Anything goes here..
 View Forum
 Create New Topic
  Home > Communities > Anything goes here.. > Forum > messages
Showing page 410 of 1000 << First   << Prev    406  407  408  409  410  411  412  413  414  415  Next >>   Last >> 
vicky midha
vicky
Posts: 75
Gender: Male
Joined: 02/Oct/2010
Location: Fazilka
View All Topics by vicky
View All Posts by vicky
 

maaatar ji haazr hai ji......

30 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

hazar ji

 

AAJ DA VICHAR

 

 

SACHAYI SIRF KUDRAT DE RANGA WICH REH GAYI HAI

 

 

01 Dec 2010

ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
ਕੁਕਨੂਸ.......

ਹਾਜ਼ਿਰ ਜੀ...........

 

ਆਹ ਸੁਨੀਲ ਤਾਂ  ਲਗਦਾ ਸਾਰੀ ਕਲਾਸ ਦੀਆਂ ਕਾਪੀਆਂ ਲਈ ਆਇਆ .......:P

01 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

@ KUKNUS G.... EH SIRF MERI KAPIAN NE G... APNI APNI KAPIAN TUCI AAP LE KE AAO

01 Dec 2010

ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
ਕੁਕਨੂਸ

@ਸੁਨੀਲ : ਝੂਠ ਘੱਟ ਬੋਲੋ......ਇੰਨੀਆਂ ਤੁਹਾਡੇ ਕੱਲੇ ਦੀਆਂ ਕਿਦਾਂ ਹੋਗੀਆਂ.....:P

01 Dec 2010

Ashveen Kaur
Ashveen
Posts: 74
Gender: Female
Joined: 04/Sep/2010
Location: Amritsar Sahib
View All Topics by Ashveen
View All Posts by Ashveen
 
Ashveen
present sir.....hiï kuknoos hw r u.
01 Dec 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

hajir ji...


apan lava ti hajiri... hun challe ninni karan party0017


Good Night

01 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

gud mnggggggggg Punjabizm......


Hiajir g. master g.....


vekho g kise ne v kapian chk nai karvaian... mere to alava...


@ Kuknus g.... eh meri kapian ne .. main roj home work krda han g es layee enni motiyan kapian ne mere kol......tuhadi kapian kithe ne g.....



01 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਈ ਸਿਰਫ ਸੁਨੀਲ ਦਾ ਹੋਮ ਵਰਕ ਪੂਰਾ ਏ...........ਬਾਕੀ ਸਾਰੇ ਅੰਨ ਖਾ ਕੇ ਸਾਉਣ ਵਾਲੇ ਹੀ ਲਗਦੇ ਆ...........
ਜੇ ਰੋਜ਼ ਦੀ ਰੋਜ਼ ਹੋਮ ਵਰਕ ਪੂਰਾ ਕਰੋ ਤਾ ਇਹ ਹਾਲ ਨਾ ਹੋਵੇ ........ਹੁਣ ਅੱਗੇ ਤੋਂ ਜਿਹੜਾ ਰੋਜ਼ ਨਾ ਆਇਆ ਤੇ ਹੋਮ ਵਰਕ ਨਾ ਕੀਤਾ .........ਸਕੂਲ ਤੋਂ ਨਾ ਕੱਟ ਦਿੱਤਾ ਜਾਵੇਗਾ ..........
ਚਲੋ ਵੇਖਦੇ ਕਿਹੜੇ ਕਿਹੜੇ ਰੋਜ਼ ਆਉਂਦੇ ਆ ਤੇ ਹੋਮ ਵਰਕ ਕਰ ਕੇ ਲਿਆਉਂਦੇ ਆ
ਅੱਜ ਤੁਹਾਨੂੰ .........ਸ਼ਬਦ  ਬਣਾਉਣੇ ਸ਼ਿਖਾਉਂਦੇ ਹਾਂ .....
ਜਿਵੇ ਕਿ:
ਲ + ੜ = ਲੜ 
ਘ + ਰ = ਘਰ 
ਪ + ੜ = ਪੜ
ਨਾਲ ਹੀ dictation ਵੀ ਲਿਖਣੀ ਏ 
ਲੜ , ਘਰ , ਪੜ , ਸਿਰ , ਗਿਰ , ਘਿਰ 
ਕਲ ਨੂੰ ਤਿੰਨ ਅਖਰਾਂ ਵਾਲੇ ਸ਼ਬਦ ਸਿਖਾਏ ਜਾਂਣਗੇ ਤਿਆਰੀ ਕਰਕੇ ਆਇਓ 
 

ਬਈ ਸਿਰਫ ਸੁਨੀਲ ਦਾ ਹੋਮ ਵਰਕ ਪੂਰਾ ਏ...........ਬਾਕੀ ਸਾਰੇ ਅੰਨ ਖਾ ਕੇ ਸਾਉਣ ਵਾਲੇ ਹੀ ਲਗਦੇ ਆ...........

ਜੇ ਰੋਜ਼ ਦੀ ਰੋਜ਼ ਹੋਮ ਵਰਕ ਪੂਰਾ ਕਰੋ ਤਾ ਇਹ ਹਾਲ ਨਾ ਹੋਵੇ ........ਹੁਣ ਅੱਗੇ ਤੋਂ ਜਿਹੜਾ ਰੋਜ਼ ਨਾ ਆਇਆ ਤੇ ਹੋਮ ਵਰਕ ਨਾ ਕੀਤਾ .........ਸਕੂਲ ਤੋਂ ਨਾ ਕੱਟ ਦਿੱਤਾ ਜਾਵੇਗਾ ..........

 

ਚਲੋ ਵੇਖਦੇ ਕਿਹੜੇ ਕਿਹੜੇ ਰੋਜ਼ ਆਉਂਦੇ ਆ ਤੇ ਹੋਮ ਵਰਕ ਕਰ ਕੇ ਲਿਆਉਂਦੇ ਆ

 

ਅੱਜ ਤੁਹਾਨੂੰ .........ਦੋ ਅਖਰੀ ਸ਼ਬਦ  ਬਣਾਉਣੇ ਸ਼ਿਖਾਉਂਦੇ ਹਾਂ .....

 

ਜਿਵੇ ਕਿ:

 

ਲ + ੜ = ਲੜ 

 

ਘ + ਰ = ਘਰ 

 

ਪ + ੜ = ਪੜ

 

ਨਾਲ ਹੀ dictation ਵੀ ਲਿਖਣੀ ਏ 

 

ਲੜ , ਘਰ , ਪੜ , ਸਿਰ , ਗਿਰ , ਘਿਰ 

 

ਕਲ ਨੂੰ ਤਿੰਨ ਅਖਰਾਂ ਵਾਲੇ ਸ਼ਬਦ ਸਿਖਾਏ ਜਾਂਣਗੇ ਤਿਆਰੀ ਕਰਕੇ ਆਇਓ 

 

 

01 Dec 2010

Namanpreet Grewal
Namanpreet
Posts: 134
Gender: Male
Joined: 19/Aug/2010
Location: calgary
View All Topics by Namanpreet
View All Posts by Namanpreet
 
Naman deep Singh Grewal
sat shri akal ji...sabh dostan nu...haajar ji maatar ji...kafi dina baad aaun hoya school ch ajj...sare dost theek thaak ho na.
01 Dec 2010

Showing page 410 of 1000 << First   << Prev    406  407  408  409  410  411  412  413  414  415  Next >>   Last >> 
Reply