|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਹਰ ਰੋਜ਼ ਚਲੇ ਆਉਂਦੇ ਨੇ ਮੇਰੀ ਕਬਰ ਤੇ ਫ਼ੁੱਲ ਲੈ ਕੇ,
ਲਗਦਾ ਹੈ ਓਹਨਾਂ ਨੂੰ ਮੁਰਦਿਆਂ ਨਾਲ ਕੁਝ ਜ਼ਿਆਦਾ ਹੀ ਮੋਹ ਹੈ,.
ਹਰ ਰੋਜ਼ ਚਲੇ ਆਉਂਦੇ ਨੇ ਮੇਰੀ ਕਬਰ ਤੇ ਫ਼ੁੱਲ ਲੈ ਕੇ,
ਲਗਦਾ ਹੈ ਓਹਨਾਂ ਨੂੰ ਮੁਰਦਿਆਂ ਨਾਲ ਕੁਝ ਜ਼ਿਆਦਾ ਹੀ ਮੋਹ ਹੈ,.
|
|
07 Feb 2010
|
|
|
|
ਮੈਨੂੰ ਬੇਵਫ਼ਾ ਕਹਿੰਦੇ ਨੇ ਓਹ,
ਖੌਰੇ ਕਿੱਥੋਂ ਬੇਵਫ਼ਾ ਦੀ ਪਰਿਭਾਸ਼ਾ ਮਿਲ ਗਈ ਓਹਨਾਂ ਨੂੰ,.
ਮੈਨੂੰ ਬੇਵਫ਼ਾ ਕਹਿੰਦੇ ਨੇ ਓਹ,
ਖੌਰੇ ਕਿੱਥੋਂ ਬੇਵਫ਼ਾ ਦੀ ਪਰਿਭਾਸ਼ਾ ਮਿਲ ਗਈ ਓਹਨਾਂ ਨੂੰ,.
|
|
07 Feb 2010
|
|
|
|
ਪੁਛਿਆ ਜਦ ਓਹਨਾਂ ਘਰ ਹੋਈ ਦੀਪਮਾਲਾ ਦੀ ਵਜਾਹ,
ਤਾਂ ਪਤਾ ਲੱਗਿਆ ਮੇਰੀ ਬਰਬਾਦੀ ਦਾ ਜਸ਼ਨ ਹੈ,.
ਪੁਛਿਆ ਜਦ ਓਹਨਾਂ ਘਰ ਹੋਈ ਦੀਪਮਾਲਾ ਦੀ ਵਜਾਹ,
ਤਾਂ ਪਤਾ ਲੱਗਿਆ ਮੇਰੀ ਬਰਬਾਦੀ ਦਾ ਜਸ਼ਨ ਹੈ,.
|
|
07 Feb 2010
|
|
|
|
ਸਮੇਂ ਦੇ ਗਰਭ ਵਿੱਚ ਖੌਰੇ ਕਿੰਨੇ ਸਵਾਲ ਨੇ,
ਪਰ ਇੰਨਾ ਸਵਾਲਾਂ ਦਾ ਜਵਾਬ ਵੀ ਵਕਤ ਖੁਦ ਹੀ ਬਣੇਗਾ,..
ਸਮੇਂ ਦੇ ਗਰਭ ਵਿੱਚ ਖੌਰੇ ਕਿੰਨੇ ਸਵਾਲ ਨੇ,
ਪਰ ਇੰਨਾ ਸਵਾਲਾਂ ਦਾ ਜਵਾਬ ਵੀ ਵਕਤ ਖੁਦ ਹੀ ਬਣੇਗਾ,..
|
|
07 Feb 2010
|
|
|
|
ਮੌਤ ਮੇਰੀ ਦੀ ਦੁਆ ਓਹ ਮੰਗਦੇ ਨੇ ਹਰ ਰੋਜ਼,
ਪਰ ਇੱਕ ਵਾਰ ਵੀ ਮੈਥੋਂ ਮੇਰੀ ਜਾਨ ਮੰਗਣ ਦੀ ਹਿੰਮਤ ਨਹੀਂ ਕਰ ਸਕੇ,.
ਮੌਤ ਮੇਰੀ ਦੀ ਦੁਆ ਓਹ ਮੰਗਦੇ ਨੇ ਹਰ ਰੋਜ਼,
ਪਰ ਇੱਕ ਵਾਰ ਵੀ ਮੈਥੋਂ ਮੇਰੀ ਜਾਨ ਮੰਗਣ ਦੀ ਹਿੰਮਤ ਨਹੀਂ ਕਰ ਸਕੇ,.
|
|
07 Feb 2010
|
|
|
|
|
ਕੱਲ੍ਹ ਜੋ ਮੇਰੇ ਸੀਨੇ ਤੇ ਸਿਰ ਰੱਖ ਕੇ ਸੌਂਦੇ ਸੀ,
ਅੱਜ ਮੇਰੀ ਹਿੱਕ ਉੱਤੇ ਪੈਰ ਰੱਖਣਾ ਚਾਹੁੰਦੇ ਨੇ,.
ਕੱਲ੍ਹ ਜੋ ਮੇਰੇ ਸੀਨੇ ਤੇ ਸਿਰ ਰੱਖ ਕੇ ਸੌਂਦੇ ਸੀ,
ਅੱਜ ਮੇਰੀ ਹਿੱਕ ਉੱਤੇ ਪੈਰ ਰੱਖਣਾ ਚਾਹੁੰਦੇ ਨੇ,.
|
|
07 Feb 2010
|
|
|
|
ਓਹ ਜੋ ਮੇਰੇ ਤੇ ਮੇਰੀ ਬਰਬਾਦੀ ਦੀਆਂ ਗੱਲਾਂ ਕਰਦੇ ਨੇ,
ਕੱਲ ਤੱਕ ਮੇਰੇ ਵਸਦੇ ਰਹਿਣ ਦੀ ਦੁਆ ਮੰਗਦੇ ਸੀ,.
ਓਹ ਜੋ ਮੇਰੇ ਤੇ ਮੇਰੀ ਬਰਬਾਦੀ ਦੀਆਂ ਗੱਲਾਂ ਕਰਦੇ ਨੇ,
ਕੱਲ ਤੱਕ ਮੇਰੇ ਵਸਦੇ ਰਹਿਣ ਦੀ ਦੁਆ ਮੰਗਦੇ ਸੀ,.
|
|
07 Feb 2010
|
|
|
Dr.Inderpreet Dhami |
ਹਾਦਸਿਆਂ ਤੋਂ ਬਚਦਾ ਰਿਹਾ ਜੋ ਉਮਰ ਸਾਰੀ....
ਟੁਕੜੇ ਟੁਕੜੇ ਹੋ ਗਿਆ ਅਕਸ ਆਪਣਾ ਵੇਖ ਕੇ..
|
|
07 Feb 2010
|
|
|
|
Kagaz pe humne zindgi likh di, ashkon se seench kar har khushi likh di, dard jab humne ubhara lafzo mein, sab ne keh diya wah kya ghazal likh di.
|
|
08 Feb 2010
|
|
|
|
Bina libaas aaye thge hum iss jahaan mein....
bas ek kafan ki khatir itna safar kiya..
|
|
08 Feb 2010
|
|
|
|
|
|
|
|
|
|
 |
 |
 |
|
|
|