|
 |
 |
 |
|
|
Home > Communities > Punjabi Poetry > Forum > messages |
|
|
|
|
|
|
sada punjab |
ਸਿੱਖ ਲੇ ਰਹਿਣਾ ਰੱਬ ਦੇ ਰੰਗ ਵਿੱਚ.....ਨਾ ਕਰ ਤੂੰ ਚੁਤਰਾਈਆ... ਸਾਰੀ ਦੁਨੀਆ ਤੇਰੀ ਏ........ਜੇ ਮਨ ਦੇ ਵਿੱਚ ਚੰਗਿਆਈਆ......
|
|
11 Sep 2012
|
|
|
sada punjab |
ਸਿੱਖ ਲੇ ਰਹਿਣਾ ਰੱਬ ਦੇ ਰੰਗ ਵਿੱਚ.....ਨਾ ਕਰ ਤੂੰ ਚੁਤਰਾਈਆ... ਸਾਰੀ ਦੁਨੀਆ ਤੇਰੀ ਏ........ਜੇ ਮਨ ਦੇ ਵਿੱਚ ਚੰਗਿਆਈਆ......
|
|
11 Sep 2012
|
|
|
sada punjab |
●๋• ਕਿੱਥੇ ਕੋਈ ਮਿਲਿਆ ਜਿਸ ਤੇ ਦਿਲ ਲੁੱਟਾ ਦਿੰਦੇ ●๋•
●๋• ਹਰ ਇੱਕ ਨੇ ਧੋਖਾ ਦਿੱਤਾ ਕਿਸ-ਕਿਸ ਨੂੰ ਭੁੱਲਾ ਦਿੰਦੇ ●๋•
●๋• ਆਪਣੇ ਦਿਲ ਦਾ ਦਰਦ ਦਿਲ ਚ' ਦਬਾਈ ਰੱਖਿਆ ●๋•
●๋• ਜੇ ਕਰਦੇ ਬਿਆਨ ਤਾਂ ਮਹਿਫਿਲ ਵੀ ਰਵਾ ਦਿੰਦੇ ●๋•

●๋• ਉਸ ਨੇ ਰਾਤ ਦੇ ਅੰਧੇਰੇ ਮੇਰਾ ਹੱਥ ਫੜ੍ਹ ਕੇ ●๋• ●๋• ਆਪਣੀ ਉਗਲੀ ਨਾਲ ਲਿਖਿਆ ਕਿ ●๋• ●๋• ਮੈ ਤੈਨੂੰ ਪਿਆਰ ਕਰਦੀ ਹਾਂ ●๋•
●๋• ਪਤਾ ਨਹੀ ਕਿਸ ਸਿਆਹੀ ਨਾਲ ਲਿਖਿਆ ●๋• ●๋• ਦਿਖਿਆ ਵੀ ਨਹੀ ਤੇ ਮਿਟਿਆ ਵੀ ਨਹੀ ●๋•
|
|
11 Sep 2012
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|