|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਕਦੇ ਵਕਤ ਮਿਲਿਆ, ਤੇਰੀ ਜੁਲਫ ਵੀ ਸੰਵਾਰਾਂਗੇ, ਹਾਲੇ ਵਕਤ ਨੂੰ ਸੰਵਾਰਨ ਵਿੱਚ ਮਸ਼ਰੂਫ ਹਾਂ ਮੈਂ
|
|
06 Feb 2010
|
|
|
|
ਬੜਾ ਚਾਹੁੰਦੀ ਹਾਂ ਕਿ ਬਾਲ ਦੇਵਾਂ ਇਹਨਾਂ ਗਮਾਂ ਦਾ ਸਿਵਾ, ਪਰ ਵਿਰਲਾਪ ਦਾ ਇੱਕ ਅੱਥਰੂ ਹਰ ਵਾਰ ਚਿਖਾ ਦੇ ਬਾਲਣ ਨੂੰ ਬਲਣ ਹੀ ਨਹੀਂ ਦਿੰਦਾ। ਲੱਕੀ ਗਿੱਲ
|
|
06 Feb 2010
|
|
|
|
ਨਾਸੂਰ ਬਣ ਗਏ ਨੇ ਇਸ ਦਿਲ ਦੇ ਜ਼ਖਮ ,
ਹਰ ਰੋਜ਼ ਹੰਝੂਆਂ ਦਾ ਤੇਜ਼ਾਬ ਪੀ-੨ ਕੇ,..
ਨਾਸੂਰ ਬਣ ਗਏ ਨੇ ਇਸ ਦਿਲ ਦੇ ਜ਼ਖਮ ,
ਹਰ ਰੋਜ਼ ਹੰਝੂਆਂ ਦਾ ਤੇਜ਼ਾਬ ਪੀ-੨ ਕੇ,..
|
|
06 Feb 2010
|
|
|
frm ma frd mani sidhu |
ਉੰਗਲੀਆਂ ਟੁੱਟ ਗਈਆਂ ਮੇਰੀਆਂ ਉਸ ਪੱਥਰ ਨੂੰ ਤਰਾਸ਼ਦੇ ਤਰਾਸ਼ਦੇ, ਜਦੋਂ ਸੂਰਤ ਬਣ ਗਈ ਮੇਰੇ ਯਾਰ ਦੀ ਤਾਂ ਉਸ ਦੇ ਖਰੀਦ-ਦਾਰ ਆ ਗਏ
|
|
06 Feb 2010
|
|
|
|
ਥੱਕ ਗਿਆ ਹਾਂ ਇਹ ਤਮਾਸ਼ਾ ਦੇਖ ਕੇ, ਕਿ ਹੁਣ ਪਰਦਾ ਡੇਗ ਹੀ ਦੇ ਤੂੰ ਖੁਦਾਇਆ,.
|
|
06 Feb 2010
|
|
|
|
|
ਕਿਸੇ ਦੇ ਹਾਸੇ ਦੇਖ ਕੇ ਹੱਸ ਲੈ,.
ਕਿ ਵਾਰ ਰੋਣ ਨਾਲ ਵੀ ਅੱਕ ਜਾਂਦਾ ਹੈ ਇਨਸਾਨ ਕਈ ਵਾਰ
ਕਿਸੇ ਦੇ ਹਾਸੇ ਦੇਖ ਕੇ ਹੱਸ ਲੈ,.
ਕਿ ਵਾਰ ਰੋਣ ਨਾਲ ਵੀ ਅੱਕ ਜਾਂਦਾ ਹੈ ਇਨਸਾਨ ਕਈ ਵਾਰ
|
|
06 Feb 2010
|
|
|
|
ਜ਼ਿੰਦਾ ਰਹਿਣ ਦਾ ਨਾਮ ਹੀ ਨਹੀਂ ਜ਼ਿੰਦਗੀ,
ਕਿ ਖੂਨ ਦੇ ਹੰਝੂ ਰੋਣੇ ਪੈਂਦੇ ਨੇ ਹਾਸੇ ਪਾਉਣ ਲਈ,..
ਜ਼ਿੰਦਾ ਰਹਿਣ ਦਾ ਨਾਮ ਹੀ ਨਹੀਂ ਜ਼ਿੰਦਗੀ,
ਕਿ ਖੂਨ ਦੇ ਹੰਝੂ ਰੋਣੇ ਪੈਂਦੇ ਨੇ ਹਾਸੇ ਪਾਉਣ ਲਈ,..
|
|
06 Feb 2010
|
|
|
|
ਨਾ ਹੀ ਪੀਰ ਕੋਈ ਨਾ ਬਾਦ੍ਸ਼ਾਹ ਹਾਂ ਮੈਂ,
ਇਹ ਦੁਨੀਆਂ ਤੇ ਝੁਕਦੀ ਏ ਮੇਰੇ ਅੱਗੇ ਤੈਨੂੰ ਮੇਰੇ ਨਾਲ ਦੇਖ ਕੇ,..
ਨਾ ਹੀ ਪੀਰ ਕੋਈ ਨਾ ਬਾਦ੍ਸ਼ਾਹ ਹਾਂ ਮੈਂ,
ਇਹ ਦੁਨੀਆਂ ਤੇ ਝੁਕਦੀ ਏ ਮੇਰੇ ਅੱਗੇ ਤੈਨੂੰ ਮੇਰੇ ਨਾਲ ਦੇਖ ਕੇ,..
|
|
06 Feb 2010
|
|
|
|
Fikar nahi k bujha den ge sawer-saar mainu,
fakhar hai k baaleya "Hanere Vichkaar" mainu........
|
|
06 Feb 2010
|
|
|
|
Bahut wadhiya lucky ji, brar 22 and rattnoor ji..
|
|
07 Feb 2010
|
|
|
|
|
|
|
|
|
|
 |
 |
 |
|
|
|