|
 |
 |
 |
|
|
Home > Communities > Punjabi Poetry > Forum > messages |
|
|
|
|
|
|
sada punjab |
ਜਦ ਤੱਕ ਮੇਰੇ ਵਿੱਚ ਸਾਹ ਸੱਜਣਾ, ਤੈਨੂੰ ਮਿਲਣ ਦੀ ਦਿਲ ਵਿੱਚ ਰਹੇਗੀ ਚਾਅ ਸੱਜਣਾ, ਤੂੰ ਆਵੀਂ ਚਾਹੇ ਨਾ ਆਵੀਂ, ਅਸੀਂ ਤੱਕਦੇ ਰਹਾਂਗੇ ਤੇਰਾ ਰਾਹ ਸੱਜਣਾ।..
|
|
11 Sep 2012
|
|
|
sada punjab |
ਜਦ ਤੱਕ ਮੇਰੇ ਵਿੱਚ ਸਾਹ ਸੱਜਣਾ, ਤੈਨੂੰ ਮਿਲਣ ਦੀ ਦਿਲ ਵਿੱਚ ਰਹੇਗੀ ਚਾਅ ਸੱਜਣਾ, ਤੂੰ ਆਵੀਂ ਚਾਹੇ ਨਾ ਆਵੀਂ, ਅਸੀਂ ਤੱਕਦੇ ਰਹਾਂਗੇ ਤੇਰਾ ਰਾਹ ਸੱਜਣਾ।..
|
|
11 Sep 2012
|
|
|
sada punjab |
ਬਚਪਨ ਦੀ ਉਹ ਅਮੀਰੀ ਵੀ ਪਤਾ ਨੀ ਕਿੱਥੇ ਚਲੀ ਗਈ, ਜਦੋ ਪਾਣੀ ਵਿੱਚ ਸਾਡੇ ਵੀ ਜਹਾਜ਼ ਚੱਲਿਆ ਕਰਦੇ ਸੀ
|
|
11 Sep 2012
|
|
|
sada punjab |
ਬਚਪਨ ਦੀ ਉਹ ਅਮੀਰੀ ਵੀ ਪਤਾ ਨੀ ਕਿੱਥੇ ਚਲੀ ਗਈ, ਜਦੋ ਪਾਣੀ ਵਿੱਚ ਸਾਡੇ ਵੀ ਜਹਾਜ਼ ਚੱਲਿਆ ਕਰਦੇ ਸੀ
|
|
11 Sep 2012
|
|
|
sada punjab |
ਫੁੱਲ' ਪੈ ਗਏ ਨੇ ਕਿੱਕਰਾਂ ਨੂੰ... ਉਹਨਾਂ ਦੀ ਵੀ ਖੈਰ ਹੋਵੇ, ਜਿਹੜੇ ਭੁੱਲ ਗਏ ਨੇ 'ਮਿੱਤਰਾਂ' ਨੂੰ .__
|
|
11 Sep 2012
|
|
|
|
sada punjab |
♥ ਅੱਜ ਕਿਸੇ ਨੇ ਮੇਰੇ ਤੋਂ ਪੁੱਛਿਆ ਕਿ ਪਿਆਰ ਦਾ ਅਸਲੀ ਮਤਲਬ ਕੀ ਹੁੰਦਾ ਹੈ♥ ♥ਮੈਂ ਕਿਹਾ ਜੋ ਮਤਲਬ ਲਈ ਕੀਤਾ ਜਾਵੇ ਬਸ ਉਹੀ ਪਿਆਰ ਨਹੀ ਹੁੰਦਾ ♥
|
|
11 Sep 2012
|
|
|
sada punjab |
♥ ਅੱਜ ਕਿਸੇ ਨੇ ਮੇਰੇ ਤੋਂ ਪੁੱਛਿਆ ਕਿ ਪਿਆਰ ਦਾ ਅਸਲੀ ਮਤਲਬ ਕੀ ਹੁੰਦਾ ਹੈ♥ ♥ਮੈਂ ਕਿਹਾ ਜੋ ਮਤਲਬ ਲਈ ਕੀਤਾ ਜਾਵੇ ਬਸ ਉਹੀ ਪਿਆਰ ਨਹੀ ਹੁੰਦਾ ♥
|
|
11 Sep 2012
|
|
|
sada punjab |
ਕਿਸੇ ਨੂੰ ਮਾਨ ਹੈ ਵਫਾਵਾਂ ਦਾ ਤੇ ਕਿਸੇ ਨੂੰ ਹੈ ਨਾਜ਼ ਅਦਾਵਾਂ ਦਾ ਅਸਾਂ ਪੀਲੇ ਪੱਤੇ ਦਰਖਤਾਂ ਦੇ ਸਾਨੂੰ ਰਹੰਦਾ ਡਰ ਹਵਾਵਾਂ ਦਾ
|
|
11 Sep 2012
|
|
|
sada punjab |
ਸਿੱਖ ਲੇ ਰਹਿਣਾ ਰੱਬ ਦੇ ਰੰਗ ਵਿੱਚ.....ਨਾ ਕਰ ਤੂੰ ਚੁਤਰਾਈਆ... ਸਾਰੀ ਦੁਨੀਆ ਤੇਰੀ ਏ........ਜੇ ਮਨ ਦੇ ਵਿੱਚ ਚੰਗਿਆਈਆ......
|
|
11 Sep 2012
|
|
|
sada punjab |
ਸਿੱਖ ਲੇ ਰਹਿਣਾ ਰੱਬ ਦੇ ਰੰਗ ਵਿੱਚ.....ਨਾ ਕਰ ਤੂੰ ਚੁਤਰਾਈਆ... ਸਾਰੀ ਦੁਨੀਆ ਤੇਰੀ ਏ........ਜੇ ਮਨ ਦੇ ਵਿੱਚ ਚੰਗਿਆਈਆ......
|
|
11 Sep 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|