|
|
|
ਤੇਰੇ ਟੁੱਟੇ ਦਿਲ ਦਾ ਕਾਰਨ ਨੇ ਤੇਰੀਆਂ ਹੀ ਹਰਕਤਾਂ,
ਕਿ ਸੱਚ ਪਚਾਉਣ ਦੀ ਹਸਤੀ ਹਰ ਕਿਸੇ ਦੀ ਨਹੀਂ ਹੁੰਦੀ,.
ਤੇਰੇ ਟੁੱਟੇ ਦਿਲ ਦਾ ਕਾਰਨ ਨੇ ਤੇਰੀਆਂ ਹੀ ਹਰਕਤਾਂ,
ਕਿ ਸੱਚ ਪਚਾਉਣ ਦੀ ਹਸਤੀ ਹਰ ਕਿਸੇ ਦੀ ਨਹੀਂ ਹੁੰਦੀ,.
|
|
06 Feb 2010
|
|
|
|
ਜਦ ਵੀ ਚੁਭਦੀ ਹੈ ਖੂਨ ਸਿੰਮ ਹੀ ਆਉਂਦਾ ਹੈ,.
ਕਿ ਟੁੱਟੇ ਦਿਲ ਦੀਆਂ ਕਾਤਰਾਂ ਹਾਲੇ ਵੀ ਵਿਹੜੇ ਬਿਖਰੀਆਂ ਪਈਆਂ ਨੇ,.
ਜਦ ਵੀ ਚੁਭਦੀ ਹੈ ਖੂਨ ਸਿੰਮ ਹੀ ਆਉਂਦਾ ਹੈ,.
ਕਿ ਟੁੱਟੇ ਦਿਲ ਦੀਆਂ ਕਾਤਰਾਂ ਹਾਲੇ ਵੀ ਵਿਹੜੇ ਬਿਖਰੀਆਂ ਪਈਆਂ ਨੇ,.
|
|
06 Feb 2010
|
|
|
|
ਨਾ ਫ਼ਿਕਰ ਕਰ ਮੇਰਾ ਦਿਲ ਖੋਲ੍ਹ ਕੇ ਰੋ,
ਕਿ ਲਾਸ਼ ਦੀ ਕੋਈ ਰਗ ਨਹੀਂ ਦੁਖਿਆ ਕਰਦੀ,..
ਨਾ ਫ਼ਿਕਰ ਕਰ ਮੇਰਾ ਦਿਲ ਖੋਲ੍ਹ ਕੇ ਰੋ,
ਕਿ ਲਾਸ਼ ਦੀ ਕੋਈ ਰਗ ਨਹੀਂ ਦੁਖਿਆ ਕਰਦੀ,..
|
|
06 Feb 2010
|
|
|
|
ਸਾਡੇ ਬਣਾਏ ਖੈਰਖਵਾਹ ਹੀ ਹੱਸਦੇ ਨੇ
ਮੇਰੇ ਪੰਜਾਬ ਦੀ ਮੌਤ ਦਾ ਤਮਾਸ਼ਾ ਦੇਖ ਕੇ,..
ਸਾਡੇ ਬਣਾਏ ਖੈਰਖਵਾਹ ਹੀ ਹੱਸਦੇ ਨੇ
ਮੇਰੇ ਪੰਜਾਬ ਦੀ ਮੌਤ ਦਾ ਤਮਾਸ਼ਾ ਦੇਖ ਕੇ,..
|
|
06 Feb 2010
|
|
|
|
|
ਮੇਰੀ ਅਰਥੀ ਦੇਖ ਕੇ
ਓਹ ਬਾਰਾਤ ਹੈ ਕਿਸਦੀ ਪੁਛਦੇ ਨੇ,..
ਮੇਰੀ ਅਰਥੀ ਦੇਖ ਕੇ
ਓਹ ਬਾਰਾਤ ਹੈ ਕਿਸਦੀ ਪੁਛਦੇ ਨੇ,..
|
|
06 Feb 2010
|
|
|
|
ਤੇਰੇ ਗੋਲੇ ਬਣਨ ਵਿੱਚ ਕੋਈ ਐਤਰਾਜ਼ ਨਹੀਂ,
ਬਸ਼ਰਤੇ ਕਿ ਤੂੰ ਵਫ਼ਾ ਦਾ ਵਾਦਾ ਕਰੇਂ,,,
ਤੇਰੇ ਗੋਲੇ ਬਣਨ ਵਿੱਚ ਕੋਈ ਐਤਰਾਜ਼ ਨਹੀਂ,
ਬਸ਼ਰਤੇ ਕਿ ਤੂੰ ਵਫ਼ਾ ਦਾ ਵਾਦਾ ਕਰੇਂ,,,
|
|
06 Feb 2010
|
|
|
|
ਥਾਂ-੨ ਤੇ ਸਜਦਾ ਕਰਨਾ ਆਦਤ ਨਹੀਂ ਮੇਰੀ,
ਉਂਝ ਵੀ ਸਿਰ ਓਥੇ ਹੀ ਝੁਕਾਇਆ ਜਾਂਦਾ ਹੈ ਜੋ ਬਿਨ ਮੰਗੇ ਮੁਰਾਦਾਂ ਪੂਰੀਆਂ ਕਰੇ,..
ਥਾਂ-੨ ਤੇ ਸਜਦਾ ਕਰਨਾ ਆਦਤ ਨਹੀਂ ਮੇਰੀ,
ਉਂਝ ਵੀ ਸਿਰ ਓਥੇ ਹੀ ਝੁਕਾਇਆ ਜਾਂਦਾ ਹੈ ਜੋ ਬਿਨ ਮੰਗੇ ਮੁਰਾਦਾਂ ਪੂਰੀਆਂ ਕਰੇ,..
|
|
06 Feb 2010
|
|
|
|
ਇਹ ਆਕੜ ਨਹੀਂ ਅਣਖ ਹੈ,
ਕਿ ਜੱਟਾਂ ਦੀਆਂ ਲਾਸ਼ਾਂ ਵਿਛ ਜਾਂਦੀਆਂ ਨੇ ਜਿਸ ਵਾਸਤੇ,..
ਇਹ ਆਕੜ ਨਹੀਂ ਅਣਖ ਹੈ,
ਕਿ ਜੱਟਾਂ ਦੀਆਂ ਲਾਸ਼ਾਂ ਵਿਛ ਜਾਂਦੀਆਂ ਨੇ ਜਿਸ ਵਾਸਤੇ,..
|
|
06 Feb 2010
|
|
|
|
ਮਰਨ ਦਾ ਡਰ ਨਹੀਂ ਸ਼ੌਂਕ ਹੈ ਮੈਨੂੰ,
ਕਿ ਆਪਣੀ ਹਿੱਸੇ ਦੀ ਜ਼ਿੰਦਗੀ ਜੀ ਚੁੱਕਿਆ ਹਾਂ ਮੈਂ,,
ਮਰਨ ਦਾ ਡਰ ਨਹੀਂ ਸ਼ੌਂਕ ਹੈ ਮੈਨੂੰ,
ਕਿ ਆਪਣੀ ਹਿੱਸੇ ਦੀ ਜ਼ਿੰਦਗੀ ਜੀ ਚੁੱਕਿਆ ਹਾਂ ਮੈਂ,,
|
|
06 Feb 2010
|
|
|