|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
hazir ji
aaj da vichar
jo lok bharre hunde ne , oh hamesha thale rehnde ne
jo halke hunde ne , oh upper uth jande ne
|
|
02 Dec 2010
|
|
|
|
|
|
|
ssa master ji te madam ji
sab ton pehlan hajiri la deo ji
kafi dina vad aaun lai muaafi mangdi han kafi din busy hon krke na aa ski pr hun regular aavangi
hello avrooz, pardeep, kuljeet, ashveen, kuknus te baki girls ki hal ne tuhade sab de i miss u allllllll
hi sunil, arsh, ammi, lakhwinder,gurminder ji kiddan o sab?? thek o?
|
|
02 Dec 2010
|
|
|
|
|
Gud Mng Sis.......
Welcome back at school g....
main thk han g ... tuci dso kidan o g....
hun kurian di hajiri vadh jani a g.... ohna de Monitor g aa ge hun..
|
|
02 Dec 2010
|
|
|
|
|
ਮਾਟਰ ਜੀ ਮੇਰੀ ਹਾਜਰੀ ਵੀ ਲਾ ਦਿਓ.....
ਤੇ ਮਾਟਰ ਜੀ ਮੈਨੂੰ ਸਕੂਲ ਆਉਣਾ ਬਹੁਤ ਪਸੰਦ ਹੈ ਤੇ ਮੈਂ ਰੋਜ਼ ਆਇਆ ਕਰਾਂਗਾ...
ਮਾਟਰ ਜੀ ਮੇਰੀ ਹਾਜਰੀ ਵੀ ਲਾ ਦਿਓ.....
ਤੇ ਮਾਟਰ ਜੀ ਮੈਨੂੰ ਸਕੂਲ ਆਉਣਾ ਬਹੁਤ ਪਸੰਦ ਹੈ ਤੇ ਮੈਂ ਰੋਜ਼ ਆਇਆ ਕਰਾਂਗਾ...
|
|
02 Dec 2010
|
|
|
|
|
|
|
|
| sorry |
really sorry mastar jee......i was absent for 2 days.....
mark me present plz
|
|
03 Dec 2010
|
|
|
|
|
|
|
ਲਓ ਬਈ ਅੱਜ ਤਾਂ ਕਮਾਲ ਹੋ ਗਈ ..........ਦੂਜੀ ਮਨੀਟਰ ਜੀ ਸਿਮਰਨ ਵੀ ਹੁਣ ਫਰੀ ਹੋ ਕੇ ਸਕੂਲ ਪਹੁੰਚ ਚੁੱਕੇ ਨੇ ,///////
ਹੋਮ ਵਰਕ ਵੱਲ ਧਿਆਨ ਦਿਓ .......ਰੋਜ਼ ਆਓ .........ਮਿਲਦੇ ਹਾਂ ਕੱਲ
ਸਤ ਸ੍ਰੀ ਅਕਾਲ
ਲਓ ਬਈ ਅੱਜ ਤਾਂ ਕਮਾਲ ਹੋ ਗਈ ..........ਦੂਜੀ ਮਨੀਟਰ ਜੀ ਸਿਮਰਨ ਵੀ ਹੁਣ ਫਰੀ ਹੋ ਕੇ ਸਕੂਲ ਪਹੁੰਚ ਚੁੱਕੇ ਨੇ ,///////
ਹੋਮ ਵਰਕ ਵੱਲ ਧਿਆਨ ਦਿਓ .......ਰੋਜ਼ ਆਓ .........ਮਿਲਦੇ ਹਾਂ ਕੱਲ
ਸਤ ਸ੍ਰੀ ਅਕਾਲ
|
|
03 Dec 2010
|
|
|
|
|
sat sri akal punjabizm....
Hajir g maaater g......
te ajj hun tk koi nai aaya g ... ki gal ho gi bai... classs ch aao sare....
|
|
03 Dec 2010
|
|
|
|
|
ਹਾਂ ਬਈ ਸੁਨੀਲ
ਸਤ ਸ੍ਰੀ ਅਕਾਲ ]
ਕੱਲਾ ਹੀ ਆਇਆਂ.......ਬਾਕੀ ਕਿਥੇ ਆ ?
ਹਾਂ ਬਈ ਸੁਨੀਲ
ਸਤ ਸ੍ਰੀ ਅਕਾਲ ]
ਕੱਲਾ ਹੀ ਆਇਆਂ.......ਬਾਕੀ ਕਿਥੇ ਆ ?
ਹਾਂ ਬਈ ਸੁਨੀਲ
ਸਤ ਸ੍ਰੀ ਅਕਾਲ ]
ਕੱਲਾ ਹੀ ਆਇਆਂ.......ਬਾਕੀ ਕਿਥੇ ਆ ?
ਚਲ ਜਦੋਂ ਸਾਰੇ ਆ ਜਾਣ ਤਾਂ ਸਭ ਦੀਆਂ ਕਾਪੀਆਂ ਚੈਕ ਕਰ ਲਈ ........ਤੇ ਮੈਨੂੰ ਦਸ ਦੇਵੀ ਕੀਹਨੇ ਕੀਹਨੇ ਹੋਮ ਵਰਕ ਕੀਤਾ ਤੇ ਕੀਹਨੇਨਹੀਂ ਕੀਤਾ .....ਤੂੰ ਆਪਣੀ ਕਾਪੀ ਚੈਕ ਕਰ .....
ਚਲ ਠੀਕ ਆ ......ਬਾਕੀਆਂ ਦਾ ਤੂੰ ਆਪ ਵੇਖ ਲਈ ......ਤੇ ਮੈਂ ਥੋੜਾ ਹੈਡ ਮਾਸਟਰ ਜੀ ਵੱਲ ਚੱਲਾ ਹਾਂ ..........ok
|
|
03 Dec 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|