Anything goes here..
 View Forum
 Create New Topic
  Home > Communities > Anything goes here.. > Forum > messages
Showing page 295 of 1000 << First   << Prev    291  292  293  294  295  296  297  298  299  300  Next >>   Last >> 
Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

@ gurpreet Veer

 

nwi madam da matlab jo hun incharge ne apni class de..i mean Supreet Madam..jehrhe hafte 'cho 5 din bunk te rehnde ne..:P

20 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

@ arinder

 

ਆਹ ਦੇਖ ਲੋ ਮੈਡਮ ਜੀ...ਅਰਿੰਦਰ ਪੜਾਈ 'ਚ ਵੀ ਫਾਡੀ ਤੇ ਸਕੂਲ ਆਉਣ 'ਚ ਵੀ...ਬਹਾਨੇ ਇਹਦੇ ਵੀ ਨਵੇਂ ਨਵੇਂ ਹੁੰਦੇ :P

ਹੁਣ ਦੇਖ ਲੋ ਜੀ ਮੈਨੂੰ ਧਮਕੀਆਂ ਦਿੰਦਾ,ਵੱਡਾ ਸੰਨੀ ਦਿਉਲparty0004

20 Aug 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Oye lakhi !!!!!..... dekh tu kahaan aur kiske saamne khada hai.... YellYellYellYell

20 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਉਹ ਬਹਿ ਜਾ-ਬਹਿ ਜਾ...party0001

 

ਹਮਕੋ-ਤੁਮਕੋhappy01

 

 

Undecided

20 Aug 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Madam ji...  Lakhi nu chupp karaal lao ji... nahi taan ji main isda sir faad dena ji....

20 Aug 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

 

ਓਏ ਤੁਸੀਂ ਕੀ ਕਰਦੇ ਹੋ ????
ਨਾ ਨਾ ਨਾ .......... ਅਰਿੰਦਰ ਤੁਸੀਂ ਲਖਵਿੰਦਰ ਦਾ ਸਿਰ ਨਾ ਫਾੜ ਦੇਓ ਫੇਰ ਲਖਵਿੰਦਰ ਦੀ ਮੰਮੀ ਆ ਕੇ ਥੋਨੂ ਕੁਟੁਗੀ ਨਾਲੇ ਤੁਸੀਂ ਵੀ ਲਖਵਿੰਦਰ ਲੜਨਾ ਨੀ
ਪਤਾ ਜਦ ਮੈਡਮ ਜੀ ਆਉਣਾ ਤਾਂ ਓਹ ਸਬ ਨੂ ਕੁੱਟਣ ਗੇ ਪਤਾ ਏ 
ਬਾਕੀ ਦੋਨੋ ਸਾਈਕਲ ਹਓਲੀ ਚਾਲਾਏਯਾ ਕਰੋ ਸਟ ਸੁਟ ਲਗਗੁਗੀ ਐਵੇਂ 
ਬਾਕੀ ਅੱਜ ਫੇਰ ਮੈਡਮ ਓਹਨਾ ਦੇ ਪਿੰਡ ਮੀਹ ਪੀਂਦਾ ਏ ਮੈਂ ਫੁਨ ਕੀਤਾ ਸੀ ਓਹ ਸੋਮਵਾਰ ਨੂ ਆਉਣਗੇ ਠੀਕ ਏ 
ਬਾਕੀ ਰੱਬ ਤੇਰਾ ਭਲਾ ਕਰੇ ਕੀ ਨੌ ਏ ਮੁੰਡੇ ਦਾ ਹਾਂ ਅਮਰਿੰਦਰ ਇਹ ਤਾਂ ਵਾਲਾ ਹੀ ਤੰਗ ਕਰਨ ਲਾਗ ਗਯਾ ਪੂਰਾ ਢੀਠ ਏ  ਏਹਨੇ ਰੱਬ ਦੇ ਬੰਦੇ ਨੇ ਆਪਣੀ ਸ਼ਕਲ ਨੀ ਦਿਖਾਈ ਨਾ ਦੱਸ ਏਹਨੂ ਪੁਛੇ ਕੋਈ  ਵੀ ਭਲਾ ਨੂ ਘਰ ਕੀ ਕਰਦਾ ਏ 
ਚਲ ਕੋਈ ਨੀ ਤੂ ਆਉਣ ਦੇ ਮੈਡਮ ਨੂ ਅਪਪਾਂ ਦੱਸਾਂਗੇ ਠੀਕ ਏ
ਹੋਰ ਆ ਬਾਕੀ ਜੁਆਕ ਵੀ ਛੁਟੀ ਤੇ ਲਗਦੇ ਨੇ ਚਲੋ ਕੋਈ ਨਾ ਸੋਮਵਾਰ ਦੇਖਾਂਗੇ ਠੀਕ ਏ 

