ਨਵੇ ਔਉਣ ਵਾਲੇ ਸਬ ਬੱਚੇਆਂ ਦਾ ਇਥੇ ਸਵਾਗਤ ਹੈ ਸਭ ਨੂ ਸਤ ਸ਼੍ਰੀ ਅਕਾਲ
ਸਤ ਸ਼੍ਰੀ ਅਕਾਲ ਬਲਿਹਾਰ ਜੀ ਹਾਂਜੀ ਤੁਸੀਂ ਬਿਲਕੁਲ ਸਹੀ ਕੇਹਾ ਏ ਜਦੋਂ ਵੀ ਕੋਈ ਵੀ ਨਵੀ ਮੈਡਮ ਸਕੂਲ ਆਉਂਦੀ ਹੈ ਤਾਂ ਕੁਜ ਦਿਨ ਵਾਦ ਪਤਾ ਨੀ ਕਿਉਂ ਇੱਦਾਂ ਹੁੰਦਾ ਏ ਕੀ ਮੈਡਮ ਜੇਆਦਾ ਛੁੱਟੀਆਂ ਕਰਨ ਲੱਗ ਜਾਂਦੀ ਹੈ
ਸਹੀ ਕੇਹਾ ਤੁਸੀਂ ਪਤਾ ਕਰਨਾ ਚਾਹੀਦਾ ਹੈ ਕੀ ਮੈਡਮ ਕਿਉਂ ਨਹੀ ਰਹੇ
ਬਈ ਮੈਂ ਤਾਂ ਇੱਕ ਵਾਰ ਪੁਛੇਆ ਸੀ ਕਹੰਦੇ ਸੋਮਵਾਰ ਨੂ ਪੱਕਾ ਆਵਾਂ ਗੀ ਪਰ ਪਤਾ ਨੀ ਹੁਣ ਚਲੋ ਦੇਖਦੇ ਹਾਂ ਆਪਣੇ ਮੈਡਮ ਕਦ ਔਉਂਦੇ ਨੇ
ਨਵੇ ਔਉਣ ਵਾਲੇ ਸਬ ਬੱਚੇਆਂ ਦਾ ਇਥੇ ਸਵਾਗਤ ਹੈ ਸਭ ਨੂ ਸਤ ਸ਼੍ਰੀ ਅਕਾਲ
ਸਤ ਸ਼੍ਰੀ ਅਕਾਲ ਬਲਿਹਾਰ ਜੀ ਹਾਂਜੀ ਤੁਸੀਂ ਬਿਲਕੁਲ ਸਹੀ ਕੇਹਾ ਏ ਜਦੋਂ ਵੀ ਕੋਈ ਵੀ ਨਵੀ ਮੈਡਮ ਸਕੂਲ ਆਉਂਦੀ ਹੈ ਤਾਂ ਕੁਜ ਦਿਨ ਵਾਦ ਪਤਾ ਨੀ ਕਿਉਂ ਇੱਦਾਂ ਹੁੰਦਾ ਏ ਕੀ ਮੈਡਮ ਜੇਆਦਾ ਛੁੱਟੀਆਂ ਕਰਨ ਲੱਗ ਜਾਂਦੀ ਹੈ
ਸਹੀ ਕੇਹਾ ਤੁਸੀਂ ਪਤਾ ਕਰਨਾ ਚਾਹੀਦਾ ਹੈ ਕੀ ਮੈਡਮ ਕਿਉਂ ਨਹੀ aa ਰਹੇ