|
|
|
GOOD MORNING SIR
& MY DEAR FRIENDS
M PRESENT
|
|
14 Dec 2010
|
|
|
|
|
|
|
|
|
ਹਾਜਰ ਹਾਂ ਜੀ
ਹਾਜਰ ਹਾਂ ਜੀ

|
|
15 Dec 2010
|
|
|
|
|
ਹਾਂ ਬਈ ਵਿਦਿਆਰਥੀਓ ! ਸਤ ਸ੍ਰੀ ਅਕਾਲ ਸਾਰਿਆਂ ਨੂੰ ......... ਕੀ ਹਾਲ ਨੇ ?
ਸਾਰੇ ਠੀਕ ਓ ? .......ਠੰਡ ਤੋਂ ਬਚੇ ਹੋ?
ਸਾਬਾਸ਼ ! ਬਹੁਤ ਵਧੀਆ ......ਰੋਜ਼ ਸਕੂਲ ਆਓ ......
ਹਾਂ ਬਈ ਵਿਦਿਆਰਥੀਓ ! ਸਤ ਸ੍ਰੀ ਅਕਾਲ ਸਾਰਿਆਂ ਨੂੰ ......... ਕੀ ਹਾਲ ਨੇ ?
ਸਾਰੇ ਠੀਕ ਓ ? .......ਠੰਡ ਤੋਂ ਬਚੇ ਹੋ?
ਸਾਬਾਸ਼ ! ਬਹੁਤ ਵਧੀਆ ......ਰੋਜ਼ ਸਕੂਲ ਆਓ ......
|
|
15 Dec 2010
|
|
|
|
| hello punjabizm.... |
ਅਮਰਿੰਦਰ ਬਾਈ ਜੀ , ਬਲਿਹਾਰ ਬਾਈ ਜੀ , ਜੱਸ ਬਾਈ ਜੀ , ਨਿਮਰ ਬਾਈ ਜੀ , ਗੁਰਮਿੰਦਰ ਬਾਈ ਜੀ , ਹਰਮਨ ਬਾਈ ਜੀ , ਸਿਮਰ ਬਾਈ ਜੀ , ਨਮਨ ਬਾਈ ਜੀ , ਅਰਸ਼ ਬਾਈ ਜੀ ਆਪ ਸਭ ਨੂੰ ਤੇ ਬਾਕੀ ਸਾਰੇ ਪੰਜਾਬੀਜ਼ਮ ਪਰਿਵਾਰ .ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ੀ੍ ਅਕਾਲ ਜੀ....
ਮਾਟਰ ਜੀ ਮੈਂ ਹਾਜਰ ਜੀ...ਹੋਰ ਸੁਣਾਓ ਕੀ ਹਾਲ ਚਾਲ ਹਨ ਤੁਹਾਡੇ... ਸਕੂਲ ਚ, ਵਿਦਿਆਰਥੀਆਂ ਦੀ ਗਿਣਤੀ ਨਿਰੰਤਰ ਘਟ ਰਹੀ ਹੈ..ਮਾਟਰ ਜੀ ਥੋੜੀ ਜਿਹੀ ਸਖ਼ਤੀ ਕਰੋ ਸਾਰੇ ਠੰਡ ਦਾ ਬਹਾਨਾਂ ਲਾ ਕੇ ਘਰੇ ਬੈਠੇ ਰਹਿੰਦੇ ਆ ਰਜਾਈਆਂ ਵਿੱਚ..ਥੋੜੇ-ਥੋੜੇ ਕੰਨ ਸਾਰਿਆਂ ਦੇ ਖਿੱਚੋ....ਮੈਂ ਰੋਜ਼ ਐਸੇ ਵਕਤ ਆਇਆ ਕਰਾਂਗਾ...ਚੰਗਾ ਜੀ ਚਲਦਾ ਹਾਂ....ਜੋਗੀ ਚਲਦੇ ਭਲੇ ਤੇ ਨਗਰੀ ਵੱਸਦੀ ਭਲੀ
ਆਪ ਸਭ ਦਾ ਸ਼ੁਕਰਗੁਜ਼ਾਰ ਨਿਰਵੈਰ ਸਿੰਘ ਗਰੇਵਾਲ
|
|
15 Dec 2010
|
|
|
|
|
|
| ਹਾਜਰ ਜੀ |
GOOD MORNING SIR G.

|
|
15 Dec 2010
|
|
|
|
|
present sir g,,,,,,,,,,,,,,,,,,,,
|
|
15 Dec 2010
|
|
|
|
|

M PRESENT SIR
& I REQUEST TO ALL MY FRIENDS PLZZZZ COME.
|
|
15 Dec 2010
|
|
|
|
|
|
|