ਓਏ ਤੁਸੀਂ ਕੀ ਕਰਦੇ ਹੋ ????


ਨਾ ਨਾ ਨਾ .......... ਅਰਿੰਦਰ ਤੁਸੀਂ ਲਖਵਿੰਦਰ ਦਾ ਸਿਰ ਨਾ ਫਾੜ ਦੇਓ ਫੇਰ ਲਖਵਿੰਦਰ ਦੀ ਮੰਮੀ ਆ ਕੇ ਥੋਨੂ ਕੁਟੁਗੀ ਨਾਲੇ ਤੁਸੀਂ ਵੀ ਲਖਵਿੰਦਰ ਲੜਨਾ ਨੀ


ਪਤਾ ਜਦ ਮੈਡਮ ਜੀ ਆਉਣਾ ਤਾਂ ਓਹ ਸਬ ਨੂ ਕੁੱਟਣ ਗੇ ਪਤਾ ਏ 


ਬਾਕੀ ਦੋਨੋ ਸਾਈਕਲ ਹਓਲੀ ਚਾਲਾਏਯਾ ਕਰੋ ਸਟ ਸੁਟ ਲਗਗੁਗੀ ਐਵੇਂ 


ਬਾਕੀ ਅੱਜ ਫੇਰ ਮੈਡਮ ਓਹਨਾ ਦੇ ਪਿੰਡ ਮੀਹ ਪੀਂਦਾ ਏ ਮੈਂ ਫੁਨ ਕੀਤਾ ਸੀ ਓਹ ਸੋਮਵਾਰ ਨੂ ਆਉਣਗੇ ਠੀਕ ਏ 


ਬਾਕੀ ਰੱਬ ਤੇਰਾ ਭਲਾ ਕਰੇ ਕੀ ਨੌ ਏ ਮੁੰਡੇ ਦਾ ਹਾਂ ਅਮਰਿੰਦਰ ਇਹ ਤਾਂ ਵਾਲਾ ਹੀ ਤੰਗ ਕਰਨ ਲਾਗ ਗਯਾ ਪੂਰਾ ਢੀਠ ਏ  ਏਹਨੇ ਰੱਬ ਦੇ ਬੰਦੇ ਨੇ ਆਪਣੀ ਸ਼ਕਲ ਨੀ ਦਿਖਾਈ ਨਾ ਦੱਸ ਏਹਨੂ ਪੁਛੇ ਕੋਈ  ਵੀ ਭਲਾ ਨੂ ਘਰ ਕੀ ਕਰਦਾ ਏ 


ਚਲ ਕੋਈ ਨੀ ਤੂ ਆਉਣ ਦੇ ਮੈਡਮ ਨੂ ਅਪਪਾਂ ਦੱਸਾਂਗੇ ਠੀਕ ਏ


ਹੋਰ ਆ ਬਾਕੀ ਜੁਆਕ ਵੀ ਛੁਟੀ ਤੇ ਲਗਦੇ ਨੇ ਚਲੋ ਕੋਈ ਨਾ ਸੋਮਵਾਰ ਦੇਖਾਂਗੇ ਠੀਕ ਏ 


ਆਪਣੇ ਹੈਡ ਮਾਟਰ ਤਾਂ ਸਾਰਾ ਦਿਨ ਕਾਗਜਾਂ ਵਿਚ ਵਡੇ ਰਹਿੰਦੇ ਨੇ ਚਲੋ ਕੋਈ ਨੀ ਪਰ ਆ ਤਾਂ ਜਾਂਦੇ ਨੇ 


ਆ ਗੇ ਆ ਗੇ ਸਤ ਸ਼੍ਰੀ ਅਕਾਲ ਹੈਡ ਮਾਟਰ ਜੀ 

 

