ਅਰਸ਼ ਇੱਦਾਂ ਕਰਿਆ ਕਰ ਮੈਨੂੰ ਤੂੰ ਨਾਲ ਹੀ ਲੈ ਚਲਿਆ ਕਰ ........kiun theek e.........
ਮੇਰਾ ਇੱਕ ਸਟੂਡੇੰਟ ਤੇ ਪੱਕਾ ਹੋਵੇਗਾ ਜੋ ਰੋਜ਼ ਮੇਰੇ ਨਾਲ ਸਕੂਲ ਆਵੇਗਾ .........ਹਾਹਾਹਾਹਾ
ਸ਼ੁਕਰੀਆ ਕਰਦਾ ਮੈਂ ਅੰਮੀ , ਕੁਲਜੀਤ, ਸੁਨਿਲ ਤੇ ਅਰਸ਼ ਦਾ ਜਿਹਨਾਂ ਨੇ ਮੇਰੇ ਕਹੇ ਨੂੰ ਪੂਰਾ ਕੀਤਾ ਏ ..........ਰੱਬ ਸਦਾ ਤੁਹਾਡੇ ਅੰਗ-ਸੰਗ ਰਹੇ ........ਮਾਣ ਹੈ ਮੈਨੂੰ ਇਹਨਾਂ ਵਰਗੇ ਸਾਰੇ ਵਿਦਿਆਰਥੀਆਂ 'ਤੇ ........