|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
mattarrr jiiiiiii dekho main kam karke leaya
ਸੱਪ ,ਕੱਪ ,ਗੱਪ , ਮਲੱਪ , ਨੱਪ
|
|
02 Dec 2010
|
|
|
|
|
|
| ਕੁਕਨੂਸ........ |
ਹਾਜ਼ਿਰ ਜੀ........ ਮਾਸਟਰ ਜੀ.....ਮੈਂ ਤਾਂ ੨ ਅਖਰਾਂ ਵਾਲਾ ਇੱਕੋ ਈ ਸ਼ਬਦ ਸਿਖਿਆ ਆ .....ਮਨ.......
|
|
02 Dec 2010
|
|
|
|
|
|
|
ji sir ehh? madam..apni class ch sir ji han ke madamm ji..
|
|
02 Dec 2010
|
|
|
|
|
sarian nu sat shree akaall......
|
|
02 Dec 2010
|
|
|
|
|
|
|
ਕਿਰਨ ਜੇ ਰੋਜ਼ ਸਕੂਲ ਆਵੋ ਤਾਂ ਹੀ ਪਤਾ ਰਹੇ ਕਿ ਕੌਣ ਪੜਾਉਂਦਾ ਏ ........
ਤੁਹਾਡੀ ਜਾਣਕਾਰੀ ਲਈ ਮੈਂ ਆਪ ਹੀ ਦੱਸ ਦਿੰਨਾ ਹਾਂ ਕਿ ਮੈਡਮ ਜੀ ਨੇ ਗੁਰਲੀਨ ਤੇ ਮਾਸਟਰ ਹਾਂ ਮੈਂ .........ਮੈਡਮ ਬਹੁਤ ਵਿਅਸਤ ਨੇ ਸੋ ਛੁੱਟੀ 'ਤੇ ਆ ਤੇ ਹੁਣ ਸਕੂਲ ਦੀ ਜਿਮੇਵਾਰੀ ਹੈਡ ਮਾਸਟਰ ਬਲਿਹਾਰ ਜੀ ਨੇ ਮੈਨੂੰ ਬਖਸ਼ੀ ਏ........
ਆਸ ਹੈ ਹੁਣ ਆਪ ਨੂੰ ਪਤਾ ਚਲ ਗਿਆ ਏ ਤੇ ਰੋਜ਼ ਸਕੂਲ ਆਓ

ਬਹੁਤ ਵਧੀਆ ਮਾਸਟਰ ਜੋਗਾ ਸਿੰਘ ਜੀ...ਬਹੁਤ ਵਧੀਆ ਚਲਾ ਰਹੇ ਹੋ ਸਕੂਲ ਨੂੰ...
ਬਾਕੀ ਸਾਰੇ ਵਿਦਿਆਰਥੀਆਂ ਦਾ ਕੀ ਹਾਲ ਹੈ ਬਈ ?
|
|
02 Dec 2010
|
|
|
|
|
ਜਿਹੜੇ ਹੋਮ ਵਰਕ ਕਰਕੇ ਲਿਆਏ ਨੇ ....ਓਹਨਾਂ ਨੂੰ ਸ਼ਾਬਾਸ਼ .........
ਹੁਣ ਆਪਾਂ ਤਿੰਨ ਆਖਰੀ ਸ਼ਬਦ ਬਣਾਉਣੇ ਸਿਖਦੇ ਹਾਂ
ਸ + ੜ + ਕ = ਸੜਕ
ਮ + ੜ + ਕ = ਮੜਕ
ਹ + ਸ਼ + ਰ = ਹਸ਼ਰ
ਕ + ਣ + ਕ = ਕਣਕ
ਇਹ ਸਭ ਤੁਸੀਂ ਬਿਨਾ ਮਾਤਰਾ ਤੋਂ ਲਿਖਣੇ ਹਨ .......ਮਤਲਬ ਕੋਈ ਟਿੱਪੀ, ਸਿਹਾਰੀ, ਬਿਹਾਰੀ , ਅੱਧਕ , ਕੰਨਾ, ਔਂਕੜ ਆਦਿ ਨਹੀਂ ਵਰਤਣਾ ......ਧੰਨਬਾਦ

Present Maaater g.............
Sat sri akal saryan nun g....
helllo kuknus g... kidan o g...
|
|
02 Dec 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|