ਮੇਰੇ ਵਲੋਂ ਸਬ ਨੂ ਸਤ ਸ਼੍ਰੀ ਅਕਾਲ ਵੜੀ ਖੁਸ਼ੀ ਹੋਈ ਤੁਹਾਨੂ ਸਭ ਨੂ ਸਕੂਲ ਵਿਚ ਹਾਜਿਰ ਦੇਖ ਕੇ
ਖਾਸ ਤੋਰ ਤੇ ਨਵੇ ਨਵੇ ਚੇਹਰੇ ਜੋ ਆਜ ਅੱਜ ਕਲ ਇਸ ਸਕੂਲ ਵਿਚ ਆ ਰਹੇ ਨੇ ਉਮੀਦ ਕਰਦੀ ਹਾਂ ਸਭ ਹਰ ਰੋੱਜ ਇੱਦਾਂ ਹੀ ਆਉਣਗੇ ਤਾਂ ਜੋ ਸਕੂਲ ਤਾ ਮਾਹੋਲ ਚੰਗਾ ਖੁਸ਼ੀ ਭਰਪੂਰ ਰਹੇ
ਰੱਬ ਕਰੇ ਨਜਰ ਨਾ ਲੱਗੇ ਸਾਡੇ ਇਸ ਸਕੂਲ ਨੂ ਤੇ ਵਿਦਿਆਰਥੀਆਂ ਦੀ ਗਿਣਤੀ ਦਿਨ ਪਰ ਦਿਨ ਵਧ ਦੀ ਰਹੇ
ਸਤ ਸ਼੍ਰੀ ਅਕਾਲ ਬਲਿਹਾਰ ਜੀ ਮੈਂ ਵੀ ਹਾਜਿਰ ਹਾ
ਲਾ ਦੇਓ ਮੇਰੀ ਹਾਜਰੀ ਵੀ
ਹਾਂ ਬਈ ਲਖਵਿੰਦਰ ਕੀ ਹਾਲ ਨੇ ਤੇਰੇ
ਤੇ ਬਾਕੀ ਸਬ ਦਾ ਕੀ ਹਾਲ ਏ ਠੀਕ ਓ ???
ਮੇਰੇ ਵਲੋਂ ਸਬ ਨੂ ਸਤ ਸ਼੍ਰੀ ਅਕਾਲ ਵੜੀ ਖੁਸ਼ੀ ਹੋਈ ਤੁਹਾਨੂ ਸਭ ਨੂ ਸਕੂਲ ਵਿਚ ਹਾਜਿਰ ਦੇਖ ਕੇ
ਖਾਸ ਤੋਰ ਤੇ ਨਵੇ ਨਵੇ ਚੇਹਰੇ ਜੋ ਅੱਜ ਕਲ ਇਸ ਸਕੂਲ ਵਿਚ ਆ ਰਹੇ ਨੇ ਉਮੀਦ ਕਰਦੀ ਹਾਂ ਸਭ ਹਰ ਰੋੱਜ ਇੱਦਾਂ ਹੀ ਆਉਣਗੇ ਤਾਂ ਜੋ ਸਕੂਲ ਤਾ ਮਾਹੋਲ ਚੰਗਾ ਖੁਸ਼ੀ ਭਰਪੂਰ ਰਹੇ
ਰੱਬ ਕਰੇ ਨਜਰ ਨਾ ਲੱਗੇ ਸਾਡੇ ਇਸ ਸਕੂਲ ਨੂ ਤੇ ਵਿਦਿਆਰਥੀਆਂ ਦੀ ਗਿਣਤੀ ਦਿਨ ਪਰ ਦਿਨ ਵਧ ਦੀ ਰਹੇ
ਸਤ ਸ਼੍ਰੀ ਅਕਾਲ ਬਲਿਹਾਰ ਜੀ ਮੈਂ ਵੀ ਹਾਜਿਰ ਹਾ
ਲਾ ਦੇਓ ਮੇਰੀ ਹਾਜਰੀ ਵੀ
ਹਾਂ ਬਈ ਲਖਵਿੰਦਰ ਕੀ ਹਾਲ ਨੇ ਤੇਰੇ
ਤੇ ਬਾਕੀ ਸਬ ਦਾ ਕੀ ਹਾਲ ਏ ਠੀਕ ਓ ???