|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਕਹਿੰਦੇ ਹੋ ਤੂੰ ਮੇਰੇ ਲਾਇਕ ਨਹੀਂ
ਕੁਝ ਦੱਸੋ ਵੀ ਤਾਂ ਸਹੀ ਕਿਹੜੇ ਸੁਰਖਾਬ ਦੇ ਪਰ ਲੈ ਕੇ ਆਵਾਂ ਮੈ,.
ਕਹਿੰਦੇ ਹੋ ਤੂੰ ਮੇਰੇ ਲਾਇਕ ਨਹੀਂ
ਕੁਝ ਦੱਸੋ ਵੀ ਤਾਂ ਸਹੀ ਕਿਹੜੇ ਸੁਰਖਾਬ ਦੇ ਪਰ ਲੈ ਕੇ ਆਵਾਂ ਮੈ,.
|
|
07 Feb 2010
|
|
|
|
ਮੇਰੇ ਇਸ਼ਕ ਦਾ ਹਸ਼ਰ ਚਾਹੇ ਜਿੰਨਾ ਵੀ ਦਰਦਨਾਕ ਹੋਇਆ,
ਪਰ ਉਸਦੀਆਂ ਯਾਦਾਂ ਨੇ ਪੇਨਕਿਲਰ ਦਾ ਕੰਮ ਕੀਤਾ ਹੈ ਸਦਾ ਮੇਰੇ ਲਈ,.
ਮੇਰੇ ਇਸ਼ਕ ਦਾ ਹਸ਼ਰ ਚਾਹੇ ਜਿੰਨਾ ਵੀ ਦਰਦਨਾਕ ਹੋਇਆ,
ਪਰ ਉਸਦੀਆਂ ਯਾਦਾਂ ਨੇ ਪੇਨਕਿਲਰ ਦਾ ਕੰਮ ਕੀਤਾ ਹੈ ਸਦਾ ਮੇਰੇ ਲਈ,.
|
|
07 Feb 2010
|
|
|
|
ਬੜਾ ਬਦਲਿਆ ਬੜਾ ਸੁਧਰਿਆ
ਪਰ ਫ਼ਿਰ ਵੀ ਮੈਂ ਕੋਇਲਾ ਤੇ ਓਹ ਹੀਰਾ ਹੀ ਰਹੇ,..
ਬੜਾ ਬਦਲਿਆ ਬੜਾ ਸੁਧਰਿਆ
ਪਰ ਫ਼ਿਰ ਵੀ ਮੈਂ ਕੋਇਲਾ ਤੇ ਓਹ ਹੀਰਾ ਹੀ ਰਹੇ,..
|
|
07 Feb 2010
|
|
|
|
ਉਸਦੇ ਗਮ ਵੀ ਲਿਖਦੇ ਰੱਬਾ ਨਾਮ ਸਾਡੇ,
ਕਿ ਇਸ ਇਸ਼ਕ ਦੇ ਵਣਜ ਚੋਂ ਕਿਸੇ ਦੇ ਹਿੱਸੇ ਤਾਂ ਹਾਸੇ ਆਉਣ,..
ਉਸਦੇ ਗਮ ਵੀ ਲਿਖਦੇ ਰੱਬਾ ਨਾਮ ਸਾਡੇ,
ਕਿ ਇਸ ਇਸ਼ਕ ਦੇ ਵਣਜ ਚੋਂ ਕਿਸੇ ਦੇ ਹਿੱਸੇ ਤਾਂ ਹਾਸੇ ਆਉਣ,..
|
|
07 Feb 2010
|
|
|
|
ਹੋਈਆਂ ਦੋ ਤੇਰੀਆਂ ਵੀ ਦੋ ਮੇਰੀਆਂ ਵੀ
ਪਰ ਫ਼ਿਰ ਵੀ ਸਾਡਾ ਇਸ਼ਕ ਕਿਉਂ ਗੂੰਗਾ ਹੀ ਰਿਹਾ,.
