|
 |
 |
 |
|
|
Home > Communities > Punjabi Poetry > Forum > messages |
|
|
|
|
|
|
sada punjab |
ਬਸ ਇੱਕ____ ਹੀ ਖਵਾਇਸ਼_____ ਹੈ___ਮਾਪੇ ਕਦੇ____ ਇਹ ਨਾ ਕਹਿਣ_____ ਜੇ ਤੂੰ ਨਾ ਹੁੰਦਾ____ ਤਾਂ ____ ਸ਼ਾਇਦ___ ਚੰਗਾ ਹੁੰਦਾ
|
|
11 Sep 2012
|
|
|
sada punjab |
ਬਸ ਇੱਕ____ ਹੀ ਖਵਾਇਸ਼_____ ਹੈ___ਮਾਪੇ ਕਦੇ____ ਇਹ ਨਾ ਕਹਿਣ_____ ਜੇ ਤੂੰ ਨਾ ਹੁੰਦਾ____ ਤਾਂ ____ ਸ਼ਾਇਦ___ ਚੰਗਾ ਹੁੰਦਾ
|
|
11 Sep 2012
|
|
|
sada punjab |
●๋• ਇਸ਼ਕ ਦੀ ਅਖ ਚ' ਵਫ਼ਾ ਦਾ ਨੀਰ ਹੁੰਦਾ ਏ ●๋•
●๋• ਜਿਸ ਦਰ ਤੋਂ ਮਿਲੇ ਹੰਜੂਆ ਦੀ ਖੈਰਾਤ ●๋•
●๋• ਇਸ਼ਕ ਵੀ ਓਸ ਦਰ ਦਾ ਫਕੀਰ ਹੁੰਦਾ ਏ ●๋•
|
|
11 Sep 2012
|
|
|
sada punjab |
●๋• ਇਸ਼ਕ ਦੀ ਅਖ ਚ' ਵਫ਼ਾ ਦਾ ਨੀਰ ਹੁੰਦਾ ਏ ●๋•
●๋• ਜਿਸ ਦਰ ਤੋਂ ਮਿਲੇ ਹੰਜੂਆ ਦੀ ਖੈਰਾਤ ●๋•
●๋• ਇਸ਼ਕ ਵੀ ਓਸ ਦਰ ਦਾ ਫਕੀਰ ਹੁੰਦਾ ਏ ●๋•
|
|
11 Sep 2012
|
|
|
sada punjab |
●๋• ਹੁਣ ਨਹੀ ਉਸ ਦਾ ਚੇਤਾ ਆਉਂਦਾ ●๋•
●๋• ਜਿਸਨੂੰ ਜਾਨ ਕਹਿ ਕੇ ਬੁਲਾਉਦੀ ਸੀ ●๋•
●๋• ਤੇਰੀਆ ਸਹੇਲੀਆ ਪੁੱਛਦੀਆ ਸੀ ਜਦ ਨਾਮ ਮੇਰਾ ●๋•
●๋• ਤੂੰ ਬੜੇ ਚਾਅ ਨਾਲ ਫੁਲਕਾਰੀ ਤੇ " ਜਸ " ਕੱਢ ਸ਼ਰਮਾਉਂਦੀ ਸੀ ●๋•

●๋• ਕੁੜੀਆ ਦਾ ਕੀ ਆ ਮਿੱਤਰੋ ਇਹ ਤਾਂ ਇੱਕ ਪਲ ਦਾ ਝਾਕਾ ●๋•
●๋• ਮਿੱਤਰਾਂ ਨੇ ਕੰਮ ਹੈ ਆਉਣਾ ਹੁੰਦਾ ਜਦ ਕਰਨਾ ਵਾਕਾ ●๋•
●๋• ਖੜਦੇ ਜੋ ਹਿੱਕ ਤਾਣ ਕੇ ਗਿੱਦੜਾ ਵਾਂਗ ਭਜਦੇ ਨਾ ●๋•
●๋• ਨੱਡੀ ਭਾਵੇਂ ਜੱਗ ਤੋਂ ਸੋਹਣੀ ਯਾਰਾਂ ਤੋਂ ਵੱਧ ਕੇ ਨਾਂ ●๋•

●๋• ਹੱਥਾ ਦੀਆਂ ਲਕੀਰਾ 'ਚ ਕੀ ਲਿਖਿਆ ਰੱਬਾ ਇੱਕ ਵਾਰੀ ਤਾਂ ਸਾਨੂੰ ਦਿਖਾ ਦਿੰਦਾ ●๋•
●๋• ਲਿੱਖ ਦਿੰਦਾ ਸਾਡੇ ਯਾਰ ਦਾ ਨਾਮ ਹੱਥਾ ਉਤੇ, ਭਾਵੇਂ ਉਮਰਾਂ ਵਾਲੀ ਲਕੀਰ ਵੀ ਤੂੰ ਮਿਟਾ ਦਿੰਦਾ ●๋•

Copyright © 2009 - punjabizm.com & kosey chanan sathh
|