Home > Communities > Anything goes here.. > Forum > messages
madam ji.. hajri laa deyo.. meri... :P
22 Aug 2010
ਸਤ ਸ਼੍ਰੀ ਅਕਾਲ ਬਲਿਹਾਰ ਸਰ ਜੀ ਮੈਂ ਠੀਕ ਹਾਂ
ਤੇ ਅੱਜ ਤਾਂ ਪਾਰਟੀ ਹੋ ਗਈ ਬੱਚੇਓ ਅੱਜ ਕਾਕਾ ਅਮਰਿੰਦਰ ਆ ਗਇਆ ਏ ਸਕੂਲ ਪਰ ਅੱਜ ਲਖਵਿੰਦਰ ਨਹੀ ਦਿਖਾਈ ਦਿੰਦਾ ਕਿਤੇ ਕੋਈ ਕਾਮ ਪੈ ਗਇਆ ਹੋਏਗਾ
ਸਤ ਸ਼੍ਰੀ ਅਕਾਲ ਮੈਡਮ ਜੀ ਮੈ ਸੁਣੇਯਾ ਕੀ ਤੁਸੀਂ ਗਵਾਚ ਗੇ ਪਰ ਏੱਦਾਂ ਕਿਵੇ ਹੋ ਸਕਦਾ ਏ
ਤੁਸੀਂ ਗਵਾਚੇ ਨਹੀ ਨਾ ਸਬ ਨੂ ਦੱਸ ਦੋ
ਆਹ ਮੈਂ ਤੇ ਅੱਜ ਨਵੀ ਹੀ ਖਬਰ ਸੁਨੀ ਏ ਤੁਹਾਡੇ ਗਵਾਚਣ ਦੀ
ਪਰ ਮੈਂ ਨਹੀ MANDI

Yoy may enter 30000 more characters.
22 Aug 2010
Seerat Sandhu
sat shiri akal Simran ji , bailhar ji , Amrinder ji , Lakhwinder ji Supreet ji n Samar ji te punjabizm de sare pariver nu mere vallo sat shiri akal ji...lagda hai ajj school vich chutti hai koi vee student nahi aaya..chalo koi gall nahi ji..take care
23 Aug 2010
Simranjit Singh Grewal
ਸਤਿ ਸ਼ੀ੍ ਅਕਾਲ ਸਿਮਰਨ ਜੀ , ਅਰਿੰਦਰ ਬਾਈ , ਬਲਿਹਾਰ ਬਾਈ , ਲਖਵਿੰਦਰ ਬਾਈ , ਅਮਰਿੰਦਰ ਬਾਈ , ਸੀਰਤ ਜੀ ਤੇ ਸਮਰ ਬਾਈ ਜੀ.. ਕੀ ਹਾਲ ਚਾਲ ਹਨ ਜੀ ਤੁਹਾਡੇ......ਸਾਰੇ ਠੀਕ ਠਾਕ ਹੋ ਨਾਂ..ਮੈਂ ਵੀ ਅੱਜ ਕੁਛ ਦਿਨਾਂ ਬਾਦ ਆਇਆ ਹਾਂ.
23 Aug 2010
sat sri akal g sariya nu
22 g ma kayi dina to school vich gar hajar si sorry
hor sunao sare jane kivo ho g hor apna ghar parivar kistrha ha g
23 Aug 2010
ki hall hai dosto theek thak ho sare
23 Aug 2010
ssaji
m a new student janab ji
sareyan nu pyar bhari sat shri akal
24 Aug 2010
SSA bai saareya nu....
aapni madam kithe bhajj gayi???
24 Aug 2010
Sat Sri Akal g Sariya nu mere valo g
hajar ha g ma vi si school vich g manu kita gar hajar na kar deo
Sat Sri Akal g Sariya nu mere valo g
hajar ha g ma vi si school vich g manu kita gar hajar na kar deo
Yoy may enter 30000 more characters.
24 Aug 2010
ਸਤਿ ਸ੍ਰੀ ਅਕਾਲ ਬਈ ਸਾਰੇ ਵਿਦਿਆਰਥੀਆਂ ਨੂੰ....ਬਹੁਤ ਚੰਗਾ ਲੱਗ ਰਿਹਾ ਕਿ ਸਾਰੇ ਜਣੇ ਲਗਾਤਾਰ ਹਾਜ਼ਰੀ ਲਵਾ ਰਹੇ ਆ ਤੇ ਕਈ ਨਵੇਂ ਚਿਹਰੇ ਵੀ ਨਜ਼ਰ ਆ ਰਹੇ ਨੇ...ਜੀ ਆਇਆਂ ਨੂੰ
ਆਹ ਘੁੰਡੀ ਸਮਝ ਨਹੀਂ ਆਈ ਬਈ ਜਿਹਨੂੰ ਮਾਸਟਰਨੀ ਬਣਾ ਦੇਈਦਾ ਏ ਉਹੀ ਛੁੱਟੀਆਂ ਕਰਨ ਲੱਗ ਜਾਂਦੀ ਏ....ਮੈਂ ਤੇ ਇਸ ਮਾਸਟਰਨੀ ਨੂੰ ਕਿੰਨੀਆਂ emails, sms ਕਾਲਾਂ ਕਰ ਚੁਕਿਆ ਹਾਂ ਕੋਈ ਜਵਾਬ ਹੀ ਨਹੀਂ ਆਇਆ ਅੱਜ ਤੱਕ...ਉਏ ਅੰਮੀ, ਲੱਖੀ ਕੋਈ ਜਣਾ ਇਹਦੇ ਘਰ ਜਾਕੇ ਹੀ ਪਤਾ ਕਰ ਆਵੋ ਕਿ ਠੀਕ ਠਾਕ ਏ ਨਾ ਉਹ ????
24 Aug 2010
Copyright © 2009 - punjabizm.com & kosey chanan sathh