਦਿਅਾਂ ਅਾਖ ਦੇਣਾ'', ਬੜਾ ਸੌਖਾ ਹੁੰਦਾ, ਪਰ ਸਵਾਦ ਤਾ ਤਾਂ ਹੁੰਦਾ,ਜੇ ਅਾਖਣ ਵਾਲਾ ਖ਼ੁਦ ਨੂੰ ਵੀ 'ਪਾਕ' ਸਾਬਿਤ ਕਰੇ..। । ਸੁਲਤਾਨ । *....*
|
|
29 May 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|