|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
Thk a maater g.....
main krda han chk g....
|
|
03 Dec 2010
|
|
|
|
|
|
|
haa 22 ki haal jwaano ..
khima chaunda haan ,,,,,bht din gair hajir rehn picho hajri lva reha haan ,,,
umeed hai sb kite sukh-shaand hovegi .....
hor sunao ......
|
|
04 Dec 2010
|
|
|
|
|
hazir ji
master g main copy ta tyaar kiti c sohne sohne akhra naal
par sade ghare mere chote bhara ne
os te chita paint dol dita te sari copy chiti ho gayi
|
|
04 Dec 2010
|
|
|
|
| ਕੁਕਨੂਸ |
ਸੇਵਾ ਵਿਖੇ, ਹੇੱਡ -ਮਾਸਟਰ ਸਾਹਿਬ, ਪੰਜਾਬਿਜ੍ਮ ਪਰਿਵਾਰ. ਵਿਸ਼ਾ : ਜਰੂਰੀ ਕੰਮ ਲਈ ਛੁੱਟੀ. ਸ਼੍ਰੀ ਮਾਨ ਜੀ , ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ਵਿਦਿਆਰਥੀ ਹਾਂ.ਸੇਮੇਸ੍ਟਰ ਖਤਮ ਹੋਣ ਕਾਰਨ ਮੇਰੇ ਸਾਲਾਨਾ ਇਮਤਿਹਾਨ ਆ ਗਏ ਹਨ.ਇਸ ਲਈ ਮੈਨੂੰ ਪੰਜਾਬਿਜ੍ਮ ਪਰਿਵਾਰ ਤੋਂ ਮਿਤੀ ੪ ਦਿਸੰਬਰ ,੨੦੧੦ ਤੋਂ ੧੮ ਦਿਸੰਬਰ,੨੦੧੦ ਤੱਕ ਛੁੱਟੀ ਦਿੱਤੀ ਜਾਵੇ.ਮੈਂ ਸਕੂਲ ਦਾ ਕੰਮ ਬਾਅਦ ਵਿੱਚ ਇਕਠਾ ਹੀ ਕਰ ਲਵਾਂਗੀ,ਪਰ ਯਥਾ-ਸ਼ਕਤੀ ਸਕੂਲ ਗੇੜਾ ਜਰੂਰ ਲਾਵਾਂਗੇ.ਆਪ ਜੀ ਦੀ ਧੰਨਵਾਦੀ ਹੋਵਾਂਗੀ ਆਪ ਜੀ ਦੀ ਆਗਿਆਕਾਰੀ, ਕੁਕਨੂਸ ੪ ਦਿਸੰਬਰ ,੨੦੧੦.
|
|
04 Dec 2010
|
|
|
|
|
sat sri akal......
mark me present plz
|
|
04 Dec 2010
|
|
|
|
|
|
|
Weekend te vi hajir ji...

|
|
04 Dec 2010
|
|
|
|
|
ਸਤ ਸ਼੍ਰੀ ਅਕਾਲ ਮਾਸਟਰ ਜੀ
ਹਾਂਜੀ ਜਰੁਰ ਹਰ ਰੋਜ ਆਇਆ ਕਰਾਂਗੀ ਸਕੂਲ ਹੁਣ ਮੈਂ ਤੇ ਤੁਹਾਡੇ ਵਲੋਂ ਮਿਲਿਆ
ਕਮ ਵੀ ਕਰਾਂਗੀ ...........................
