|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਯਾਦ ਰੱਖੀ ਭਾਵੇਂ ਭੁੱਲ ਜਾਵੀਂ ਪਰ ਕਦੇ ਸਾਡੇ ਕਰਕੇ ਹੰਜੂ ਨਾ ਬਹਾਵੀ,
ਤੇਰੇ ਤਾਂ ਅਸੀ ਕਦੇ ਬਣ ਨਾ ਸਕੇ ਪਰ ਜੇ ਕਦੇ ਸਾਡੀ ਯਾਦ ਆਵੇ ਬੇਗਾਨੇ ਕੇਹ ਕੇ ਮਜਾਕ ਨਾ ਉਡਾਵੀ..........
|
|
11 Sep 2012
|
|
|
sada punjab |
●๋• ਸਿਖਰ ਦੁਪਹਿਰ ਸੀ ਉਮਰਾਂ ਦੀ,ਮੈਂ ਰੋਗ ਇਸ਼ਕ ਦਾ ਲਾ ਬੈਠਾ ●๋•
●๋• ਮੈਨੂੰ ਇਸ਼ਕ ਨੇ ਪਾਗਲ ਕਰ ਦਿੱਤਾ,ਮੈਂ ਆਪਣਾ ਆਪ ਭੁਲਾ ਬੈਠਾ ●๋•
●๋• ਮੈਂ ਬਣਕੇ ਪੀੜ ਮੁਹੱਬਤ ਦੀ, ਜਿੰਦ ਉਹਦੇ ਨਾਂ ਲਿਖਵਾ ਬੈਠਾ ●๋•
●๋• ਹਸਰਤ ਚੰਨ ਨੂੰ ਪਾਉਣ ਦੀ ਸੀ,ਕਿਤੇ ਦੂਰ ਉਡਾਰੀ ਲਾਉਣ ਦੀ ਸੀ ●๋•
●๋• ਪਰ ਅੰਬਰੀਂ ਉਡਦਾ ਉਡਦਾ ਮੈਂ,ਅੱਜ ਖੁਦ ਧਰਤੀ ਤੇ ਆ ਬੈਠਾ ●๋•
|
|
11 Sep 2012
|
|
|
sada punjab |
●๋• ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ, ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ ●๋•
●๋• ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ, ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ ●๋•
●๋• ਵੇਚਕੇ ਖਾ ਜਾਣਾ ਸੀ ਮਤਲਬੀ ਲੋਕਾਂ, ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ ●๋•
|
|
11 Sep 2012
|
|
|
sada punjab |
●๋• ਮਰੀਜ਼ ਮਿਲਦੇ ਨੇ ਦਵਾ ਨਹੀ ਮਿਲਦੀ ●๋•
●๋• ਦਵਾ ਮਿਲਦੀ ਹੈ ਪਰ ਸਹੀ ਨਹੀ ਮਿਲਦੀ ●๋•
●๋• ਸਾਰੀ ਦੁਨੀਆ ਘੰਮ ਕੇ ਦੇਖ ਆਇਆ ●๋•
●๋• ਹਸੀਨ ਮਿਲਦੇ ਨੇ ਪਰ ਬਵਾਫਾ ਨਹੀ ਮਿਲਦੀ ●๋•
|
|
11 Sep 2012
|
|
|
sada punjab |
●๋• ਮਸੁਕਾਨ ਅਤੇ ਹੱਸਣਾ ਇਸ ਕਰਕੇ ਨਹੀਂ ਗਵਾਚਦਾ ਕਿ ਅਸੀਂ ਬਿਰਧ ਹੁੰਦੇ ਜਾਂਦੇ ਹਾਂ ●๋•
