Home > Communities > Anything goes here.. > Forum > messages
sat shri Akal mera walo punjabizm school da student nu , madam ji dekhda nahi ajj kal kitha han bhout din ho gaya han. chalo madam ji meri hazaji wi laga dena ma .......... hazar ji
27 Aug 2010
Seerat
sat shri akal ji aap sabh punjabizm parivaar de members nu...Supreet madam ajj kal dikhayi nahi de rhe koi dasso taan oh kithe han ?? oh theek thaak taan han ?
27 Aug 2010
Reet
present mam !! hii Seerat hw r u !! hiiiii everyone !!
27 Aug 2010
ਹੈੱਡ ਮਾਸਟਰ ਜੀ ਸਤਿ ਸ਼ੀ੍ ਅਕਾਲ
ਤੁਸੀ ਹੀ ਗੇੜੀ (ਲੋਲਜ਼ਜ਼ਜ਼) ਮਾਰ ਜਾਇਆ ਕਰੋ ਸਕੂਲ 'ਚਮੈਡਮ ਜੀ ਤਾਂ ਆਉਂਦੇ ਨੀ ਸਕੂਲੇ.. ਮਲੀਟਰਨੀ ਜੀ ਕਿੱਦਾਂ ਜੀ..?
ਹੋਰ ਬਾਕੀ ਮੇਰੇ ਮਿੱਤਰ ਬੇਲੀਆਂ ਦਾ ਕੀ ਹਾਲ-ਚਾਲ ਆ..??
ਅਰਿੰਦਰ ਆੜੀ ਕਿਮੇਂ ਆ ਵੀਰੇ
28 Aug 2010
ਸਤ ਸ਼੍ਰੀ ਅਕਾਲ ਮੇਰੇ ਵਲੋਂ ਸਬ ਨੂ
ਹਾਜ਼ਿਰ ਜੀ ਮਾਟਰ ਜੀ
ਮੈਂ ਵੀ ਠੀਕ ਆਂ ਲਖਵਿੰਦਰ
ਪਰ ਪਤਾ ਨੀ ਆਪਣੀ ਮੈਡਮ ਕਿਉਂ ਨੀ ਆਉਂਦੀ ਸਕੂਲੇ
ਸਤ ਸ਼੍ਰੀ ਅਕਾਲ ਮੇਰੇ ਵਲੋਂ ਸਬ ਨੂ
ਹਾਜ਼ਿਰ ਜੀ ਮਾਟਰ ਜੀ
ਮੈਂ ਵੀ ਠੀਕ ਆਂ ਲਖਵਿੰਦਰ
ਪਰ ਪਤਾ ਨੀ ਆਪਣੀ ਮੈਡਮ ਕਿਉਂ ਨੀ ਆਉਂਦੀ ਸਕੂਲੇ
ਸਤ ਸ਼੍ਰੀ ਅਕਾਲ ਮੇਰੇ ਵਲੋਂ ਸਬ ਨੂ
ਹਾਜ਼ਿਰ ਜੀ ਮਾਟਰ ਜੀ
ਮੈਂ ਵੀ ਠੀਕ ਆਂ ਲਖਵਿੰਦਰ
ਪਰ ਪਤਾ ਨੀ ਆਪਣੀ ਮੈਡਮ ਕਿਉਂ ਨੀ ਆਉਂਦੀ ਸਕੂਲੇ
ਸਤ ਸ਼੍ਰੀ ਅਕਾਲ ਮੇਰੇ ਵਲੋਂ ਸਬ ਨੂ
ਹਾਜ਼ਿਰ ਜੀ ਮਾਟਰ ਜੀ
ਮੈਂ ਵੀ ਠੀਕ ਆਂ ਲਖਵਿੰਦਰ
ਪਰ ਪਤਾ ਨੀ ਆਪਣੀ ਮੈਡਮ ਕਿਉਂ ਨੀ ਆਉਂਦੀ ਸਕੂਲੇ
Yoy may enter 30000 more characters.
28 Aug 2010
ਲੱਗਦਾ ਆਪਾਂ ਨੂੰ ਮੈਡਮ ਘਰੇ ਜਾਣਾ ਈ ਪੈਣਾਂ ਕਸ਼ੈਤ ਲਾਉਣ...
ਹਨਾਂ ਮਲੀਟਰਨੀ ਜੀ..?
ਚੱਲੀਏ..?
28 Aug 2010
ਹਾਂਜੀ ਹਾਂ ਲਖਵਿੰਦਰ
ਚਲੋ ਅਪਪਾਂ ਚਲਦੇ ਹਾਂ
ਮੈਡਮ ਦੇ ਘਰੇ
ਹਾਂਜੀ ਹਾਂ ਲਖਵਿੰਦਰ
ਚਲੋ ਅਪਪਾਂ ਚਲਦੇ ਹਾਂ
ਮੈਡਮ ਦੇ ਘਰੇ
ਹਾਂਜੀ ਹਾਂ ਲਖਵਿੰਦਰ
ਚਲੋ ਅਪਪਾਂ ਚਲਦੇ ਹਾਂ
ਮੈਡਮ ਦੇ ਘਰੇ
ਹਾਂਜੀ ਹਾਂ ਲਖਵਿੰਦਰ
ਚਲੋ ਅਪਪਾਂ ਚਲਦੇ ਹਾਂ
ਮੈਡਮ ਦੇ ਘਰੇ
Yoy may enter 30000 more characters.
28 Aug 2010
ਮੈਂ ਵੀ ਹੈਗਾ ਹੈਡ ਮਾਟਰ ਜੀ....
28 Aug 2010
ਆਜਾ ਆਜਾ ਅਮਰਿੰਦਰ ਤੇਰੀ ਵੀ ਤੇ ਬਾਕੀ ਸਾਰਿਆਂ ਦੀ ਹਾਜਰੀ ਲਾਤੀ ਆ ਆਪਾਂ...
ਉਏ ਲਖਵਿੰਦਰ ਤੂੰ ਤੇ ਕਹਿੰਦਾ ਸੀ ਕਿ ਤੁਹਾਡਾ ਡੈਰੀ ਫਾਰਮ (ਡੇਅਰੀ ਫਾਰਮ) ਆ.....ਕਦੇ ਲੱਸੀ ਤੱਕ ਤਾਂ ਪਿਆਈ ਨੀਂ ਤੂੰ......ਜਦੋਂ ਦੇਖੋ ਖਾਲੀ ਹੱਥ ਆ ਜਾਂਦਾ ਏ.....
28 Aug 2010
Wadde maatar ji, haazir ji...
28 Aug 2010
Copyright © 2009 - punjabizm.com & kosey chanan sathh