|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Sab Kuj Waar Dita Usde Pyar Vich,Hun Usdi Jidd Agge Harna Baaki Ae Saah Tan Pahla Hi Band Hoge Usde Inkaar Naal,Hun Bass Rasma-Riwaaja Naal Marna Baaki ae.......
|
|
07 Sep 2012
|
|
|
|
ਇਸ ਇਸ਼੍ਕ਼ ਦੇ ਰੰਗ ਅਨੋਖੇ ਨੇ,ਵਫਾ ਘਟ ਤੇ ਜਿਆਦਾ ਧੋਖੇ ਨੇ,
ਦਿਲ ਨਾਲ ਖੇਡ ਕੇ ਸਜਨਾ ਨੇ,ਬਸ ਸੁਟਣਾ ਹੀ ਸਿਖਿਆ ਏ,
ਦਿਲ ਤੇ ਕੱਚ ਦੀ ਕਿਸਮਤ ਦੇ ਵਿਚ ਸਿਰਫ਼ ਟੁੱਟਣਾ ਹੀ ਲਿਖਿਆ ਏ......
|
|
07 Sep 2012
|
|
|
|
|
|
ਰੱਬਾ ਮੈਨੂੰ ਪਤਾ ਤੇਰੇ ਦਰ ਤੇ ਓਹ ਹੁਣ ਵੀ ਆਉਦੀ ਆ,
ਪਰ ਸੱਚ ਦੱਸੀ ਕਿਹਦੇ ਲਈ ਉਹ ਸਿਰ ਝੁਕਾਉਦੀ ਆ....
|
|
08 Sep 2012
|
|
|
|
|
|
|
|
Mere DiL Diyan Umeeda Da HonsLa Tan Vekho, Intzaar Usda Hai Jisnu Mera Ehsaas Takk Nahi..........
|
|
09 Sep 2012
|
|
|
|
ਜੇ ਦਿਲਾ ਵਿੱਚ ਹੋਵੇ ਨਜ਼ਦੀਕੀ ਤਾਂ ਸਕੇ ਸਾਕ ਦੀ ਲੋੜ ਨਈ ਰੂਹਾਂ ਆਪੇ ਸੱਦ ਲੈਂਦੀਆ ਕਿਸੇ ਹਾਕ ਦੀ ਲੋੜ ਨਈ
|
|
09 Sep 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|