21 Aug 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਮੈਡਮ ਜੀ ਸਾਡੇ ਪਿੰਡ ਮੀਂਹ ਪੈਂਦਾ ਰਿਹਾ ੨ ਦਿਨ ਤੋਂ .... ਮੈਂ ਰੋਜ਼ ਸਕੂਲ ਵਾਸਤੇ ਘਰੋਂ ਨਿਕਲਦਾ ਸੀ... ਪਰ ਰਸਤੇ ਚ ਇੰਨਾ ਚਿੱਕੜ ਹੁੰਦਾ ਸੀ ਕੇ ਮੈਂ ਇਕ ਕਦਮ ਅੱਗੇ ਧਰਦਾ ਸੀ ਤਾਂ ੨ ਕਦਮ ਪਿਛੇ ਚਲਾ ਜਾਂਦਾ ਸੀ ਤਿਲਕ ਕੇ.... ਐਦਾਂ ਕਰਦਾ ਕਰਦਾ ਘਰ ਹੀ ਪਹੁੰਚ ਜਾਂਦਾ ਸੀ... ਅੱਜ ਮਾੜਾ ਜੇਹਾ ਚਿੱਕੜ ਸੁੱਕਿਆ ਤੇ ਮੈਂ ਕਿਹਾ ਐਵੇਂ ਕੁੱਟ ਨਾ ਪੈ ਜਾਏ .... ਹਾਜਰੀ ਲਾਵਾ ਹੀ ਆਓ........

 

ਹਾਜਰ ਜੀ..... :P

21 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਸਤਿ ਸ੍ਰੀ ਅਕਾਲ ਸਿਮਰਨ ਕੀ ਹਾਲ ਆ ਤੇਰਾ ?

ਆਹ ਅਮਰਿੰਦਰ ਕਈ ਦਿਨਾਂ ਬਾਅਦ ਦਿਖਾਈ ਦਿੱਤਾ ਏ ਅੱਜ....ਕਾਕਾ ਬਹਾਨੇ ਤਾਂ ਨਹੀ ਮਾਰ ਰਿਹਾ ਮੀਂਹ ਦੇ ???
ਵੈਸੇ ਮੁੰਡਾ ਇਹੋ ਜਿਹਾ ਹੈ ਨਹੀ ਪਰ ਅੱਜਕਲ ਦੇ ਮਹੌਲ ਕਰਕੇ ਮੈਂ ਸੋਚਿਆ ਪੁੱਛ ਹੀ ਲੈਂਦੇ ਆਂ....

21 Aug 2010

inderpal kahlon
inderpal
Posts: 37
Gender: Male
Joined: 18/May/2010
Location: sangrur
View All Topics by inderpal
View All Posts by inderpal
 

sadi supreet madam ta aundi nahi school pher kenda han ki student school nahi ja teacher nahi awa gi pher student na ki karna ah school ah ka pata nahi kitha rendi hai sadi madam ji 

 

ik tazi news huna huna pata laga hai ki punjabizm school di supreet name di madam gum ho gayi hai ja kisa nu pata laga plz eha website ta mess karka das dena punjabizm .com pata dasna wala nu hus da prize wi deta jawa ga ........happy02

21 Aug 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

saadi madam guaach gayi...??   Cry

22 Aug 2010

Showing page 295 of 1000 << First   << Prev    291  292  293  294  295  296  297  298  299  300  Next >>   Last >> 
Reply