Home > Communities > Punjabi Poetry > Forum > messages
Suna hai tumhari ek nazar se katal ho jate hain log faraaz, ek nazar hum ko bhi dekh lo ke zindgi achi nahi lagti..
07 Feb 2010
Har waqt muskurate rahe dard aankho mein na aane diya, kya haseen bahana mila dunia se dard chupane ka.
07 Feb 2010
bahaut vadiya g ........sare hee sirre de ne ethe ta.......gr8 going
07 Feb 2010
sab vdiya krde posts,,rabb aiwe hi tarakiyan dewe aap sab nu..
Dekh Humein Awaara Kehna Koi ajab baat nahin , Dunia Walay Dil walon ko aur bohat kuch kehtay hain....
07 Feb 2010
aman ji and lakhwinder 22
keep rocking..................
07 Feb 2010
saleeqa ho agar bheegi palkon ko parhney ka
tou behte huey ansu aksar baat karte hain.....
07 Feb 2010
ਉੰਗਲੀਆਂ ਟੁੱਟ ਗਈਆਂ ਮੇਰੀਆਂ ਉਸ ਪੱਥਰ ਨੂੰ ਤਰਾਸ਼ਦੇ ਤਰਾਸ਼ਦੇ, ਜਦੋਂ ਸੂਰਤ ਬਣ ਗਈ ਮੇਰੇ ਯਾਰ ਦੀ ਤਾਂ ਉਸ ਦੇ ਖਰੀਦ-ਦਾਰ ਆ ਗਏ...
brar malke ji, , eh GURCHARAN VIRK SAHAB da likheya ae..
bai ji i didn't knew mere frd ne mainu bejhia c,..but thnx for rectifying my mistake,thnx a lot nahi taan virk bai ji ton changian gaalan milnian c j oh dekhede,.thnx a lot bro
07 Feb 2010
ਦੁੱਖ ਜ਼ਰੂਰੀ ਨਹੀਂ ਅੱਥਰੂ ਵਹਾਉਣ ਲਈ,
ਕਿ ਹੰਝੂ ਤਾਂ ਖੁਸ਼ੀ ਦੇ ਵੀ ਹੁੰਦੇ ਨੇ,..
ਦੁੱਖ ਜ਼ਰੂਰੀ ਨਹੀਂ ਅੱਥਰੂ ਵਹਾਉਣ ਲਈ,
ਕਿ ਹੰਝੂ ਤਾਂ ਖੁਸ਼ੀ ਦੇ ਵੀ ਹੁੰਦੇ ਨੇ,..
ਦੁੱਖ ਜ਼ਰੂਰੀ ਨਹੀਂ ਅੱਥਰੂ ਵਹਾਉਣ ਲਈ,
ਕਿ ਹੰਝੂ ਤਾਂ ਖੁਸ਼ੀ ਦੇ ਵੀ ਹੁੰਦੇ ਨੇ,..
ਦੁੱਖ ਜ਼ਰੂਰੀ ਨਹੀਂ ਅੱਥਰੂ ਵਹਾਉਣ ਲਈ,
ਕਿ ਹੰਝੂ ਤਾਂ ਖੁਸ਼ੀ ਦੇ ਵੀ ਹੁੰਦੇ ਨੇ,..
Yoy may enter 30000 more characters.
07 Feb 2010
ਮੇਰੇ ਦਿਲ ਤੇ ਪਏ ਇਹ ਨੀਲ ਸਾਡੇ ਸੱਜਣਾ ਦੀ ਦੇਣ ਨੇ ,
ਓਹ ਗੁਝੀਆਂ ਸੱਟਾਂ ਮਾਰਦੇ ਨੇ ਤਾਂ ਜੋ ਛੁਪਾ ਸਕਾਂ ਸ਼ਰਮਿੰਦਾ ਹੋਏ ਬਿਨਾਂ,,
ਮੇਰੇ ਦਿਲ ਤੇ ਪਏ ਇਹ ਨੀਲ ਸਾਡੇ ਸੱਜਣਾ ਦੀ ਦੇਣ ਨੇ ,
ਓਹ ਗੁਝੀਆਂ ਸੱਟਾਂ ਮਾਰਦੇ ਨੇ ਤਾਂ ਜੋ ਛੁਪਾ ਸਕਾਂ ਸ਼ਰਮਿੰਦਾ ਹੋਏ ਬਿਨਾਂ,,
ਮੇਰੇ ਦਿਲ ਤੇ ਪਏ ਇਹ ਨੀਲ ਸਾਡੇ ਸੱਜਣਾ ਦੀ ਦੇਣ ਨੇ ,
ਓਹ ਗੁਝੀਆਂ ਸੱਟਾਂ ਮਾਰਦੇ ਨੇ ਤਾਂ ਜੋ ਛੁਪਾ ਸਕਾਂ ਸ਼ਰਮਿੰਦਾ ਹੋਏ ਬਿਨਾਂ,,
ਮੇਰੇ ਦਿਲ ਤੇ ਪਏ ਇਹ ਨੀਲ ਸਾਡੇ ਸੱਜਣਾ ਦੀ ਦੇਣ ਨੇ ,
ਓਹ ਗੁਝੀਆਂ ਸੱਟਾਂ ਮਾਰਦੇ ਨੇ ਤਾਂ ਜੋ ਛੁਪਾ ਸਕਾਂ ਸ਼ਰਮਿੰਦਾ ਹੋਏ ਬਿਨਾਂ,,
Yoy may enter 30000 more characters.
07 Feb 2010
ਮੇਰੀ ਦੀਵਾਨਗੀ ਪਾਗਲਪ੍ਣ ਹੀ ਸਹੀ,
ਮੈਂ ਸੰਤੁਸ਼ਟ ਹਾਂ ਤੇਰੀ ਨਾਂਹ ਨਾਲ ਵੀ,..
ਮੇਰੀ ਦੀਵਾਨਗੀ ਪਾਗਲਪ੍ਣ ਹੀ ਸਹੀ,
ਮੈਂ ਸੰਤੁਸ਼ਟ ਹਾਂ ਤੇਰੀ ਨਾਂਹ ਨਾਲ ਵੀ,..
ਮੇਰੀ ਦੀਵਾਨਗੀ ਪਾਗਲਪ੍ਣ ਹੀ ਸਹੀ,
ਮੈਂ ਸੰਤੁਸ਼ਟ ਹਾਂ ਤੇਰੀ ਨਾਂਹ ਨਾਲ ਵੀ,..
ਮੇਰੀ ਦੀਵਾਨਗੀ ਪਾਗਲਪ੍ਣ ਹੀ ਸਹੀ,
ਮੈਂ ਸੰਤੁਸ਼ਟ ਹਾਂ ਤੇਰੀ ਨਾਂਹ ਨਾਲ ਵੀ,..
Yoy may enter 30000 more characters.
07 Feb 2010