ਸਤ ਸ਼੍ਰੀ ਅਕਾਲ ਮਾਸਟਰ ਜੀ
ਹਾਂਜੀ ਜਰੁਰ ਹਰ ਰੋਜ ਆਇਆ ਕਰਾਂਗੀ ਸਕੂਲ ਹੁਣ ਮੈਂ ਤੇ ਤੁਹਾਡੇ ਵਲੋਂ ਮਿਲਿਆ
ਕਮ ਵੀ ਕਰਾਂਗੀ ...........................
|
|
04 Dec 2010
|
|
|
|
|
ਕੁਕਨੂਸ ਕਾਫੀ ਦਿਨਾ ਵਾਅਦ ਆਈ ਹਾਂ ਮੈਂ ਸਕੂਲ ਤੇ ਚੰਗਾ ਲਗਇਆ ਤੁਹਾਡੀ ਪੰਜਾਬੀ ਅਰਜ਼ੀ ਨੂ ਦੇਖ ਕੇ
|
|
04 Dec 2010
|
|
|
|
|
ਲਓ ਬਈ ਅੱਜ ਸਾਰਾ ਦਿਨ ਹੈਡ ਮਾਸਟਰ ਜੀ ਨਾਲ ਸਲਾਹ ਕਰਦੇ ਹੀ ਲੰਘ ਗਿਆ .....
ਦਸੰਬਰ ਟੈਸਟ ਆ ਰਹੇ ਨਾ .........ਉਸੇ ਤੇ ਵਿਚਾਰ ਹੋ ਰਹੀ ਸੀ
ਕੁਕਨੂਸ ਦੀ ਅਰਜ਼ੀ ਵੀ ਆ ਗਈ ਏ ........ਹੁਣ 15 ਦਸੰਬਰ ਤੋਂ ਬਾਅਦ ਹੀ ਟੈਸਟ ਸੁਰੂ ਹੋਣਗੇ ......ਤਿਆਰੀ ਰਖੋ .........
ਕਲ ਲਈ ਹੋਮ ਵਰਕ ਨੋਟ ਕਰੋ ...........
ਚਾਰ ਅਖਰੀ ਸ਼ਬਦ .....
ਸ਼ + ਲ + ਗ+ ਮ = ਸ਼ਲਗਮ
ਸ + ਰ + ਬ + ਤ = ਸਰਬਤ
ਹ + ਸ + ਰ + ਤ = ਹਸਰਤ
ਬਿਨਾ ਲਗਾ ਮਾਤਰਾ ਤੋਂ ਲਿਖਣੇ ਨੇ .....
ਕੱਲ ਮਿਲਦੇ ਆਂ .... ਤਦ ਤੱਕ ਲਈ .......ਸਤ ਸ੍ਰੀ ਅਕਾਲ
ਲਓ ਬਈ ਅੱਜ ਸਾਰਾ ਦਿਨ ਹੈਡ ਮਾਸਟਰ ਜੀ ਨਾਲ ਸਲਾਹ ਕਰਦੇ ਹੀ ਲੰਘ ਗਿਆ .....
ਦਸੰਬਰ ਟੈਸਟ ਆ ਰਹੇ ਨਾ .........ਉਸੇ ਤੇ ਵਿਚਾਰ ਹੋ ਰਹੀ ਸੀ
ਕੁਕਨੂਸ ਦੀ ਅਰਜ਼ੀ ਵੀ ਆ ਗਈ ਏ ........ਹੁਣ 15 ਦਸੰਬਰ ਤੋਂ ਬਾਅਦ ਹੀ ਟੈਸਟ ਸੁਰੂ ਹੋਣਗੇ ......ਤਿਆਰੀ ਰਖੋ .........
ਕਲ ਲਈ ਹੋਮ ਵਰਕ ਨੋਟ ਕਰੋ ...........
ਚਾਰ ਅਖਰੀ ਸ਼ਬਦ .....
ਸ਼ + ਲ + ਗ+ ਮ = ਸ਼ਲਗਮ
ਸ + ਰ + ਬ + ਤ = ਸਰਬਤ
ਹ + ਸ + ਰ + ਤ = ਹਸਰਤ
ਬਿਨਾ ਲਗਾ ਮਾਤਰਾ ਤੋਂ ਲਿਖਣੇ ਨੇ .....
ਕੱਲ ਮਿਲਦੇ ਆਂ .... ਤਦ ਤੱਕ ਲਈ .......ਸਤ ਸ੍ਰੀ ਅਕਾਲ
|
|
04 Dec 2010
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|