ਹੋਈਆਂ ਦੋ ਤੇਰੀਆਂ ਵੀ ਦੋ ਮੇਰੀਆਂ ਵੀ
ਪਰ ਫ਼ਿਰ ਵੀ ਸਾਡਾ ਇਸ਼ਕ ਕਿਉਂ ਗੂੰਗਾ ਹੀ ਰਿਹਾ,.
|
|
07 Feb 2010
|
|
|
|
|
ਭੁੱਲ ਜਾਣ ਨੂੰ ਕਹਿ ਗਏ,
ਪਰ ਜਾਂਦੇ ਹੋਏ ਯਾਦਾਂ ਦੇ ਗਏ
ਭੁੱਲ ਜਾਣ ਨੂੰ ਕਹਿ ਗਏ,
ਪਰ ਜਾਂਦੇ ਹੋਏ ਯਾਦਾਂ ਦੇ ਗਏ
|
|
07 Feb 2010
|
|
|
|
ਕਿਸਮਤ ਦੇ ਨਾਮ ਤੇ ਚਾਰ ਕੁ ਲਕੀਰਾਂ ਸਨ ਹੱਥ ਤੇ,
ਹੰਝੂਆਂ ਵਿੱਚ ਓਹ ਵੀ ਧੋ ਹੋ ਗਈਆਂ
ਕਿਸਮਤ ਦੇ ਨਾਮ ਤੇ ਚਾਰ ਕੁ ਲਕੀਰਾਂ ਸਨ ਹੱਥ ਤੇ,
ਹੰਝੂਆਂ ਵਿੱਚ ਓਹ ਵੀ ਧੋ ਹੋ ਗਈਆਂ
|
|
07 Feb 2010
|
|
|
|
ਜਦ ਵੀ ਦੇਖਦਾ ਹਾਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ,
ਤੇਰਾ ਇਸ਼ਕ ਮੇਰੇ ਵਜੂਦ ਨੂੰ ਤਾਰ-੨ ਕਰ ਛੱਡਦਾ ਹੈ,..
ਜਦ ਵੀ ਦੇਖਦਾ ਹਾਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ,
ਤੇਰਾ ਇਸ਼ਕ ਮੇਰੇ ਵਜੂਦ ਨੂੰ ਤਾਰ-੨ ਕਰ ਛੱਡਦਾ ਹੈ,..
|
|
07 Feb 2010
|
|
|
|
ਮੇਰੀ ਮੌਤ ਦਾ ਤਮਾਸ਼ਾ ਓਹਨਾਂ ਦੇਖਿਆ,
ਫ਼ਿਰ ਵੀ ਪੁਛਦੇ ਨੇ ਕੀ ਹੋਇਆ ਸੀ ਇਹਨੂੰ,.
ਮੇਰੀ ਮੌਤ ਦਾ ਤਮਾਸ਼ਾ ਓਹਨਾਂ ਦੇਖਿਆ,
ਫ਼ਿਰ ਵੀ ਪੁਛਦੇ ਨੇ ਕੀ ਹੋਇਆ ਸੀ ਇਹਨੂੰ,.
|
|
07 Feb 2010
|
|
|
|
ਲੋਕ ਕਹਿੰਦੇ ਰੋਣ ਨਾਲ ਗਮ ਹਲਕਾ ਹੋ ਜਾਂਦੈ,
ਪਰ ਡਰ ਲਗਦੈ ਤੇਰੀ ਤਸਵੀਰ ਨਾ ਵਹਿ ਜਾਵੇ ਅੱਖਾਂ ਚੋਂ,,
ਲੋਕ ਕਹਿੰਦੇ ਰੋਣ ਨਾਲ ਗਮ ਹਲਕਾ ਹੋ ਜਾਂਦੈ,
ਪਰ ਡਰ ਲਗਦੈ ਤੇਰੀ ਤਸਵੀਰ ਨਾ ਵਹਿ ਜਾਵੇ ਅੱਖਾਂ ਚੋਂ,,
|
|
07 Feb 2010
|
|
|
|
|
|
|
|
|
|
 |
 |
 |
|
|
|