●๋• ਪਰ ਅਸੀਂ ਇਸ ਕਰਕੇ ਬਿਰਧ ਹੁੰਦੇ ਹਾਂ ਕਿ, ਮੁਸਕਾਨ ਅਤੇ ਹੱਸਣਾ ਗੁਵਾ ਬਹਿੰਦੇ ਹਾਂ ●๋•
|
|
11 Sep 2012
|
|
|
|
sada punjab |
●๋• ਕੁਝ ਪੱਥਰਾਂ ਵਿਚ ਵੀ ਫੁੱਲ ਖਿਲ ਜਾਂਦੇ ਨੇ ●๋•
●๋• ਕੁਝ ਅਨਜਾਨੇ ਵੀ ਆਪਣੇ ਬਣ ਜਾਂਦੇ ਨੇ ●๋•
●๋• ਇਸ ਦੁਨਿਆ ਵਿਚ ਕੁਝ ਲਾਸ਼ਾ ਨੂੰ ਕਫ਼ਨ ਨਸੀਬ ਨਹੀ ਹੁੰਦਾ ●๋•
●๋• ਤੇ ਕੁਝ ਲਾਸ਼ਾ ਤੇ ਤਾਜਮਹਲ ਬਣ ਜਾਂਦੇ ਨੇ ●๋•
|
|
11 Sep 2012
|
|
|
sada punjab |
●๋• ਕੁਝ ਪੱਥਰਾਂ ਵਿਚ ਵੀ ਫੁੱਲ ਖਿਲ ਜਾਂਦੇ ਨੇ ●๋•
●๋• ਕੁਝ ਅਨਜਾਨੇ ਵੀ ਆਪਣੇ ਬਣ ਜਾਂਦੇ ਨੇ ●๋•
●๋• ਇਸ ਦੁਨਿਆ ਵਿਚ ਕੁਝ ਲਾਸ਼ਾ ਨੂੰ ਕਫ਼ਨ ਨਸੀਬ ਨਹੀ ਹੁੰਦਾ ●๋•
●๋• ਤੇ ਕੁਝ ਲਾਸ਼ਾ ਤੇ ਤਾਜਮਹਲ ਬਣ ਜਾਂਦੇ ਨੇ ●๋•
|
|
11 Sep 2012
|
|
|
sada punjab |
●๋• ਸਮਾਂ, ਦੋਸਤ ਅਤੇ ਰਿਸ਼ਤੇ ਇਹ ਉਹ ਚੀਜ਼ਾ ਨੇ ਜੋ ਸਾਨੂੰ ਮੁਫਤ ਮਿਲਦੀਆ ਨੇ ●๋•
●๋• ਪਰ ਇਹਨਾ ਦੀ ਕੀਮਤ ਦਾ ਪਤਾ ਉਦੌ ਚਲਦਾ ਹੈ ਜਦੌ ਇਹ ਕੀਤੇ ਗੁੰਮ ਹੋ ਜਾਂਦੀਆ ਨੇ ●๋•
|
|
11 Sep 2012
|
|
|
sada punjab |
●๋• ਯਾਰ ਕੋਲ ਸੱਦ ਕੇ ●๋•
●๋• ਖਾਹ ਪੀ ਪੁੱਤਰਾ ਬੇਸ਼ੱਕ ਰੱਜ ਕੇ ●๋•
●๋• ਪੱਟਿਆਂ ਨਾਂ ਜਾਂਵੀ ਪਿੱਛੇ ਅੱਲੜਾਂ ਦੇ ਲੱਗ ਕੇ ●๋•
●๋• ਸਾਰੇ ਕੰਮ ਕਰੀ ਇੱਕ ਆਸ਼ਕੀ ਨੂੰ ਛੱਡ ਕੇ ●๋•
|
|
11 Sep 2012
|
|
|
sada punjab |
●๋• ਯਾਰ ਕੋਲ ਸੱਦ ਕੇ ●๋•
●๋• ਖਾਹ ਪੀ ਪੁੱਤਰਾ ਬੇਸ਼ੱਕ ਰੱਜ ਕੇ ●๋•
●๋• ਪੱਟਿਆਂ ਨਾਂ ਜਾਂਵੀ ਪਿੱਛੇ ਅੱਲੜਾਂ ਦੇ ਲੱਗ ਕੇ ●๋•
●๋• ਸਾਰੇ ਕੰਮ ਕਰੀ ਇੱਕ ਆਸ਼ਕੀ ਨੂੰ ਛੱਡ ਕੇ ●๋•
|
|
11 Sep 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|